Сингл / Трек
ਤੇਰੇ ਹੁਸਨ ਦੇ ਪੈਂਦੇ ਲਸ਼ਕਰੇ ਲੁੱਟਦੇ
ਦਿਲ ਰਹਾ ਵਿੱਚ ਸੋਣੀਏ ਕੁਵਾਰੇ ਸੁੱਟਦੇ
ਤੇਰੇ ਹੁਸਨ ਦੇ ਪੈਂਦੇ ਲਸ਼ਕਰੇ ਲੁੱਟਦੇ
ਦਿਲ ਰਹਾ ਵਿੱਚ ਸੋਣੀਏ ਕੁਵਾਰੇ ਸੁੱਟਦੇ
ਉਂਗਲਾ ਦੇ ਉੱਤੇ ਨੀ ਤੂੰ ਸਭ ਨੂੰ ਨਚਾਵੇ
ਉਂਗਲਾ ਦੇ ਉੱਤੇ ਨੀ ਤੂੰ ਸਭ ਨੂੰ ਨਚਾਵੇ
ਤੈਨੂੰ ਛੱਡਿਆ ਜਵਾਨੀ ਦਾ ਸਰੂਰ ਨੀ
ਆਜਾ ਲੱਗ ਜਾ ਕਲੇਜੇ
ਰੈਂਦੀ ਕਾਹੋਂ ਮਿਤ੍ਰਾਂ ਤੋਂ ਦੂਰ ਨੀ
ਆਜਾ ਲੱਗ ਜਾ ਕਲੇਜੇ, ਰੈਂਦੀ ਕਾਹੋਂ ਮਿਤ੍ਰਾਂ ਤੋਂ ਦੂਰ ਨੀ
ਆਜਾ ਲੱਗ ਜਾ ਕਲੇਜੇ
ਤੇਰੇ ਬਿਨਾ ਲੱਗਦਾ ਨਾ ਜੀ ਸੋਣੀਏ
ਕਰਾ ਤਾ ਕਰਾ ਮੈਂ ਦੱਸ ਕੀ ਸੋਣੀਏ
ਤੇਰੇ ਬਿਨਾ ਲੱਗਦਾ ਨਾ ਜੀ ਸੋਣੀਏ
ਕਰਾ ਤਾ ਕਰਾ ਮੈਂ ਦੱਸ ਕੀ ਸੋਣੀਏ
ਪਿਆਰ ਦੀ ਜੋ ਵੈਰੀ ਬੜੇ ਚੰਦਰ ਨੇ ਲੋਕ
ਪਿਆਰ ਦੀ ਜੋ ਵੈਰੀ ਬੜੇ ਚੰਦਰ ਨੇ ਲੋਕ
ਪਲ ਪਲ ਦਿਆ ਰੱਖਦੇ ਨੇ ਖਬਰਾਂ
ਡਰ ਲੱਗਦਾ ਏ ਸੋਣੀਏ
ਬੂੜ੍ਹੀਆਂ ਜਮਾਨੇ ਦੀਆਂ ਨਜ਼ਰਾਂ
ਡਰ ਲੱਗਦਾ ਏ ਸੋਣੀਏ
ਬੂੜ੍ਹੀਆਂ ਜਮਾਨੇ ਦੀਆਂ ਨਜ਼ਰਾਂ
ਡਰ ਲੱਗਦਾ ਏ ਸੋਣੀਏ
ਤੇਰੀਆਂ ਅਦਾਵਾਂ ਮੈਨੂੰ ਲੱਗਣ ਪਿਆਰੀਆਂ
ਆਜਾ ਕਿੱਥੇ ਅੰਬਰਾਂ ਚ ਮਾਰੀਏ ਉਡਾਰੀਆਂ
ਤੇਰੀਆਂ ਅਦਾਵਾਂ ਮੈਨੂੰ ਲੱਗਣ ਪਿਆਰੀਆਂ
ਆਜਾ ਕਿੱਥੇ ਅੰਬਰਾਂ ਚ ਮਾਰੀਏ ਉਡਾਰੀਆਂ
ਇੱਕ ਵਾਰੀ ਨੇੜੇ ਹੋ ਕੇ ਗੱਲ ਮੇਰੀ ਸੁਣ
ਇੱਕ ਵਾਰੀ ਨੇੜੇ ਹੋ ਕੇ ਗੱਲ ਮੇਰੀ ਸੁਣ
ਨਾ ਕਰ ਗੋਰੇ ਰੰਗ ਦਾ ਗੁਰੂਰ ਨੀ
ਆਜਾ ਲੱਗ ਜਾ ਕਲੇਜੇ
ਰੈਂਦੀ ਕਾਹੋਂ ਮਿਤ੍ਰਾਂ ਤੋਂ ਦੂਰ ਨੀ
ਆਜਾ ਲੱਗ ਜਾ ਕਲੇਜੇ, ਰੈਂਦੀ ਕਾਹੋਂ ਮਿਤ੍ਰਾਂ ਤੋਂ ਦੂਰ ਨੀ
ਆਜਾ ਲੱਗ ਜਾ ਕਲੇਜੇ
ਅੱਖੀਆਂ ਨੂੰ ਰੈਂਦੀ ਬਸ ਤੇਰੀ ਚੰਨਾ ਭਾਲ ਵੇ
