Оберіть трек для відтворення
ਤੇਰੀ ਸਾਂਗ ਨੇ ਮਾਰਤੇ
ਹਾਏ ਕੁੜੀਏ ਨੀ
ਗੋਰੇ ਰੰਗ ਨੇ ਮਾਰਤੇ
ਹਾਏ ਕੁੜੀਏ ਨੀ
ਤੇਰੀ ਸਾਂਗ ਨੇ ਮਾਰਤੇ
ਹਾਏ ਕੁੜੀਏ ਨੀ
ਗੋਰੇ ਰੰਗ ਨੇ ਮਾਰਤੇ
ਹਾਏ ਕੁੜੀਏ ਨੀ
ਨਖਰਾ ਨੀ ਤੇਰਾ ਤੇਰਾ ਗੋਲ ਜਿਹਾ ਚਿਹਰਾ
ਨਖਰਾ ਨੀ ਤੇਰਾ ਤੇਰਾ ਗੋਲ ਜਿਹਾ ਚਿਹਰਾ
ਤੇਰੇ ਡਾਂਗ ਨੇ ਮਾਰਤੇ ਹਾਏ ਕੁੜੀਏ ਨੀ
ਤੇਰੀ ਸਾਂਗ ਨੇ ਮਾਰਤੇ
ਹਾਏ ਕੁੜੀਏ ਨੀ
ਗੋਰੇ ਰੰਗ ਨੇ ਮਾਰਤੇ
ਹਾਏ ਕੁੜੀਏ ਨੀ
ਤੇਰੀ ਸਾਂਗ ਨੇ ਮਾਰਤੇ
ਤੇਰਿਆਂ ਹੀ ਗੱਲਾਂ ਸਾਰੇ ਕਰਦੇ ਸੋਹਣੀਏ
ਇੱਕ ਨੀ ਤੇਰੇ ਤੇ ਸਾਰੀ ਮਾਰਦੇ ਸੋਹਣੀਏ
ਤੇਰਿਆਂ ਹੀ ਗੱਲਾਂ ਸਾਰੇ ਕਰਦੇ ਸੋਹਣੀਏ
ਇੱਕ ਨੀ ਤੇਰੇ ਤੇ ਸਾਰੀ ਮਾਰਦੇ ਸੋਹਣੀਏ
ਸ਼ਹਦ ਨਾਲੋਂ ਮਿੱਠੇ ਤੇਰੇ ਲੱਗਦੇ ਨੇ ਬੋਲ
ਸ਼ਹਦ ਨਾਲੋਂ ਮਿੱਠੇ ਤੇਰੇ ਲੱਗਦੇ ਨੇ ਬੋਲ
ਕਈ ਐਹਨਾਂ ਨੇ ਠਾਰ ਦਿੱਤੇ ਹਾਏ ਕੁੜੀਏ ਨੀ
ਤੇਰੀ ਸਾਂਗ ਨੇ ਮਾਰਤੇ
ਹਾਏ ਕੁੜੀਏ ਨੀ
ਗੋਰੇ ਰੰਗ ਨੇ ਮਾਰਤੇ
ਹਾਏ ਕੁੜੀਏ ਨੀ
ਤੇਰੀ ਸਾਂਗ ਨੇ ਮਾਰਤੇ
ਸਾਰਿਆਂ ਤੋਂ ਮਹਿੰਗਾ ਤੇਰਾ ਨਖਰਾ ਸੋਹਣੀਏ
ਨਖਰਾ ਨੀ ਸਾਰਿਆਂ ਤੋਂ ਵੱਖਰਾ ਸੋਹਣੀਏ
ਸਾਰਿਆਂ ਤੋਂ ਮਹਿੰਗਾ ਤੇਰਾ ਨਖਰਾ ਸੋਹਣੀਏ
ਨਖਰਾ ਨੀ ਸਾਰਿਆਂ ਤੋਂ ਵੱਖਰਾ ਸੋਹਣੀਏ
ਵੱਡੀ ਸੋਹਣੀ ਤੋਰ ਪਹਿਲਾ ਭੁੱਲ ਜਾਂਦੇ ਮੋਰ
ਵੱਡੀ ਸੋਹਣੀ ਤੋਰ ਪਹਿਲਾ ਭੁੱਲ ਜਾਂਦੇ ਮੋਰ
ਤੇਰੇ ਡਾਂਗ ਨੇ ਮਾਰਤੇ ਹਾਏ ਕੁੜੀਏ ਨੀ
ਤੇਰੀ ਸਾਂਗ ਨੇ ਮਾਰਤੇ
ਹਾਏ ਕੁੜੀਏ ਨੀ
ਗੋਰੇ ਰੰਗ ਨੇ ਮਾਰਤੇ
ਹਾਏ ਕੁੜੀਏ ਨੀ
ਤੇਰੀ ਸਾਂਗ ਨੇ ਮਾਰਤੇ
ਤੇੱਜੀ ਦੀ ਵੀ ਸੁਣ ਲੇ ਤੂੰ ਗੱਲ ਨੀ ਸੋਹਣੀਏ
ਬਚਦਾ ਨੀ ਤੇਰੇ ਬਿਨਾ ਪਲ ਵੀ ਸੋਹਣੀਏ
ਤੇੱਜੀ ਦੀ ਵੀ ਸੁਣ ਲੇ ਤੂੰ ਗੱਲ ਨੀ ਸੋਹਣੀਏ
ਬਚਦਾ ਨੀ ਤੇਰੇ ਬਿਨਾ ਪਲ ਵੀ ਸੋਹਣੀਏ
ਨੱਚੇ ਦੀ ਦੇ ਨਾਲ ਤੇਰੇ ਨੱਚਦੀਆਂ ਬੰਗਣ
ਨੱਚੇ ਦੀ ਦੇ ਨਾਲ ਤੇਰੇ ਨੱਚਦੀਆਂ ਬੰਗਣ
ਤੇਰੇ ਵਾਂਗ ਨੇ ਮਾਰਤੇ ਹਾਏ ਕੁੜੀਏ ਨੀ
ਤੇਰੀ ਸਾਂਗ ਨੇ ਮਾਰਤੇ
ਹਾਏ ਕੁੜੀਏ ਨੀ
ਗੋਰੇ ਰੰਗ ਨੇ ਮਾਰਤੇ
ਹਾਏ ਕੁੜੀਏ ਨੀ
ਤੇਰੀ ਸਾਂਗ ਨੇ ਮਾਰਤੇ
ਹਾਏ ਕੁੜੀਏ ਨੀ
ਗੋਰੇ ਰੰਗ ਨੇ ਮਾਰਤੇ
ਹਾਏ ਕੁੜੀਏ ਨੀ
ਤੇਰੀ ਸਾਂਗ ਨੇ ਮਾਰਤੇ
ਹਾਏ ਕੁੜੀਏ ਨੀ
ਗੋਰੇ ਰੰਗ ਨੇ ਮਾਰਤੇ
ਹਾਏ ਕੁੜੀਏ ਨੀ
ਤੇਰੀ ਸਾਂਗ ਨੇ ਮਾਰਤੇ
ਹਾਏ ਕੁੜੀਏ ਨੀ
ਗੋਰੇ ਰੰਗ ਨੇ ਮਾਰਤੇ
ਹਾਏ ਕੁੜੀਏ ਨੀ