Оберіть трек для відтворення
I have a lot of respect for sacrifices
That went along with standing here today
Ꮃe’re not on this stage
Just because of talent or ability
Ꮃe’re up here because we had a dream
And let nothing stand in our way
If anything tried to bring us down
We used it to make us strong
Yeah Proof!
Straight ballin’
ਮੈਨੂੰ ਕਹਿੰਦੀ ਚੱਕਦਾ ਨੀ ਫੋਨ
Keep callin’
ਓਹਨਾ ਦੇ dream ਕਰਾਂ own
They fallin’
ਕੁੜੇ ਮੇਰੀ ਆਪਣੀ ਆ zone
ਐਥੇ ਆਇਆ ਮੈਂ alone
ਦੇਖ ਲਾਏ ਪਏ ਆ Ronn
Straight ballin’
ਮੈਨੂੰ ਕਹਿੰਦੀ ਚੱਕਦਾ ਨੀ ਫੋਨ
Keep callin’
ਓਹਨਾ ਦੇ dream ਕਰਾਂ own
They fallin’
ਕੁੜੇ ਮੇਰੀ ਆਪਣੀ ਆ zone
ਐਥੇ ਆਇਆ ਮੈਂ alone
ਦੇਖ ਲਾਏ ਪਏ ਆ Ronn
ਗੱਡੀਆਂ ਦੇ dash ਬੀਬਾ
Dash ਉੱਤੇ Cash
ਕਦੇ ਥੱਲੇ ਕਿੱਤੇ ਦੇਖਿਆ ਨੀ ਐਸ਼ ਉੱਤੇ ਐਸ਼
ਤੂੰ ਕੀ ਦੱਸ ਮੰਗਦੀ Stack ਯਾ Stash
ਕਦੇ ਕਿੱਤੀ ਤਾਂ ਨ ਕਰਕੇ ਤਾਂ ਦੇਖ ਫ਼ਰਮਾਇਸ਼
ਮੈਂ ਕਿਹਾ ਔਖੇ ਵੇਹਲੇ ਲੱਬੀ ਨਾ ਸਹਾਰਾ ਕਿਸੇ ਹੋਰ ਦਾ
ਨੀ ਤੈਨੂੰ code ਦੱਸਕੇ ਜਾਉ ਮੈਂ ਘਰੇ ਦੂਰ ਦਾ
ਅੰਖ ਚ ਸਰੂਰ ਤੇਰੇ ਔਜਲੇ ਦੀ ਲੋੜ
ਕੁੜੇ ਆ ਲੈ ਰਾਖ safety ਨੁੰ ਕੋਲ 30 ਬੋਰ ਦੱਸ ਹੋਰ
Straight ballin’
ਮੈਨੂੰ ਕਹਿੰਦੀ ਚੱਕਦਾ ਨੀ phone
Keep callin’
ਓਹਨਾ ਦੇ dream ਕਰਾਂ Oown
They fallin’
ਕੁੜੇ ਮੇਰੀ ਆਪਣੀ ਆ zone
ਐਥੇ ਆਇਆ ਮੈਂ alone
ਦੇਖ ਲਾਏ ਪਏ ਆ Ronn
Straight ballin’
ਮੈਨੂੰ ਕਹਿੰਦੀ ਚੱਕਦਾ ਨੀ ਫੋਨ
Keep callin’
ਓਹਨਾ ਦੇ dream ਕਰਾਂ own
They fallin’
ਕੁੜੇ ਮੇਰੀ ਆਪਣੀ ਆ zone
ਐਥੇ ਆਇਆ ਮੈਂ alone
ਦੇਖ ਲਏ ਪਏ ਆ Ronn
Ya!
ਅੱਜ ਕੇ ਲੀਏ ਪਰੀਜ਼ਾਰ
ਕਲ ਉਸਕੋ ਅਲਵਿਦਾ
Straight ballin’ baby
ਹਮ world cup ਕੇ ਸ਼ਮੀ ਭਾਈ
ਜ਼ਿੰਦਗੀ tough ball’ਏਂ
ਆਪਣੇ ਪਾਸ ਕਲੇਜਾ ਹੈ
ਜ਼ਿੰਦਗੀ rough ball’ਏਂ
ਹਮ ਤੋ ਬੱਸ ਚੱਲੇ ਜਾਏ
ਹਾਂ ਪੈਸਾ ਕੀਮਤੀ ਹੈ
ਮਿਲਾ ਤੋ ਜ਼ਮੀਨ ਲੀ ਹੈ
ਪੁਰਾਣੇ ਹਮ picture ਮੈਂ
ਲੜਕੋਂ ਕੋ ਹਮ scene ਦੀ ਹੈ
ਰੁਪਈਆ ਔਰ ਇਕ dream ਭੀ ਹੈ
ਸਾਂਪੋਂ ਕੇ ਲੀਏ ਬੀਨ ਭੀ ਹੈ
Match ਜਿਤਨਾ hard
ਉਤਨਾ hard ਮੇਰਾ team ਭੀ ਹੈ
Straight balling ballin’
