Оберіть трек для відтворення
Сингл / Трек
ਤਾਕਾਤਾਂ ਦਾ ਮੋਲ ਨੀ ਸਾਨੂੰ ਆਪਣੀ
ਆਪਾ ਜ਼ਾਇਆ ਕਰਨ ਲੱਗੇਆਂ ਉਮਰਾਂ
ਤਾਕਾਤਾਂ ਦਾ ਮੋਲ ਨੀ ਸਾਨੂੰ ਆਪਣੀ
ਆਪਾ ਜ਼ਾਇਆ ਕਰਨ ਲੱਗੇਆਂ ਉਮਰਾਂ
ਰੱਜ ਕੇ ਉਡੀਕ ਦੇ ਰੱਬ ਦੇ ਇਸ਼ਾਰੇ
ਕਿਸ ਵੇਲੇ ਆਪਾ ਖੋਲ੍ਹਣੀ ਹੈ ਬਾਰੀਆਂ ?
ਕੰਡ ਵੀ ਨੀ ਟੱਪਣੀ ਸਾਤੋਂ ਆਪਣੀ
ਆਪਾ ਇਤਨੀ ਹੀ ਮਾਰਨੀ ਉਡਾਰੀਆਂ
ਹਸਰਤਾਂ ਦੇ ਕੈਦੀ ਨੁੰ
ਕੈਦ ਹੁਯੀ ਪਿਆਰੀ
ਰੱਬਾ ਕੀ ਮੈਂ ਕਰਾਂ
ਵੇਖ ਤੱਕਦਾ ਰਵਾਂ
ਇਕ ਮੁੱਠੀ ਆਸਮਾਨ
ਰੱਬਾ ਕੀ ਮੈਂ ਕਰਾਂ
ਵੇਖ ਤੱਕਦਾ ਰਵਾਂ
ਇਕ ਮੁੱਠੀ ਆਸਮਾਨ
ਲਿਖਣੀ ਚ ਤੇਰੇ ਬੜਾ ਗ਼ਮ ਨੇ ਖ਼ਿਆਲੀ
ਲਿਖਣੀ ਚ ਤੇਰੇ ਬੜਾ ਗ਼ਮ ਨੇ ਖ਼ਿਆਲੀ
ਲੋਕੀ ਲੱਭ ਦੇਣੇ ਕਵਿਤਾ ਚ ਆਸ਼ਾ
ਲੋਕੀ ਲੱਭ ਦੇਣੇ ਕਵਿਤਾ ਚ ਆਸ਼ਾ
ਇੰਨਾ ਨੁੰ ਵੀ ਦਿਲ ਚ ਹੀ ਰੱਖਿਯੋ ਸੰਭਾਲੀ
ਇੰਨਾ ਨੁੰ ਵੀ ਦਿਲ ਚ ਹੀ ਰੱਖਿਯੋ ਸੰਭਾਲੀ
ਭਾਵੇਂ ਹੁੰਦਾ ਰਵੇਂ ਰੋਜ਼ ਤਮਾਸ਼ਾ
ਭਾਵੇਂ ਹੁੰਦਾ ਰਵੇਂ ਰੋਜ਼ ਤਮਾਸ਼ਾ
ਡਿਗ ਨਈਂਓ ਸਕਤਾ ਜੇੜਾ ਉੱਡਣੇ ਤੋਂ ਡਰਦਾ
ਬੰਦ ਸਾਨੂੰ ਚੰਗੀ ਲੱਗਦੀ ਪਿਟਾਰੀ ਆਂ
ਡਿਗ ਨਈਂਓ ਸਕਤਾ ਜੇੜਾ ਉੱਡਣੇ ਤੋਂ ਡਰਦਾ
ਬੰਦ ਸਾਨੂੰ ਚੰਗੀ ਲੱਗਦੀ ਪਿਟਾਰੀ ਆਂ
ਮੁਹੱਬਤਾਂ ਨੁੰ ਰੱਖਿਆ ਹੈ ਦਿਲ ਚ ਲੁਕਾਕੇ
ਕੁੰਜੀ ਸੁੱਟ ਰੱਖਿਆਂ ਤਿਜੌਰੀਆਂ
ਤਿਆਰੀਆਂ ਨੁੰ ਚੁੱਕਣ ਅੱਸੀ
ਚੁੱਕੀ ਐ ਤਿਆਰੀ
ਰੱਬਾ ਕੀ ਮੈਂ ਕਰਾਂ
ਵੇਖ ਤੱਕਦਾ ਰਵਾਂ
ਇਕ ਮੁੱਠੀ ਆਸਮਾਨ
ਰੱਬਾ ਕੀ ਮੈਂ ਕਰਾਂ
ਵੇਖ ਤੱਕਦਾ ਰਵਾਂ
ਇਕ ਮੁੱਠੀ ਆਸਮਾਨ
ਰੱਬਾ ਕੀ ਮੈਂ ਕਰਾਂ
ਵੇਖ ਤੱਕਦਾ ਰਵਾਂ
ਇਕ ਮੁੱਠੀ ਆਸਮਾਨ
ਰੱਬਾ ਕੀ ਮੈਂ ਕਰਾਂ
ਵੇਖ ਤੱਕਦਾ ਰਵਾਂ
ਇਕ ਮੁੱਠੀ ਆਸਮਾਨ
ਰੱਬਾ ਕੀ ਮੈਂ ਕਰਾਂ
ਵੇਖ ਤੱਕਦਾ ਰਵਾਂ
ਇਕ ਮੁੱਠੀ ਆਸਮਾਨ ਰੱਬਾ ਕੀ ਮੈਂ ਕਰਾਂ