Оберіть трек для відтворення
ਓਹ ਜਾਵੋ ਨੀ
ਕੋਈ ਮੋੜ ਲੇ ਆਵੋ ਨੀ
ਓਹ ਜਾਵੋ ਨੀ
ਕੋਈ ਮੋੜ ਲੇ ਆਵੋ ਨੀ
ਆਜਾ ਚੱਲ ਮੇਰੇ ਨਾਲ ਲਾਈਆਂ ਮੈਂ ਲੰਮੀਆਂ ਉਡਾਰੀਆਂ
ਆਜਾ ਚੱਲ ਮੇਰੇ ਨਾਲ ਉਧੇੜੀਆਂ ਮੈਂ ਫੁਲਕਾਰੀਆਂ
ਤੇ ਬੇੜੀਆਂ ਖਿਲਾਰੀਆਂ
ਉੱਚੀਆਂ ਪਹਾੜੀਆਂ ਨਾਲ ਪੱਕੀਆਂ ਨੇ ਯਾਰੀਆਂ
ਛੱਡੀਆਂ ਦਿਲਦਾਰੀਆਂ ਤੇ ਨਜ਼ਰਾਂ ਉਤਾਰੀਆਂ
ਅੜੀਆਂ ਗਰਾਰੀਆਂ ਨੇ ਫੜ੍ਹੀਆਂ ਉਡਾਰੀਆਂ
ਤੇ ਬੇਡੀਆਂ ਖਿਲ
ਉੱਚੀਆਂ ਪਹਾ
ਪੱਕੀਆਂ ਨੇ
ਛੱਡੀਆਂ ਦਿਲ
ਤੇ ਬੇਡੀਆਂ ਖਿਲ
ਉੱਚੀਆਂ ਪਹਾ
ਪੱਕੀਆਂ ਨੇ
ਛੱਡੀਆਂ ਦਿਲ
ਤੇ ਬੇਡੀਆਂ ਖਿਲ (ਆ ਆ)
ਉੱਚੀਆਂ ਪਹਾ
ਪੱਕੀਆਂ ਨੇ
ਛੱਡੀਆਂ ਦਿਲ
ਤੇ ਬੇਡੀਆਂ ਖਿਲ (ਆ ਆ)
ਉੱਚੀਆਂ ਪਹਾ
ਪੱਕੀਆਂ ਨੇ
ਛੱਡੀਆਂ ਦਿਲ
ਆਜਾ ਜਾਵੇ ਸੋਹਣਿਆ
ਮੈਂ ਕੰਡਿਆਂ ਦਿਆਂ ਪੌੜੀਆਂ ਬਣਾ ਕੇ
ਫੁੱਲਾਂ ਦੇ ਕੋਠੇ ਚੜ੍ਹਨਾ
ਮਾਹੀਆ ਵੇ
ਸੋਹਣਿਆ ਵੇ
ਛੱਲਾ ਵੇ
ਛੱਲਾ ਵੇ
ਤੇ ਬੇਡੀਆਂ ਖਿਲ
ਉੱਚੀਆਂ ਪਹਾ
ਪੱਕੀਆਂ ਨੇ
ਛੱਡੀਆਂ ਦਿਲ
ਤੇ ਬੇਡੀਆਂ ਖਿਲ
ਉੱਚੀਆਂ ਪਹਾ
ਪੱਕੀਆਂ ਨੇ
ਛੱਡੀਆਂ ਦਿਲ
ਹੋ ਕੋਈ ਰੋਕ ਨੀ ਸਕਦਾ
ਊਡਾਰੀਆਂ ਹੁਣ ਮੇਰੀਆਂ (ਉੱਚੀਆਂ ਪਹਾ ਪੱਕੀਆਂ ਨੇ)
ਨਾ ਇਸ਼ਕ ਨਾ ਮੀਂਹ ਨਾ ਕਾਲੀਆਂ ਹਨੇਰੀਆਂ (ਛੱਡੀਆਂ ਦਿਲ ਹੋ ਕੋਈ ਰੋਕ ਨੀ ਸਕਦਾ)
ਹੋ ਚੰਨ ਮੇਰੇ ਸਦਕੇ ਕਰੇ
ਹੋ ਤਾਰੇ ਵੇਖਦੇ ਰਹੇ (ਉੱਚੀਆਂ ਪਹਾ ਪੱਕੀਆਂ ਨੇ)
ਹੋ ਧੁੱਪ ਮੇਰੀ ਵਾਰੀ ਜਾਵੇ (ਛੱਡੀਆਂ ਦਿਲ ਹੋ ਕੋਈ ਰੋਕ ਨੀ ਸਕਦਾ)
ਹੋ ਖੰਭ ਨਹੀਂ ਡਿੱਗਣ ਦਿੰਦੇ ਨਾ (ਉੱਚੀਆਂ ਪਹਾ ਪੱਕੀਆਂ ਨੇ)
ਆਜਾ ਚੱਲ ਮੇਰੇ ਨਾਲ ਲਾਈਆਂ ਮੈਂ ਲੰਮੀਆਂ ਉਡਾਰੀਆਂ
ਆਜਾ ਚੱਲ ਮੇਰੇ ਨਾਲ ਉਧੇੜੀਆਂ ਮੈਂ ਫੁਲਕਾਰੀਆਂ