Оберіть трек для відтворення
ਓਹ ਤੂ ਨਾ ਕਿਤੇ ਕੱਲਿਆਂ ਛੱਡ ਦਈਂ
ਤੇਰੇ ਕਰ ਕੇ ਤਾਂ ਜੀ ਰਹੇ ਆਂ
ਓਹ ਤੂ ਨਾ ਕਿਤੇ ਕੱਲਿਆਂ ਛੱਡ ਦਈਂ
ਤੇਰੇ ਕਰ ਕੇ ਤਾਂ ਜੀ ਰਹੇ ਆਂ
ਧਰਤੀ ਦੀਆਂ ਗੱਲਾਂ ਵਰਗਾ
ਮਿੱਠੀਆਂ ਤੂੰ ਗੱਲਾਂ ਵਰਗਾ
ਪਾਣੀ ਦੀਆਂ ਛੱਲਾਂ ਵਰਗਾ
ਓਏ ਪਾਣੀ ਦੀਆਂ ਛੱਲਾਂ ਵਰਗਾ
ਓਹ ਗੱਲ ਮੇਰੀ ਸੁਣੀਂ ਗੌਰ ਨਾਲ
ਕਹਿ ਤੈਨੂੰ ਅਸੀਂ ਕੀ ਰਹੇ ਆਂ
ਓਹ ਤੂ ਨਾ ਕਿਤੇ ਕੱਲਿਆਂ ਛੱਡ ਦਈਂ
ਤੇਰੇ ਕਰ ਕੇ ਤਾਂ ਜੀ ਰਹੇ ਆਂ
ਓਹ ਤੂ ਨਾ ਕਿਤੇ ਕੱਲਿਆਂ ਛੱਡ ਦਈਂ
ਤੇਰੇ ਕਰ ਕੇ ਤਾਂ ਜੀ ਰਹੇ ਆਂ
ਬਾਗ਼ ਲਾਚੀਆਂ ਦਾ ਤੇਰੇ ਜ਼ਿਸਮ ਦੀ ਖੁਸ਼ਬੂ ਏ
ਮੈਂ ਅੱਜ ਤੱਕ ਨਹੀਂ ਤੱਕਿਆ ਓ ਮੇਰੇ ਸੱਜਣਾ ਜੋ ਤੂ ਏ
ਬਾਗ਼ ਲਾਚੀਆਂ ਦਾ ਤੇਰੇ ਜ਼ਿਸਮ ਦੀ ਖੁਸ਼ਬੂ ਏ
ਮੈਂ ਅੱਜ ਤੱਕ ਨਹੀਂ ਤੱਕਿਆ ਓ ਮੇਰੇ ਸੱਜਣਾ ਜੋ ਤੂ ਏ
ਨੈਣਾ ਤੋਂ ਕਦੇ ਪਰੇ ਨਾ ਹੋਵੀ
ਐਨਾਂ ਵਿਚੋਂ ਤਾਂ ਪੀ ਰਹੇ ਆਂ
ਓਹ ਤੂ ਨਾ ਕਿਤੇ ਕੱਲਿਆਂ ਛੱਡ ਦਈਂ
ਤੇਰੇ ਕਰ ਕੇ ਤਾਂ ਜੀ ਰਹੇ ਆਂ
ਓਹ ਤੂ ਨਾ ਕਿਤੇ ਕੱਲਿਆਂ ਛੱਡ ਦਈਂ
ਤੇਰੇ ਕਰ ਕੇ ਤਾਂ ਜੀ ਰਹੇ ਆਂ
ਜੱਗ ਕੀ ਕਰਦਾ ਚੰਗੀ ਤੇ ਕੀ ਮਾੜੀ ਕੀ ਲੈਣੀ
ਤੈਨੂੰ ਤੱਕ ਤੱਕ ਸੱਜਣਾ ਵੇ ਅਸੀ ਜ਼ਿੰਦਗੀ ਜੀ ਲੈਣੀ
ਜੱਗ ਕੀ ਕਰਦਾ ਚੰਗੀ ਤੇ ਕੀ ਮਾੜੀ ਕੀ ਲੈਣੀ
ਤੈਨੂੰ ਤੱਕ ਤੱਕ ਸੱਜਣਾ ਵੇ ਅਸੀ ਜ਼ਿੰਦਗੀ ਜੀ ਲੈਣੀ
ਓ ਫੁੱਲ ਹੀ ਉਗਾਈਓ ਮੌਲਾ ਜੀ
ਇਸ਼ਕ਼ ਦੇ ਬੀਜ ਬੀ ਰਹੇ ਆਂ
ਓਹ ਤੂ ਨਾ ਕਿਤੇ ਕੱਲਿਆਂ ਛੱਡ ਦਈਂ
ਤੇਰੇ ਕਰ ਕੇ ਤਾਂ ਜੀ ਰਹੇ ਆਂ
ਓਹ ਤੂ ਨਾ ਕਿਤੇ ਕੱਲਿਆਂ ਛੱਡ ਦਈਂ
ਤੇਰੇ ਕਰ ਕੇ ਤਾਂ ਜੀ ਰਹੇ ਆਂ
ਓਹ ਤੂ ਨਾ ਕਿਤੇ ਕੱਲਿਆਂ ਛੱਡ ਦਈਂ
ਤੇਰੇ ਕਰ ਕੇ ਤਾਂ ਜੀ ਰਹੇ ਆਂ
ਓਹ ਤੂ ਨਾ ਕਿਤੇ ਕੱਲਿਆਂ ਛੱਡ ਦਈਂ
ਤੇਰੇ ਕਰ ਕੇ ਤਾਂ ਜੀ ਰਹੇ ਆਂ