Оберіть трек для відтворення
ਦੱਸ ਦੇ ਕੀ ਚਾਉਣੀ ਹੈ ਤੂੰ
ਮੁੜ ਮੁੜ ਕੇ ਵੇਖੀ ਜਾਵੇਂ
ਸੋਹਣਾ ਤੈਨੂੰ ਲੱਗਦਾ ਗੱਬਰੂ
ਅੱਖਾਂ ਨੂੰ ਸੇਕੀ ਜਾਵੇਂ
ਦੱਸ ਦੇ ਕੀ ਚਾਉਣੀ ਹੈ ਤੂੰ
ਮੁੜ ਮੁੜ ਕੇ ਵੇਖੀ ਜਾਵੇਂ
ਸੋਹਣਾ ਤੈਨੂੰ ਲੱਗਦਾ ਗੱਬਰੂ
ਅੱਖਾਂ ਨੂੰ ਸੇਕੀ ਜਾਵੇਂ
ਦਿਲ ਦਾ ਮੇਰੇ ਵੀ ਹੋਇਆ ਤੇਰੇ ਜਿਹਾ ਹਾਲ
ਦਿਲ ਦਾ ਮੇਰੇ ਵੀ ਹੋਇਆ ਤੇਰੇ ਜਿਹਾ ਹਾਲ
ਵੇਖ ਕੇ ਨੀਲੀ ਨੀਲੀ ਅੱਖਾਂ ਨਾਲੇ curly curly ਵਾਲ

ਜਦ ਵੀ ਤੂੰ ਆ ਕੇ ਕੁੜੀਏ
ਸਾਹਮਣੇ ਖੜ ਜਾਣੀਏ
ਅੱਖਾਂ ਅੱਖਾਂ ਵਿੱਚ ਕੋਈ
ਮੰਤਰ ਜਿਹਾ ਪੜ੍ਹ ਜਾਣੀਏ
Beauty ਤੇਰੀ ਵੇਖ ਕੇ ਅੱਲ੍ਹੜੇ
ਖੁਦ ਨੂੰ ਹੀ ਭੁੱਲ ਜਾਣਾ ਹਾਂ
ਰਹਿੰਦੇ ਨੇ ਤੇਰੇ ਹੀ ਖਿਆਲ
ਦਿਲ ਵੀ ਹੈ ਗਾਉਂਦਾ ਤੇਰਾ ਹੁੱਸਨ ਕਮਾਲ
ਦਿਲ ਵੀ ਹੈ ਗਾਉਂਦਾ ਤੇਰਾ ਹੁੱਸਨ ਕਮਾਲ
ਵੇਖ ਕੇ ਨੀਲੀ ਨੀਲੀ ਅੱਖਾਂ ਨਾਲੇ curly curly ਵਾਲ
ਵੇਖ ਕੇ ਨੀਲੀ ਨੀਲੀ ਅੱਖਾਂ ਨਾਲੇ curly curly ਵਾਲ
ਵੇਖ ਕੇ ਨੀਲੀ ਨੀਲੀ ਅੱਖਾਂ ਨਾਲੇ curly curly ਵਾਲ
ਬੈਹਣੀ ਹੈ fashion ਕਰ ਕੇ
ਤੂੰ up to date ਗੋਰੀਏ
ਅੱਖਾਂ ਤੋਂ ਤੇਰੀ ਲੱਗਦਾ
ਕਰਦੀ ਮੇਰਾ wait ਗੋਰੀਏ
ਫਿਰ ਜਾ ਕੇ ਸੋਚਾਂ ਵਿੱਚ ਤੂੰ ਖ਼ੁਆਬ ਮੇਰੇ ਹੀ ਲੈਂਦੀ
ਸ਼ਰਮਾ ਕੇ ਹੋਈ ਜਾਵੇਂ ਲਾਲ
ਚਿੱਤ ਕਰੇ ਮੇਰਾ ਆ ਕੇ ਬਹਿਜਾ ਤੇਰੇ ਨਾਲ
ਚਿੱਤ ਕਰੇ ਮੇਰਾ ਆ ਕੇ ਬੈਠਾਂ ਤੇਰੇ ਨਾਲ