Оберіть трек для відтворення
ਅੱਖਾਂ ਲੱਭ ਲੀਆਂ ਪੀਣ ਦਾ ਬਹਾਨਾ ਨੀ
ਸੋਨੇ ਮੁੱਖ ਦਾ ਨਜ਼ਾਰਾ ਅੱਸਾਂ ਤੱਕਿਆ
ਅੱਖਾਂ ਲੱਭ ਲੀਆਂ ਪੀਣ ਦਾ ਬਹਾਨਾ ਨੀ
ਸੋਨੇ ਮੁੱਖ ਦਾ ਨਜ਼ਾਰਾ ਅੱਸਾਂ ਤੱਕਿਆ
ਅੱਖਾਂ ਲੱਭ ਲੀਆਂ ਪੀਣ ਦਾ ਬਹਾਨਾ ਨੀ
ਸੋਨੇ ਮੁੱਖ ਦਾ ਨਜ਼ਾਰਾ ਅੱਸਾਂ ਤੱਕਿਆ
ਅੱਖਾਂ ਲੱਭ ਲੀਆਂ ਪੀਣ ਦਾ ਬਹਾਨਾ ਨੀ
ਸੋਨੇ ਮੁੱਖ ਦਾ ਨਜ਼ਾਰਾ ਅੱਸਾਂ ਤੱਕਿਆ
ਹੋ, ਹੋਵੇ ਯਾ ਨਾ ਹੋਵੇ ਮੇਰਾ
ਤਰਸ ਬਥੇਰਾ ਤੇਰਾ
ਹੋਵੇ ਯਾ ਨਾ ਹੋਵੇ ਮੇਰਾ
ਤਰਸ ਬਥੇਰਾ ਤੇਰਾ
ਹੋ, ਤੂੰ ਦਿਲ ਦੀਆਂ ਜਾਨ ਦਾ ਏ ਸੋਣੇਆ
ਵੇ ਓਹਲਾ ਦੱਸ ਵੇ ਮਾਹੀ ਤੋਂ ਕਾਦਾ ਰੱਖਿਆ
ਅੱਖਾਂ ਲੱਭ ਲੀਆਂ ਪੀਣ ਦਾ ਬਹਾਨਾ ਨੀ
ਸੋਨੇ ਮੁੱਖ ਦਾ ਨਜ਼ਾਰਾ ਅੱਸਾਂ ਤੱਕਿਆ
ਸੋਨੇ ਮੁੱਖ ਦਾ ਨਜ਼ਾਰਾ ਅੱਸਾਂ ਤੱਕਿਆ
ਸੋਨੇ ਮੁੱਖ ਦਾ ਨਜ਼ਾਰਾ ਅੱਸਾਂ ਤੱਕਿਆ
ਰੱਖਾਂ ਸਾਹਮਣੇ ਬੈਠਾ ਕੇ ਤੱਕਾਂ ਰੱਜ ਸਜਣਾ
ਜੇ ਤੂੰ ਰੁਸਿਆ ਮਨਾਵਾਂ ਤੈਨੂੰ ਅੱਜ ਸਜਣਾ
ਰੱਖਾਂ ਸਾਹਮਣੇ ਬੈਠਾ ਕੇ ਤੱਕਾਂ ਰੱਜ ਸਜਣਾ
ਜੇ ਤੂੰ ਰੁਸਿਆ ਮਨਾਵਾਂ ਤੈਨੂੰ ਅੱਜ ਸਜਣਾ
ਭਾਵੇਂ ਲੱਖ ਆ ਜਮਾਨਾ ਕਹਿੰਦਾ
ਨੱਚ ਕੇ ਮਨਾਉਣਾ ਮੈਂਡਾ
ਲੱਖ ਆ ਜਮਾਨਾ ਕਹਿੰਦਾ
ਨੱਚ ਨੱਚ ਕੇ ਮਨਾਉਣਾ ਮੈਂਡਾ
ਯਾਰ ਦਿਲਦਾਰ ਤੈਨੂੰ ਖੋ ਲਿਆ
ਤਾਈਓਂ ਰੱਬ ਦੇ ਹਵਾਲੇ ਅੱਸਾਂ ਛੱਡਿਆ
ਅੱਖਾਂ ਲੱਭ ਲੀਆਂ ਪੀਣ ਦਾ ਬਹਾਨਾ ਨੀ
ਸੋਨੇ ਮੁੱਖ ਦਾ ਨਜ਼ਾਰਾ ਅੱਸਾਂ ਤੱਕਿਆ
ਸੋਨੇ ਮੁੱਖ ਦਾ ਨਜ਼ਾਰਾ ਅੱਸਾਂ ਤੱਕਿਆ
ਸੋਨੇ ਮੁੱਖ ਦਾ ਨਜ਼ਾਰਾ ਅੱਸਾਂ ਤੱਕਿਆ