Оберіть трек для відтворення
Сингл / Трек
ਓ ਗੱਬਰੂ ਦੇ ਲਾਣੇ ਵਿੱਚ ਸੱਤ ਰਫ਼ਲਾਂ
ਗੀਤ ਗੱਬਰੂ ਦੇ ਕਿਲ਼ਿਆਂ ਪਵਾਉਂਦੇ ਤਸਲਾਂ
ਗੱਬਰੂ ਨਜਾਇਜ਼ ਨਾ ਚਲਾਉਂਦਾ ਅਸਲਾ
ਉੱਤੇ ਬਖਸ਼ੇ ਨਾ ਜਿੱਥੇ ਹੱਦੋਂ ਵੱਧ ਮਸਲਾ
ਓ ਗੱਬਰੂ ਦੇ ਲਾਣੇ ਵਿੱਚ ਸੱਤ ਰਫ਼ਲਾਂ
ਗੀਤ ਗੱਬਰੂ ਦੇ ਕਿਲ਼ਿਆਂ ਪਵਾਉਂਦੇ ਤਸਲਾਂ
ਗੱਬਰੂ ਨਜਾਇਜ਼ ਨਾ ਚਲਾਉਂਦਾ ਅਸਲਾ
ਉੱਤੇ ਬਖਸ਼ੇ ਨਾ ਜਿੱਥੇ ਹੱਦੋਂ ਵੱਧ ਮਸਲਾ
ਓ 36 ਮੀਲ ਲੰਘੇ ਪਿੰਡ ਸ਼ਹਰ ਕੋਈ ਨਾ
ਜਿੱਥੇ ਅਸੀਂ ਨਹੀਂ ਕਸਾਏ, ਐਸੇ ਟਾਇਰ ਕੋਈ ਨਾ
ਸਾਲੇ ਸੱਡਦੇ ਆ ਮੁੱਖ ਉੱਤੇ ਲਾਲੀ ਦੇਖ ਕੇ
ਪਰ ਸੱਚ ਦੱਸਾਂ ਸਾਡੇ ਵੱਲੋਂ ਵੈਰ ਕੋਈ ਨਾ
ਬੰਦਾ ਪਰਖ ਕੇ ਮੋਡਿਆਂ 'ਤੇ ਹੱਥ ਰੱਖਦੇ
ਜਿੱਥੇ ਹੱਥ ਰੱਖਦੇ ਨਾ ਓਥੇ ਹੱਥ ਚੱਕਦੇ
ਜਿੱਥੇ ਅੱਤ ਚੱਕਦੇ ਨੀ, ਜਿੱਥੇ ਅੱਤ ਚੱਕਦੇ
ਕੱਲ ਟੋਲੇਆਂ ਦੇ ਵਿੱਚੋਂ ਬੰਦੇ 8 ਚੱਕੇ
ਨੀ ਮੈਂ ਜਿਦਾਂ ਦਾ, ਜਿਦਾਂ ਦਾ ਪਿੰਡ ਟੱਪਿਆ ਨੀ
ਤੇਰਾ ਫਿਰਦਾ ਐ ਸਾਰਾ Chandigarh ਖੱਪਿਆ
ਗੱਡੀ ਦੱਸਦੀ ਐ ਮਿੱਤਰਾ ਦੀ ਅਨਖ ਬਿੱਲੋ
ਖੱਬੇ ਪਾਸੇ ਸ਼ੀਸ਼ੇ 'ਤੇ ਨੰਬਰ ਛਪਿਆ
ਟੱਪ ਕੇ ਐੱਡੀਆਂ ਤੁਰਦੀ ਆਵਾਂ
ਜਿੱਥੇ ਗੱਡੀ ਖਲਾਰੀ ਐ
ਤੇਰੇ ਪਿੱਛੇ ਲੰਘ ਜਾਣੀ ਐ
ਲੱਗਦਾ ਉਮਰ ਜਿਹੀ ਸਾਰੀ ਐ
ਤੇਰੇ ਯਾਰਾਂ ਦੇ ਮੂਰ੍ਹੇ ਦੱਸਣਾ
ਤੇਰੇ ਯਾਰਾਂ ਦੇ ਮੂਰ੍ਹੇ ਦੱਸਣਾ
