Оберіть трек для відтворення

Сингл / Трек
ਛੁਪਾਵਾਂ ਕਿਵੇਂ Baby I can't hide it
ਹੋ ਦਿਲ ਮੇਰਾ ਕਿੱਥੇ I can't find it
ਤੂੰ ਮੇਰੀ steal ਕਰ ਲਈ attention
ਵੇਖਾਂ ਹਾਸਾ ਮੁੜ ਮੁੜ ਕੇ rewind it
ਧੀਰੇ ਧੀਰੇ ਦਿਲ ਹੋ ਗਿਆ ਦੀਵਾਨਾ
ਨਾ ਆਸਾਨ ਤੁਝਕੋ ਭੁਲਾਣਾ
ਬੈਠਾ ਤਨਹਾ ਉਹ ਫੂਕੇ ਮਾਲਾਣਾ
ਜਿਹੜੀ ਪਿਆਰਾਂ ਵਾਲੀ wave ਕਰਾਂ ride it
ਛੁਪਾਵਾਂ ਕਿਵੇਂ Baby I can't hide it
ਹੋ ਦਿਲ ਮੇਰਾ ਕਿੱਥੇ I can't find it
ਤੂੰ ਮੇਰੀ steal ਕਰ ਲਈ attention
ਵੇਖਾਂ ਹਾਸਾ ਮੁੜ ਮੁੜ ਕੇ rewind it
ਧੜਕਣਾਂ ਦੇ ਵਿਚ ਤੇਜ਼ੀ ਗੱਭਰੂ ਨੂੰ ਕਰਿਆ ਤੂੰ crazy
ਮੈਂ ਹੁੰਦਾ influence ਤੇਰੇ ਪਿਆਰ ਤੇ I just wanna find out may be
ਮਹਿੰਗੇ ਨਖਰੇ ਆਹ ਮੰਗਦੇ ਨੇ ransom
ਤੂੰ ਤੁਰੇਂ ਕਦੋਂ ਖੜੀ ਜਦੋਂ phantom
ਮੈਂ ਜਿੰਦ ਤੇਰੇ ਨਾਮ ਲਿਖਵਾਤੀ ਤੇ ਜਨਮਾਂ ਲਈ Baby I just signed it
ਛੁਪਾਵਾਂ ਕਿਵੇਂ Baby I can't hide it
ਹੋ ਦਿਲ ਮੇਰਾ ਕਿੱਥੇ I can't find it
ਤੂੰ ਮੇਰੀ steal ਕਰ ਲਈ attention
ਵੇਖਾਂ ਹਾਸਾ ਮੁੜ ਮੁੜ ਕੇ rewind it
ਹਾਂ ਬੈਠਾ overseas dubai ਚ sold out
ਪਰਸੋਂ mumbai ਚ ਦੇਖੀਂ ਵਸੇਂ ਗੱਭਰੂ ਦੇ ਦਿਲ ਚ
ਨੀ ਆਉਂਦਾ ਗੇੜੀ ਦਾ ਐ ਸੁਆਦ
ਇੱਥੇ ਸਹੀ ਚ ਖਰਚੇ ਨੀ ਸਾਡੇ ਥੋੜੇ heavy
ਯਾਰ ਬੰਦੀ ਕਹਿੰਦੀ ਨਾਲ ਕਦੇ ਬਹਿ ਵੀ ਯਾਰ red wine ਨਾਲ
ਚੱਲੇ caviar set ਕਰਤਾ ਮਾਹੌਲ we just light it
ਛੁਪਾਵਾਂ ਕਿਵੇਂ Baby I can't hide it
ਹੋ ਦਿਲ ਮੇਰਾ ਕਿੱਥੇ I can't find it
ਤੂੰ ਮੇਰੀ steal ਕਰ ਲਈ attention
ਵੇਖਾਂ ਹਾਸਾ ਮੁੜ ਮੁੜ ਕੇ rewind it
ਕੀਤੀ UK ਤੋਂ import 3 double r's (rolls royces) ਨਾਲ
ਛੋਟੀ ਮੋਟੀ ਬਿੱਲੋ ਕੁਝ couple cars
Album ਦੂਜੀ almost wrapped up
Opps ਦੇ ਲਈ ਸ਼ੁਰੂ ਹੋ ਗਏ trouble hours
ਨਾਮ ਗੱਭਰੂ haunt ਕਰੇ ਬੜਿਆਂ ਨੂੰ
ਜੁੱਤੀ ਥੱਲੇ ਰੱਖਾਂ ਸਿਰ ਚੜ੍ਹਿਆਂ ਨੂੰ
ਫਿਕਰ ਨਾ ਫਾਕਾ ਬਿੱਲੋ ਛੜਿਆਂ ਨੂੰ
Anti ਹੋਏ ਪਏ ਆ divided
ਛੁਪਾਵਾਂ ਕਿਵੇਂ Baby I can't hide it
ਹੋ ਦਿਲ ਮੇਰਾ ਕਿੱਥੇ I can't find it
ਤੂੰ ਮੇਰੀ steal ਕਰ ਲਈ attention
ਵੇਖਾਂ ਹਾਸਾ ਮੁੜ ਮੁੜ ਕੇ rewind it
ਧੀਰੇ ਧੀਰੇ ਦਿਲ ਹੋ ਗਿਆ ਦੀਵਾਨਾ
ਨਾ ਆਸਾਨ ਤੁਝਕੋ ਭੁਲਾਣਾ
ਬੈਠਾ ਤਨਹਾ ਉਹ ਫੂਕੇ ਮਾਲਾਣਾ
ਜਿਹੜੀ ਪਿਆਰਾਂ ਵਾਲੀ wave ਕਰਾਂ ride it
ਛੁਪਾਵਾਂ ਕਿਵੇਂ Baby I can't hide it
ਹੋ ਦਿਲ ਮੇਰਾ ਕਿੱਥੇ I can't find it
ਤੂੰ ਮੇਰੀ steal ਕਰ ਲਈ attention
ਵੇਖਾਂ ਹਾਸਾ ਮੁੜ ਮੁੜ ਕੇ rewind it