ਛੱਡ ਦੀ ਜਵਾਨੀ ਮੇਠੋ ਹੁੰਦੀ ਨਾ ਸੰਭਾਲ ਵੇ
ਅੱਖੀਆਂ ਨੂੰ ਰੈਂਦੀ ਬਸ ਤੇਰੀ ਚੰਨਾ ਭਾਲ ਵੇ
ਛੱਡ ਦੀ ਜਵਾਨੀ ਮੇਠੋ ਹੁੰਦੀ ਨਾ ਸੰਭਾਲ ਵੇ
ਮਨ ਮੇਰੀ ਗੱਲ ਮੈਨੂੰ ਦਿਲ ਚ ਛੁਪਾ ਲੈ
ਮਨ ਮੇਰੀ ਗੱਲ ਮੈਨੂੰ ਦਿਲ ਚ ਛੁਪਾ ਲੈ
ਰੁੱਲ ਜਾਣ ਨਾ ਕੁਵਾਰੇ ਦੀਆਂ ਸਦਰਾਂ
ਡਰ ਲੱਗਦਾ ਏ ਸੋਣੀਏ
ਬੂੜ੍ਹੀਆਂ ਜਮਾਨੇ ਦੀਆਂ ਨਜ਼ਰਾਂ
ਡਰ ਲੱਗਦਾ ਏ ਸੋਣੀਏ
ਬੂੜ੍ਹੀਆਂ ਜਮਾਨੇ ਦੀਆਂ ਨਜ਼ਰਾਂ
ਡਰ ਲੱਗਦਾ ਏ ਸੋਣੀਏ
ਰੱਖਾਂਗਾ ਬਣਾ ਕੇ ਤੈਨੂੰ ਦਿਲ ਦਾ ਸ਼ਿੰਗਾਰ ਨੀ
ਨਿਜ਼ਾਮਪੁਰੀ ਕਾਲੇ ਉੱਤੇ ਕਰ ਏਤਬਾਰ ਨੀ
ਰੱਖਾਂਗਾ ਬਣਾ ਕੇ ਤੈਨੂੰ ਦਿਲ ਦਾ ਸ਼ਿੰਗਾਰ ਨੀ
ਨਿਜ਼ਾਮਪੁਰੀ ਕਾਲੇ ਉੱਤੇ ਕਰ ਏਤਬਾਰ ਨੀ
ਇਸ਼ਕ ਦੀ ਚੜ੍ਹੀ ਹੋਵੇ ਕਾਲੀ ਘਾਟਾ ਬੱਲੀਏ
ਇਸ਼ਕ ਦੀ ਚੜ੍ਹੀ ਹੋਵੇ ਕਾਲੀ ਘਾਟਾ ਬੱਲੀਏ
ਮਿੰਨੀ ਮਿੰਨੀ ਪੈਂਦੀ ਹੋਵੇ ਫੂਰ ਨੀ
ਆਜਾ ਲੱਗ ਜਾ ਕਲੇਜੇ
ਰੈਂਦੀ ਕਾਹੋਂ ਮਿਤ੍ਰਾਂ ਤੋਂ ਦੂਰ ਨੀ
ਆਜਾ ਲੱਗ ਜਾ ਕਲੇਜੇ, ਰੈਂਦੀ ਕਾਹੋਂ ਮਿਤ੍ਰਾਂ ਤੋਂ ਦੂਰ ਨੀ
ਆਜਾ ਲੱਗ ਜਾ ਕਲੇਜੇ
ਤੇਰੇ ਨਾਵੇ ਲਿਖ ਦਿੱਤਾ ਕੱਲਾ ਕੱਲਾ ਸਾਹ ਵੇ
ਇੱਕ ਪਲ ਹੁਣ ਤੇਰਾ ਖਿਆਨ ਨਾ ਵਿਸਾਰ ਵੇ
ਤੇਰੇ ਨਾਵੇ ਲਿਖ ਦਿੱਤਾ ਕੱਲਾ ਕੱਲਾ ਸਾਹ ਵੇ
ਇੱਕ ਪਲ ਹੁਣ ਤੇਰਾ ਖਿਆਨ ਨਾ ਵਿਸਾਰ ਵੇ
ਚੋਰੀ ਛੁਪੇ ਸੋਣੀਏ, ਮੈਂ ਮਿਲੂੰਗੀ ਜ਼ਰੂਰ
ਚੋਰੀ ਛੁਪੇ ਸੋਣੀਏ, ਮੈਂ ਮਿਲੂੰਗੀ ਜ਼ਰੂਰ
ਪੈਣਿਆਂ ਭਰਿਆਂ ਪਿਆਰ ਦੀਆਂ ਗਜ਼ਰਨ
ਡਰ ਲੱਗਦਾ ਏ ਸੋਣੀਏ
ਬੂੜ੍ਹੀਆਂ ਜਮਾਨੇ ਦੀਆਂ ਨਜ਼ਰਾਂ
ਡਰ ਲੱਗਦਾ ਏ ਸੋਣੀਏ
ਰੈਂਦੀ ਕਾਹੋਂ ਮਿਤ੍ਰਾਂ ਤੋਂ ਦੂਰ ਨੀ
ਆਜਾ ਲੱਗ ਜਾ ਕਲੇਜੇ
ਬੂੜ੍ਹੀਆਂ ਜਮਾਨੇ ਦੀਆਂ ਨਜ਼ਰਾਂ
ਡਰ ਲੱਗਦਾ ਏ ਸੋਣੀਏ