ਕੁੜੀ ਤੇਰੇ ਲਈ ਕਵਾਰੀ ਐ
ਤੂੰ ਵੀ ਜਾਣ ਕੇ ਆ, ਜਾਣ ਕੇ ਆ ਮੈਚ ਕਰਦੀ
ਜਿਵੇਂ ਅੱਖਿਆਂ ਬਲਿੰਕ ਬਿੱਲੀ eyes ਕਰਦੀ
ਬਿਬਾ ਐਸ਼ ਕਰੇ ਐਵੇਂ ਨਾ ਤੂੰ ਕੰਧਿਆਂ ਨਾ ਛੇੜ
ਫਿਰ ਕਹੇਗੀ ਕਿ ਬਾਡੀ ਮੇਰੀ rash ਕਰਗੀ
ਸਾਨੂੰ ਲੋੜ ਨੀਓ circul ਵੱਡੇ ਦੀ ਬਿਲੋ
Worry ਕਰਦੇ ਨੀ ਹੁਣ ਅਸੀਂ ਛੱਡੇ ਨੇ ਬਿਲੋ
ਜਿਹੜੇ meer ਨਾਲ ਖੇਡਦੇ ਆ ਨੀ ਜਾਣ ਜਾਣ ਕੇ
ਸਾਲੇ ਇਕ ਹੀ ਆ ਮਾਰ ਹੱਥ ਸੱਜੇ ਦੀ ਬਿਲੋ
ਓ ਰੱਬ ਤੋਂ ਬਿਨਾ ਨਾ ਸਾਨੂੰ hope ਕੋਈ ਨਾ
ਜਿਹੜੀ ਬਣੇ ਸਾਡੇ ਹੱਥ ਐਸੀ rope ਕੋਈ ਨਾ
ਗੁਰੀ ਬਿਨਾ ਗੱਲੋਂ ਕੱਢਦਾ ਨਾ ਨਿਫ਼ਿਆਂ ਚੋਂ ਨੀ
ਡਰਦਾ ਨਾ ਕਰਦਾ stalk ਕੋਈ ਨਾ
ਮੇਰੀ vision devision ਨਾ ਮੈਚ ਕਰਦੀ
ਅੱਖ hood ਦੇ crime ਸਾਰੇ catch ਕਰਦੀ
ਮੰਦਰ ਦੂਰ ਬੈਠੀ on aa flash ਕਰਦੀ
ਮੇਰੀ ep ਉੱਤੇ ep’aan clash ਕਰਦੀ
ਓ ਗੱਬਰੂ ਦੇ ਲਾਣੇ ਵਿੱਚ ਸੱਤ ਰਫ਼ਲਾਂ
ਗੀਤ ਗੱਬਰੂ ਦੇ ਕਿਲ਼ਿਆਂ ਪਵਾਉਂਦੇ ਤਸਲਾਂ
ਗੱਬਰੂ ਨਜਾਇਜ਼ ਨਾ ਚਲਾਉਂਦਾ ਅਸਲਾ
ਉੱਤੇ ਬਖਸ਼ੇ ਨਾ ਜਿੱਥੇ ਹੱਦੋਂ ਵੱਧ ਮਸਲਾ
ਓ 36 ਮੀਲ ਲੰਘੇ ਪਿੰਡ ਸ਼ਹਰ ਕੋਈ ਨਾ
ਜਿੱਥੇ ਅਸੀਂ ਨਹੀਂ ਕਸਾਏ, ਐਸੇ ਟਾਇਰ ਕੋਈ ਨਾ
ਸਾਲੇ ਸੱਡਦੇ ਆ ਮੁੱਖ ਉੱਤੇ ਲਾਲੀ ਦੇਖ ਕੇ
ਪਰ ਸੱਚ ਦੱਸਾਂ ਸਾਡੇ ਵੱਲੋਂ ਵੈਰ ਕੋਈ ਨਾ