Оберіть трек для відтворення
ਤੇਰੇ ਕਿੱਥੇ ਕਿੱਥੇ ਚੱਲਦੇ ਆ affair ਜੱਟਾ ਵੇ
ਮੇਰੀ ਹੁੰਨ ਕਰਦਾ ਨੀ care ਜੱਟਾ ਵੇ
ਤੀਨ ਚਾਰ ਕੰਨ ਉੱਤੇ ਲਾਕੇ ਤੇਰੇ ਮੈਂ
ਬਾਕੀ ਗੱਲਾਂ ਕਰੂੰਗੀ ਮੈਂ ਫੇਰ ਜੱਟਾ ਵੇ
ਗੁੱਸਾ ਮਾੜਾ ਜੱਟੀ ਦਾ ਮੈਂ ਤੇਰੇ gift ਮੋੜ ਦੂੰਗੀ
ਜੇ ਮੇਰਾ ਦਿੱਲ
ਜੇ ਮੇਰਾ ਦਿੱਲ ਤੋੜੇਆ ਤੂੰ
ਵੇ ਮੈਂ ਤੇਰਾ ਮੂੰਹ ਤੋੜ ਦੂੰਗੀ
ਜੇ ਮੇਰਾ ਦਿੱਲ ਤੋੜੇਆ ਤੂੰ
ਵੇ ਮੈਂ ਤੇਰਾ ਮੂੰਹ ਤੋੜ ਦੂੰਗੀ
ਅਹੀ ਮੁਖ ਤੈਨੂ ਨਿੱਤ ਵੇਖਣਾ
ਚਾਹੇ ਮੇਥੌ ਪੱਸਾ ਵੱਟ ਲੈ
ਪੁੱਤ ਕਟਣੀ ਤਾਂ ਮੇਰੇ ਨਾਲ ਹੀ ਪੈਣੀ ਏ
ਹੱਸ ਚਾਹੇ ਰੋਕੇ ਕੱਟ ਲੈ
ਅਹੀ ਮੁਖ ਤੈਨੂ ਨਿੱਤ ਵੇਖਣਾ
ਚਾਹੇ ਮੇਥੌ ਪੱਸਾ ਵੱਟ ਲੈ
ਪੁੱਤ ਕਟਣੀ ਤਾਂ ਮੇਰੇ ਨਾਲ ਹੀ ਪੈਣੀ ਏ
ਹੱਸ ਚਾਹੇ ਰੋਕੇ ਕੱਟ ਲ
ਪਲੇ ਪੈ ਗਈ ਆਂ ਤੇਰੇ ਨਾ ਸੌਖਾ ਸਾਥ ਛੋੜ ਦੂੰਗੀ
ਜੇ ਮੇਰਾ ਦਿੱਲ ਤੋੜੇਆ ਤੂੰ
ਵੇ ਮੈਂ ਤੇਰਾ ਮੂੰਹ ਤੋੜ ਦੂੰਗੀ
ਜੇ ਮੇਰਾ ਦਿੱਲ ਤੋੜੇਆ ਤੂੰ
ਵੇ ਮੈਂ ਤੇਰਾ ਮੂੰਹ ਤੋੜ ਦੂੰਗੀ
Sharry Nexus
ਦਿੱਲ ਵਿੱਚ ਵਸੇ ਸਤਬੀਰ ਵੇ
ਸੋਚੀ ਨਾ ਮੈਂ ਦਿੱਲ ਵਿਚੋਂ ਕੱਡ ਦੂ
ਐਨਾ ਲੜੇਆਂ ਨਾ ਕਰ ਮੁੰਡਿਆਂ
ਤੇਰੇ ਵੇ ਮੈਂ ਦੰਦੀ ਦੁੰਦੀ ਵੱਡ ਦੂ
ਦਿੱਲ ਵਿੱਚ ਵਸੇ ਸਤਬੀਰ ਵੇ
ਸੋਚੀ ਨਾ ਮੈਂ ਦਿੱਲ ਵਿਚੋਂ ਕੱਡ ਦੂ
ਐਨਾ ਲੜੇਆਂ ਨਾ ਕਰ ਮੁੰਡਿਆਂ
ਤੇਰੇ ਵੇ ਮੈਂ ਦੰਦੀ ਦੁੰਦੀ ਵੱਡ ਦੂ
ਤੇਰੀਆਂ best friend ਆ ਨੂ
ਨਿੰਬੂ ਵਾਂਗੂ ਨਿਚੋੜ ਦੂੰਗੀ
ਦਿੱਲ ਤੋੜੇਆ ਤੂੰ, ਮੂੰਹ ਤੋੜ ਦੂੰਗੀ
ਜੇ ਮੇਰਾ ਦਿੱਲ ਤੋੜੇਆ ਤੂੰ
ਵੇ ਮੈਂ ਤੇਰਾ ਮੂੰਹ ਤੋਡ਼ ਡੂਂਗੀ
ਜੇ ਮੇਰਾ ਦਿੱਲ ਤੋੜੇਆ ਤੂੰ
ਵੇ ਮੈਂ ਤੇਰਾ ਮੂੰਹ ਤੋੜ ਦੂੰਗੀ