Оберіть трек для відтворення
Сингл / Трек
ਅਸੀ ਹੱਸਦੇ ਹੱਸਦੇ ਵਾਰ ਚੱਲੇ ਆਂ ਜਾਂ ਤੇਰੇ ਤੋਂ
ਏ ਵਤਨ ਸਾਡਾ ਹਰ ਜਨਮ ਕੁਰਬਾਨ ਤੇਰੇ ਤੋਂ
ਅਸੀ ਹੱਸਦੇ ਹੱਸਦੇ ਵਾਰ ਚੱਲੇ ਆਂ ਜਾਂ ਤੇਰੇ ਤੋਂ
ਏ ਵਤਨ ਸਾਡਾ ਹਰ ਜਨਮ ਕੁਰਬਾਨ ਤੇਰੇ ਤੋਂ
ਜਾਂ ਤੋਂ ਵਧ ਸਾਨੂ ਪ੍ਯਾਰੀ ਸਾਡੀ ਧਰਤੀ ਮਾਂ
ਖੂਨ -ਏ -ਜਿਗਰ ਤੋਂ ਲਿਖ ਚੱਲੇ ਮਿੱਟੀ ਤੇ ਨਾ'
ਅਸੀ ਤਾਰੇ ਬਣਕੇ ਚਮਕਾਂਗੇ ਅਸਮਾਨ ਤੇਰੇ ਤੋਂ
ਏ ਵਤਨ ਸਾਡਾ ਹਰ ਜਨਮ ਕੁਰਬਾਨ ਤੇਰੇ ਤੋਂ
ਅਸੀ ਪੀਠ ਤੇ ਗੋਲੀ ਨਈ ਖਾਦੀ
ਏ ਮਾਂ ਸਾਡੀ ਨੂ ਕਹਿ ਦੇਣਾ
ਅਸੀ ਆਪਣਾ ਫ਼ਰਜ਼ ਨਿਭਾ ਚਲੇ
ਤੇਰੇ ਦੁੱਧ ਦਾ ਕਰਜ਼ਾ ਨਹੀ ਲੈਣਾ
ਅਸੀ ਪੀਠ ਤੇ ਗੋਲੀ ਨਈ ਖਾਦੀ
ਏ ਮਾਂ ਸਾਡੀ ਨੂ ਕਹਿ ਦੇਣਾ
ਅਸੀ ਆਪਣਾ ਫ਼ਰਜ਼ ਨਿਭਾ ਚਲੇ
ਤੇਰੇ ਦੁੱਧ ਦਾ ਕਰਜ਼ਾ ਨਹੀ ਲੈਣਾ
ਤੇਰੇ ਦੁੱਧ ਦਾ ਕਰਜ਼ਾ ਨਹੀ ਲੈਣਾ
ਮਾਏ ਸਦਾ ਰੱਖੀ ਸੱਦੇ ਸਿਰ ਤੇ ਠੰਡੀ ਠੰਡੀ ਛਾਂ
ਖੂਨ -ਏ -ਜਿਗਰ ਤੋਂ ਲਿਖ ਚੱਲੇ ਮਿੱਟੀ ਤੇ ਨਾ'
ਅਸੀ ਤਾਰੇ ਬਣਕੇ ਚਮਕਾਂਗੇ ਅਸਮਾਨ ਤੇਰੇ ਤੋਂ
ਏ ਵਤਨ ਸਾਡਾ ਹਰ ਜਨਮ ਕੁਰਬਾਨ ਤੇਰੇ ਤੋਂ(ਕੁਰਬਾਨ ਤੇਰੇ ਤੋਂ)
ਇਕ ਡਿਂਗ ਵੀ ਪਿਛੇ ਨਹੀ ਪੱਟੀ
ਅਸੀ ਵਿਚ ਮੈਦਾਨ-ਏ ਅੜੇ ਰਹੇ
ਕੀ ਹੋਇਆ ਕੱਲੇ ਕੱਲੇ ਸੀ
