Оберіть трек для відтворення
ਭਾਭੀ ਮੈਨੂੰ ਰਿਸ਼ਤਾ ਆਉਂਦੇ
ਹੈਂ ਹੈਂ ਵੇ ਕੌਣ ਕਰਾਉਂਦੇ
ਲੱਲੂ ਦੀਆਂ ਲੱਲ ਬਲਲਾਲਿਆਂ
ਆਪੇ ਰੱਬ ਸਿਧੀਆਂ ਪਾਉਂਦੇ
ਦਾਜ ਤੇ ਦਹੇਜ ਵੀ ਬਥੇਰਾ
ਜੋਡੀ ਨਾਲ ਘੋੜੀ
ਘੋੜੀ ਦੇ ਮਗਰ ਵਸ਼ੇਰਾ
ਜੋਡੀ ਨਾਲ ਘੋੜੀ
ਘੋੜੀ ਦੇ ਮਗਰ ਵਸ਼ੇਰਾ
ਜੋਡੀ ਨਾਲ ਘੋੜੀ
ਦਿਓਰ ਘਰ ਵੋਹਟੀ ਆਈ
ਵੇਖਿਆ ਤੁਹਾਡਾ ਕੰਮ ਭਰਜਾਈ
ਜੋਡੀ ਨਾਲ ਘੋੜੀ ਬੱਲੇ
ਹੋਰ ਦੱਸ ਕੀ ਕੁਝ ਲਿਯਾਯੀ
ਪਿਛਲੇ ਵਿਆਹ ਦਾ ਇਕ ਨਿਆਣਾ
ਨਹਿਲੇ ਤੇ ਦਹਿਲਾ
ਮਾਰ ਗਿਆ ਵਿਚੋਲਾ ਡੁੱਬ ਜਾਣਾ
ਨਹਿਲੇ ਤੇ ਦਹਿਲਾ
ਮਾਰ ਗਿਆ ਵਿਚੋਲਾ ਡੁੱਬ ਜਾਣਾ
ਨਹਿਲੇ ਤੇ ਦਹਿਲਾ
ਜੇ ਤਾ ਰੱਬ ਸਾਡੇ ਉਤੇ
ਦੂਰੀ ਬੱਸ ਕਿਰਪਾ ਕਰ ਗਿਆ
ਆਪਣੇ ਘਰ ਆਉਣ ਲੱਗੀ ਸੀ
ਰਹਿਮਤ ਦਾ ਬਦਲ ਵਰ ਗਿਆ
ਆਪਣੇ ਘਰ ਆਉਣ ਲੱਗੀ ਸੀ
ਰਹਿਮਤ ਦਾ ਬਦਲ ਵਰ ਗਿਆ
ਸਾਲਾਂ ਤੋਂ ਪੀਰ ਮਨਾਵੇਂ
ਕੱਲ ਦੀ ਤੂੰ ਗੁਸਤੇ ਖਾਵੇਂ
ਭਰ ਦੀ ਸੀ ਚੀਸ ਨਰਤ ਦੀ
ਬਚੇ ਨੂੰ ਰਹੀ ਤਰਸ ਦੀ
ਰੱਬ ਨੇ ਸਬੱਬ ਇਹ ਤੇਰੇ
ਵੰਡ ਲੱਡੂ ਪੇੜੇ
ਖੇਡਿਆ ਜਵਾਕ ਸਾਡੇ ਵੇਹੜੇ
ਵੰਡ ਲੱਡੂ ਪੇੜੇ
ਖੇਡਿਆ ਜਵਾਕ ਸਾਡੇ ਵੇਹੜੇ
ਵੰਡ ਲੱਡੂ ਪੇੜੇ
ਸੁਨ ਸੁਨ ਕੇ ਗੱਲਾਂ ਤੇਰੀਆਂ
ਮੇਰੇ ਚੰਨ ਹਸਦੇ ਦਿਓਰਾ
ਸਚੀ ਗੱਲਾਂ ਅਸੀਂ ਤਾ ਵਿਰਲੇ
ਵਾਂਝੇ ਨੂੰ ਦਸਦੇ ਦਿਓਰਾ
ਸਚੀ ਗੱਲਾਂ ਅਸੀਂ ਤਾ ਵਿਰਲੇ
ਵਾਂਝੇ ਨੂੰ ਦਸਦੇ ਦਿਓਰਾ
ਜੋਬਨ ਤੇ ਏਦਾਂ ਘਟ ਦੇ
ਆਪਣਾ ਤੇ ਜੀ ਨਹੀਂ ਕਰਦੇ
ਘਰ ਦੀ ਗੱਲ ਰਹਿਣ ਦੇ ਘਰ ਵਿਚ
ਆਪੇ ਕਿਊ ਸਿਫਤਾਂ ਕਰਦੇ
ਗਲੀ ਵਿਚ ਬਾਲ ਖਿਡਾਉਂਦੇ
ਹੱਟੀ ਤੋਂ ਲੈਕੇ
ਰੋੜੀਆਂ ਮਰੁੰਡੇ ਤੂੰ ਖਵਾਉਂਦੇ
ਹੱਟੀ ਤੋਂ ਲੈਕੇ
ਕੋਈ ਕੁਜ ਆਖੀ ਜਾਵੇ ਆਪਣੀ ਤਾ ਹੋ ਗਈ ਦਿਲ ਦੀ
ਆਪਣੇ ਪਿੰਡ ਲੋਕਾਂ ਨੂੰ ਤਾ ਮੁਸ਼ਕਿਲ ਨਾਲ ਵੋਹਟੀ ਮਿਲਦੀ
ਆਪਣੇ ਪਿੰਡ ਲੋਕਾਂ ਨੂੰ ਤਾ ਮੁਸ਼ਕਿਲ ਨਾਲ ਵੋਹਟੀ ਮਿਲਦੀ
ਚਲੋ ਘਰ ਆਈ ਦਰਾਣੀ ਕੀ ਹੋਇਆ ਅਧੋ ਰਾਣੀ
ਅਧੋ ਨਹੀਂ ਅੱਧੀ ਰਾਣੀ ਭਾਭੀ ਗੱਲ ਝੂਠ ਨਾ ਜਾਣੀ
ਲੋੜ ਕੀ ਕਿਸੇ ਨਾਲ ਫਿਰਾਂ ਲੜਦਾ
ਸਾਰਾ ਪਿੰਡ ਤੇਰੇ ਦਿਓਰ ਦੀ ਟੋਹਰ ਤੇ ਸੜ ਦਾ
ਸਾਰਾ ਪਿੰਡ ਤੇਰੇ ਦਿਓਰ ਦੀ ਟੋਹਰ ਤੇ ਸੜ ਦਾ
ਸਾਰਾ ਪਿੰਡ ਤੇਰੇ