Оберіть трек для відтворення
ਚਲ ਚੇਤੇ ਚੇਤੇ ਚਲ ਕਲੇਯਾ ਕਲੇਯਾ
ਇਕ ਸੋਹਨੇ ਮੁੰਡੇ ਨੇ ਮੈਨੂੰ ਛਲੇਯਾ ਛਲੇਯਾ
ਮੈਂ ਸਪਨੇ ਤੇਰੇ ਹਾਂ ਕਤੇਯਾ ਕਤੇਯਾ
ਇਕ ਸੋਹਨੇ ਮੁੰਡੇ ਨੇ ਮੈਨੂੰ ਛਲੇਯਾ ਛਲੇਯਾ
ਤੈਨੂੰ ਪਾਸ ਬੁਲਾਏ golden golden ਵਾਲਿਆਂ
ਸੂਹੇ ਵੇ ਚੀਰੇ
ਸੂਹੇ ਵੇ ਚੀਰੇ ਵਾਲੇਆ ਮੈਂ ਕਹਨਿ ਆਂ
ਸੂਹੇ ਵੇ ਚੀਰੇ ਵਾਲੇਆ ਮੈਂ ਕਹਨਿ ਆਂ
ਕਰ ਛਤਰੀ ਦੀ ਛਾਂ ਮੈਂ ਛਾਂਵੇਂ ਬੇਹਨੀ ਆਂ
ਕਰ ਛਤਰੀ ਦੀ ਛਾਂ ਮੈਂ ਛਾਂਵੇਂ ਬੇਹਨੀ ਆਂ
(Switch)
I got to (ay)
It's the vibe so smooth when I break it down, uh
Can-Can-Can I like I never left?
Yeah, back for a second round
Break it down, uh
Back for a second round
ਰੇਸ਼ਮੀ ਦੁਪੱਟਾ ਮੇਰਾ ਮਾਸ਼ਾਲਲਾਹ
ਰੇਸ਼ਮੀ ਦੁਪੱਟਾ ਮੇਰਾ ਮਾਸ਼ਾਲਲਾਹ
ਬਲਮਾ ਉੱਤੇ ਫਲੈਟ ਹੂਆ ਅੱਲਾਹ ਅੱਲਾਹ
ਬਲਮਾ ਉੱਤੇ ਫਲੈਟ ਹੂਆ ਅੱਲਾਹ ਅੱਲਾਹ
ਅਰੇ ਖੰਨ ਖੰਨ ਖੰਨ ਖੰਨ
ਮੇਰੇ ਕੰਗਨ ਖਾਂਕੇ
ਅਰੇ ਛਣ ਛਣ ਛਣ
ਮੇਰੀ ਪਾਯਲ ਚੰਨਕੇ
ਤੈਨੂੰ ਪਾਸ ਬੁਲਾਏ golden golden ਵਾਲਿਆਂ
ਸੂਹੇ ਵੇ ਚੀਰੇ
Check it out now
ਸੂਹੇ ਵੇ ਚੀਰੇ ਵਾਲੇਆ ਮੈਂ ਕਹਨਿ ਆਂ
ਸੂਹੇ ਵੇ ਚੀਰੇ ਵਾਲੇਆ ਮੈਂ ਕਹਨਿ ਆਂ
ਕਰ ਛਤਰੀ ਦੀ ਛਾਂ ਮੈਂ ਛਾਂਵੇਂ ਬੇਹਨੀ ਆਂ
ਕਰ ਛਤਰੀ ਦੀ ਛਾਂ ਮੈਂ ਛਾਂਵੇਂ ਬੇਹਨੀ ਆਂ