Оберіть трек для відтворення

ਹੋ ਲਾਲ ਮੇਰੀ ਪਤ ਰਖਿਯੋ ਬਲਾ ਝੂਲੇ ਲਾਲਣ
ਲਾਲ ਮੇਰੀ ਪਤ ਰਖਿਯੋ ਬਲਾ ਝੂਲੇ ਲਾਲਣ
ਸਿੰਧੜੀ ਦਾ ਸੇਵੜ ਦਾ ਸਖੀ ਸ਼ਹਿਬਾਜ਼ ਕਲੰਦਰ
ਦਮਾਂ ਦਮ ਮਸਤ ਕਲੰਦਰ
ਅਲੀ ਦਾ ਪਿਹਲਾ ਨਂਬਰ
ਦਮਾਂ ਦਮ ਮਸਤ ਕਲੰਦਰ
ਸਖੀ ਸ਼ਬਾਜ਼ ਕਲੰਦਰ
ਹੋ ਲਾਲ ਮੇਰੀ ਪਤ ਰਖਿਯੋ ਬਲਾ ਝੂਲੇ ਲਾਲਣ
ਲਾਲ ਮੇਰੀ ਪਤ ਰਖਿਯੋ ਬਲਾ ਝੂਲੇ ਲਾਲਣ
ਸਿੰਧੜੀ ਦਾ ਸੇਵੜ ਦਾ ਸਖੀ ਸ਼ਹਿਬਾਜ਼ ਕਲੰਦਰ
ਦਮਾਂ ਦਮ ਮਸਤ ਕਲੰਦਰ
ਅਲੀ ਦਾ ਪਿਹਲਾ ਨਂਬਰ
ਦਮਾਂ ਦਮ ਮਸਤ ਕਲੰਦਰ
ਸਖੀ ਸ਼ਬਾਜ਼ ਕਲੰਦਰ
ਹੋ ਲਾਲ ਮੇਰੀ ਹਾਏ ਲਾਲ ਮੇਰੀ
ਹੋ ਚਾਰ ਚਰਾਗ ਤੇਰੇ ਬਲਣ ਹਮੇਸ਼ਾ
ਹੋ ਚਾਰ ਚਰਾਗ ਤੇਰੇ ਬਲਣ ਹਮੇਸ਼ਾ
ਚਾਰ ਚਰਾਗ ਤੇਰੇ ਬਲਣ ਹਮੇਸ਼ਾ
ਪੰਜਵਾ ਮੈਂ ਬਾਲਣ ਆਈ ਆਂ ਬਲਾ ਝੂਲੇ-ਲਲਨ
ਹੋ ਪੰਜਵਾਂ ਮੈਂ ਬਾਲਾਂ
ਪੰਜਵਾ ਮੈਂ ਬਾਲਣ ਆਈ ਆਂ ਬਲਾ ਝੂਲੇ-ਲਲਨ
ਸਿੰਧਰੀ ਦਾ, ਸਹਿਵਨ ਦਾ ਸਖੀ ਸ਼ਬਾਜ਼ ਕ਼ਲੰਦਰ
ਦਮਾਂ ਦਮ ਮਸਤ ਕਲੰਦਰ
ਅਲੀ ਦਾ ਪਿਹਲਾ ਨਂਬਰ
ਦਮਾਂ ਦਮ ਮਸਤ ਕਲੰਦਰ
ਸਖੀ ਸ਼ਬਾਜ਼ ਕਲੰਦਰ
ਹੋ ਲਾਲ ਮੇਰੀ ਹਾਏ ਲਾਲ ਮੇਰੀ
ਹੋ ਝਨਨ ਝਨਨ ਤੇਰੀ ਨੋਬਟ ਬਾਜੇਯ
ਹੋ ਝਨਨ ਝਨਨ ਤੇਰੀ ਨੋਬਟ ਬਾਜੇਯ
ਝਨਨ ਝਨਨ ਤੇਰੀ ਨੋਬਟ ਬਾਜੇਯ
ਨਾਲ ਬਾਜੇ ਘੜਿਆਲ ਬਲਾ ਝੂਲੇ ਲਲਨ
ਹੋ ਨਾਲ ਬਾਜੇ
ਨਾਲ ਬਜੇ ਘੜਿਆਲ ਬਲਾ ਝੂਲੇ ਲਲਨ
ਸਿੰਧਰੀ ਦਾ, ਸਹਿਵਨ ਦਾ, ਸਾਖੀ ਸ਼ਾਬਾਜ ਕਲੰਦਰ
ਦਮਾਂ ਦਮ ਮਸਤ ਕਲੰਦਰ
ਅਲੀ ਦਾ ਪਿਹਲਾ ਨਂਬਰ
ਦਮਾਂ ਦਮ ਮਸਤ ਕਲੰਦਰ
ਸਖੀ ਸ਼ਬਾਜ਼ ਕਲੰਦਰ
ਹੋ ਲਾਲ ਮੇਰੀ ਹਾਏ ਲਾਲ ਮੇਰੀ
ਦਮਾਂ ਦਮ ਮਸਤ ਕਲੰਦਰ
ਸਖੀ ਸ਼ਬਾਜ਼ ਕਲੰਦਰ
ਦਮਾਂ ਦਮ ਮਸਤ ਕਲੰਦਰ
ਅਲੀ ਦਾ ਪਿਹਲਾ ਨਂਬਰ
ਦਮਾਂ ਦਮ ਮਸਤ ਕਲੰਦਰ
ਸਖੀ ਸ਼ਬਾਜ਼ ਕਲੰਦਰ
ਦਮਾਂ ਦਮ ਮਸਤ ਕਲੰਦਰ
ਅਲੀ ਦਾ ਪਿਹਲਾ ਨਂਬਰ
ਦਮਾਂ ਦਮ ਮਸਤ ਕਲੰਦਰ
ਸਖੀ ਸ਼ਬਾਜ਼ ਕਲੰਦਰ
ਦਮਾਂ ਦਮ ਮਸਤ ਕਲੰਦਰ
ਅਲੀ ਦਾ ਪਿਹਲਾ ਨਂਬਰ
ਦਮਾਂ ਦਮ ਮਸਤ ਕਲੰਦਰ
ਸਖੀ ਸ਼ਬਾਜ਼ ਕਲੰਦਰ
ਦਮਾਂ ਦਮ ਮਸਤ ਕਲੰਦਰ
ਸਖੀ ਸ਼ਬਾਜ਼ ਕਲੰਦਰ