Оберіть трек для відтворення
ਸਿਧੇ ਨੇ ਕਾਮ ਯਾਰਾਂ ਦੇ
ਟੈਬ ਭੀ ਆ ਮੱਤ ਕੁੜੇ
ਛੱਡ ਦਿੱਤੇ ਬਚਪਨ ਦੇ ਵਿਚ
ਕਰ ਕਰਕੇ ਅੱਤ ਕੁੜੇ
ਕੁੱਕੜ ਦੀ ਵਾਂਗ ਦੇ ਵੇਹਲੇ
ਵੈਲੀ ਕਈ ਚੱਕਰ ਨੇ
ਗੱਬਰੂ ਦਾ ਨਾਮ ਨੱਚਦਾ
ਅੱਲ੍ਹਾਦਾਂ ਦਿਆਂ ਬੁਲਾ ਤੇ
ਵੈਰੀ ਮੈਂ ਚੰਮਦੇ ਆਲੇ
ਜੁੱਤੀ ਥਾਲੇ ਰੱਖੇ ਨੇ
ਗੱਬਰੂ ਦਾ ਨਾਮ ਨੱਚਦਾ
ਅੱਲ੍ਹਾਦਾਂ ਦਿਆਂ ਬੁਲਾ ਤੇ
ਵੈਰੀ ਮੈਂ ਚੰਮਦੇ ਆਲੇ
ਜੁੱਤੀ ਥਾਲੇ ਰੱਖੇ ਨੇ
ਜੁੜ ਜਾਵੀ motion ਜਿੱਥੇ
ਖੇਡਦੀ ਨਾ game ਗੋਰੀਏ
8-9 ਸਾਲਾਂ ਤੋਂ ਸੱਜਣ
ਤੇ ਦੁਸ਼ਮਣ same ਗੋਰੀਏ
ਪੱਟ ਸ਼ੱਕਦੀ ਐ ਤਾਂ ਪੱਟ ਲੈ
ਕੁੜੀਆਂ ਦਾ ਢੇਰਾਂ ਜੱਟ ਨੂੰ
ਰੋਵੇਂਗੀ ਖੋਜੇ ਲੱਗ ਜਾਏ
ਪੱਟ ਲੈਗੀ ਮੇਮ ਗੋਰੀਏ
ਕੀੜੇ ਨਾ ਆਸ਼ਿਕੀ ਵਾਲੇ
ਹਾਲੇ ਤਕ ਧੱਕੇ ਨੇ
ਗੱਬਰੂ ਦਾ ਨਾਮ ਨੱਚਦਾ
ਅੱਲ੍ਹਾਦਾਂ ਦਿਆਂ ਅਬਲਾ ਤੇ
ਵੈਰੀ ਮੈਂ ਚੰਮਦੇ ਆਲੇ
ਜੁੱਤੀ ਥਾਲੇ ਰੱਖੇ ਨੇ
ਗੱਬਰੂ ਦਾ ਨਾਮ ਨੱਚਦਾ
ਅੱਲ੍ਹਾਦਾਂ ਦਿਆਂ ਅਬਲਾ ਤੇ
ਵੈਰੀ ਮੈਂ ਚੰਮਦੇ ਆਲੇ
ਜੁੱਤੀ ਥਾਲੇ ਰੱਖੇ ਨੇ
ਰਹੀਏ straight forward
ਚੱਲਦੇ ਨੀ fake ਗੋਰੀਏ
ਸੁਣਦੇ ਆਂ ਬਾਬਾ ਰਮਤਾ
ਵੱਜਦਾ ਐ ਡਰਾਕੇ ਗੋਰੀਏ
ਮਨ ਦੇ ਆਂ ਮੌਜੀ ਬੰਦੇ
ਅੱਡ ਗਏ ਤਾ ਫੌਜੀ ਬੰਦੇ
ਹੋ ਕਰਦਾ ਜਿਹੜਾ 420
ਦੇਈਏ ਹੱਡ ਸੇਕ ਗੋਰੀਏ
ਬਣ ’ਦੇ ਜਿਹੜੇ ਵੱਡੇ ਸ਼ਿਕਾਰੀ
ਪੈੜਾਂ ਵਾਂਗੂ ਹੱਕੇ ਨੇ
ਗੱਬਰੂ ਦਾ ਨਾਮ ਨੱਚਦਾ
ਅੱਲ੍ਹਾਦਾਂ ਦਿਆਂ ਬੁੱਲ੍ਹਾ ਤੇ
ਵੈਰੀ ਮੈਂ ਚੰਮਦੇ ਆਲੇ
ਜੁੱਤੀ ਥਾਲੇ ਰੱਖੇ ਨੇ
ਗੱਬਰੂ ਦਾ ਨਾਮ ਨੱਚਦਾ
ਅੱਲ੍ਹਾਦਾਂ ਦਿਆਂ ਬੁੱਲ੍ਹਾ ਤੇ
ਵੈਰੀ ਮੈਂ ਚੰਮਦੇ ਆਲੇ
ਜੁੱਤੀ ਥਾਲੇ ਰੱਖੇ ਨੇ
Different ਜਿਹੀ ਰਾਣੇ ਸਾਡੇ
ਸਮਝੀ ਨਾ ਭੀੜ ਗੋਰੀਏ
ਬਰਸਾਤੀ ਡੱਡੂਆਂ ਦੀ ਨਾ
ਰਵੀਰਾਜ ਨੂੰ need ਗੋਰੀਏ
ਤੇਰਾ ਨਾ ਲਿਖਿਆ ਦਿਲ ਤੇ
ਉਂਝ waiting ਵਿਚ ਨੇ ਬਾਧਿਆ
ਆਸ਼ਿਕ਼ ਦੀ ਅੱਖ ਨਾਲ ਹੈ
ਕਰ ਲੈ ਤੂੰ read ਗੋਰੀਏ
ਕਈ ਸੋਹਣੇ ਮੁਖੜੇ ਜੱਟ ਨੂੰ
ਪੁੱਛ ਪੁੱਛ ਕੇ ਥੱਕੇ ਨੇ
ਗੱਬਰੂ ਦਾ ਨਾਮ ਨੱਚਦਾ
ਅੱਲ੍ਹਾਦਾਂ ਦਿਆਂ ਅਬਲਾ ਤੇ
ਵੈਰੀ ਮੈਂ ਚੰਮਦੇ ਆਲੇ
ਜੁੱਤੀ ਥਾਲੇ ਰੱਖੇ ਨੇ
ਗੱਬਰੂ ਦਾ ਨਾਮ ਨੱਚਦਾ
ਅੱਲ੍ਹਾਦਾਂ ਦਿਆਂ ਬੁੱਲ੍ਹਾ ਤੇ
ਵੈਰੀ ਮੈਂ ਚੰਮਦੇ ਆਲੇ
ਜੁੱਤੀ ਥਾਲੇ ਰੱਖੇ ਨੇ