ਮੈਂ fly ਅਲਾਦੀਨ
ਮੈਂ fly ਮੈਂ Jordan
We walk to talk
ਤੂੰ ਬੋਲ what’s the problem
You make it rain
We just change the ਮੌਸਮ ਹਾਂ
ਹੋ ਕਦੇ ਦੇਖੀ ਕਾਫੀਲਾ ਮੰਡੀਰ ਪਿਛੇ ਆ
ਨੀ ਇਕ ਵੀਰ ਮੂਹਰੇ ਐ ਤੇ ਹੀਰ ਪਿਛੇ ਆ
ਕਿਸੇ ਮੂਹਰੇ ਝੂਕਣੀ ਨਹੀਂ ਐ ਗੋਰੀਏ
ਨੀ ਕਿਓਂਕਿ ਇਸ ਧੜ ਦੇ ਜ਼ਮੀਰ ਪਿਛੇ ਆ
ਰੱਬ ਦਿੱਤਾ ਬਹੁਤ ਸ਼ਾਇਦ ਦੇਦੇ ਛੇਤੀ ਮੌਤ
ਮੈਨੂੰ ਕਿਸੇ ਦਾ ਨੀ ਖੌਫ ਵੈਰੀ ਲੱਬੇ red dot
ਘਰੋਂ ਬੀਬਾ ਯਾਰ ਤੇਰਾ ਚਲਦਾ ਫਰਾਰ
ਕਿੱਤੇ ਕੰਮ ਤੈਨੂੰ ਪੈ ਗਿਆ ਕਰਾ ਦੁ ਜਟ ਲੋਟ ਸਭ sort
Straight ballin’
ਮੈਨੂੰ ਕਹਿੰਦੀ ਚੱਕਦਾ ਨੀ ਫੋਨ
Keep callin’
ਓਹਨਾ ਦੇ dream ਕਰਾਂ own
They fallin’
ਕੁੜੇ ਮੇਰੀ ਆਪਣੀ ਆ zone
ਐਥੇ ਆਇਆ ਮੈਂ alone
ਦੇਖ ਲਏ ਪਏ ਆ Ronn
Straight ballin’
ਮੈਨੂੰ ਕਹਿੰਦੀ ਚੱਕਦਾ ਨੀ phone
Keep callin’
ਓਹਨਾ ਦੇ dream ਕਰਾਂ own
They fallin’
ਕੁੜੇ ਮੇਰੀ ਆਪਣੀ ਆ zone
ਐਥੇ ਆਇਆ ਮੈਂ alone
ਦੇਖ ਲਏ ਪਏ ਆ Ronn
Ya !
ਹਾਂ ਫਿਰ ਲਾਇਆ ballin’
ਸਾਰੇ ops ਮੇਰੇ silent
ਹੁਮੇਂ 8 ਲਗਤੇ ਸ਼ੁਣਿਆ
ਜਬ ਭੀ sign in
ਆਹ ਛੁੱਰਾ ਹੈ ਘੂਮਤਾਂ ਯਹਾਂ
ਬਜਤੇ ਨਹੀਂ violin
ਇਹ barkin’ we bitin’
ਹਰ mic ਪੈ ਮੈਂ Tyson
ਮੇਰੀ ਆਂਖੇਂ ਹੈ ਲਾਲ
ਜੈਸੇ police ਕੀ Sirens
ਇਹ gang ਨਹੀਂ ਟੇਰੈਂਸ
ਇਹ gang ਨਹੀਂ pirates
ਜੋ ਭੀ ਬੋਲਤਾ ਇਹ ਕਰਤੇ
ਮੇਰਾ ਨਾਮ ਨਹੀਂ ਸਾਈਮਾਨ
ਮੈਂ ਅਗਰ shopping to Italy
ਮੁਝੇ ਫੂਕਨਾ ਤੋ Thailand
ਕਿਤਨੇ ਬੰਦੇ ਯਹਾਂ rats
ਇਸਲੀਏ ਹਮ ਰੱਖਤੇ poison
ਮੇਰੀ ਜ਼ਿੰਦਗੀ highway
ਤਭੀ you know we ridin’
ਹਾਂ Without a license
Rocket ਗਿਰਾ ਦੇ
ਹੁਮੇਂ ਲਗਤਾ ਨਹੀਂ science
You know we glidin’
Straight Balling
ਮੈਨੂੰ ਕਹਿੰਦੀ ਚੱਕਦਾ ਨੀ phone
Keep Calling
ਓਹਨਾ ਦੇ dream ਕਰਾਂ own
They Falling
ਕੁੜੇ ਮੇਰੀ ਆਪਣੀ ਆ zone
ਐਥੇ ਆਇਆ ਮੈਂ alone
ਦੇਖ ਲਏ ਪਏ ਆ Ronn
Straight Balling
ਮੈਨੂੰ ਕਹਿੰਦੀ ਚੱਕਦਾ ਨੀ phone
Keep Calling
ਓਹਨਾ ਦੇ dream ਕਰਾਂ Own
They Fallin’
ਕੁੜੇ ਮੇਰੀ ਆਪਣੀ ਆ zone
ਐਥੇ ਆਇਆ ਮੈਂ alone
ਦੇਖ ਲਏ ਪਏ ਆ Ronn ਬੇਬੀ
Yo Yo Karan ਮੇਰਾ ਭਾਈ !
Divine ਤੇਰਾ ਭਾਈ !
Straight Ballin’ ਆਹ