ਅਸੀ ਸੌ ਸੌ ਦੇ ਨਾਲ ਲੜੇ ਰਹੇ
ਇਕ ਡਿਂਗ ਵੀ ਪਿਛੇ ਨਹੀ ਪੱਟੀ
ਅਸੀ ਵਿਚ ਮੈਦਾਨ-ਏ ਅੜੇ ਰਹੇ
ਕੀ ਹੋਇਆ ਕੱਲੇ ਕੱਲੇ ਸੀ
ਅਸੀ ਸੌ ਸੌ ਦੇ ਨਾਲ ਲੜੇ ਰਹੇ
ਅਸੀ ਸੌ ਸੌ ਦੇ ਨਾਲ ਲੜੇ ਰਹੇ
ਸਾਨੂ ਸੋਂਹ ਤੇਰੀ ਨਹੀ ਜਾਣ ਦੇਂਦੇ ਛੱਪਾ ਖਾ
ਖੂਨ -ਏ -ਜਿਗਰ ਤੋਂ ਲਿਖ ਚੱਲੇ ਮਿੱਟੀ ਤੇ ਨਾ'
ਅਸੀ ਤਾਰੇ ਬਣਕੇ ਚਮਕਾਂਗੇ ਅਸਮਾਨ ਤੇਰੇ ਤੋਂ
ਏ ਵਤਨ ਸਾਡਾ ਹਰ ਜਨਮ ਕੁਰਬਾਨ ਤੇਰੇ ਤੋਂ
ਅਸੀ ਹੱਸਦੇ ਹੱਸਦੇ ਵਾਰ ਚੱਲੇ ਆਂ ਜਾਂ ਤੇਰੇ ਤੋਂ(ਜਾਂ ਤੇਰੇ ਤੋਂ)
ਏ ਵਤਨ ਸਾਡਾ ਹਰ ਜਨਮ ਕੁਰਬਾਨ ਤੇਰੇ ਤੋਂ(ਕੁਰਬਾਨ ਤੇਰੇ ਤੋਂ)
ਏ ਵਤਨ ਸਾਡਾ ਹਰ ਜਨਮ ਕੁਰਬਾਨ ਤੇਰੇ ਤੋਂ(ਕੁਰਬਾਨ ਤੇਰੇ ਤੋਂ)
ਜਿਹੜੇ ਵਿਚ ਮੈਦਾਨ ਬਣਕੇ ਸ਼ੇਰ ਗਰਜਦੇ ਨੇ
ਵੈਰੀ ਕੀ ਏ ਓ ਲੜ ਜਾਂਦੇ ਨਾਲ ਤੂਫਨਾ ਦੇ
ਜਿਹਦੇ ਜਿੱਤਣ ਓ ਲਿਖਾਉਂਦੇ ਨਾ ਮੁਕੱਦਰਾਂ ਤੇ
ਝੰਡੇ ਸਦਾ ਹੀ ਝੁਲਣਗੇ ਓਹਨਾ ਹੀ ਨਾਮਾ ਦੇ
ਸਾਨੂ ਸਦਾ ਰਹਊਗਾ ਮਾਨ ਹਿੰਦੁਸਤਾਨ ਤੇਰੇ ਤੋਂ
ਏ ਵਤਨ ਸਾਡਾ ਹਰ ਜਨਮ ਕੁਰਬਾਨ ਤੇਰੇ ਤੋਂ(ਕੁਰਬਾਨ ਤੇਰੇ ਤੋਂ)
ਏ ਵਤਨ ਸਾਡਾ ਹਰ ਜਨਮ ਕੁਰਬਾਨ ਤੇਰੇ ਤੋਂ(ਕੁਰਬਾਨ ਤੇਰੇ ਤੋਂ)
ਏ ਵਤਨ ਸਾਡਾ ਹਰ ਜਨਮ ਕੁਰਬਾਨ ਤੇਰੇ ਤੋਂ(ਕੁਰਬਾਨ ਤੇਰੇ ਤੋਂ)