Оберіть трек для відтворення
ਕੰਮ ਕਾਰ ਨਾ ਕੋਈ ਪੱਕਾ
ਐਵੇਂ ਬਨਿਆਂ ਫਿਰਦਾ ਯੱਕਾ
ਖੌਰੇ ਕੀ ਕੱਢ ਕੇ ਧਰਦਾ
ਪਿੱਛੋਂ ਮਾਰ ਲੈਂਦਾ ਐ ਫੱਕਾਂ
ਕਿਉਂ ਨਾ ਪੈਰ ਪਿੱਛੇ ਨੂੰ ਮੋੜੇ
ਦਿਨ ਲੱਗਦੇ ਤੇਰੇ ਥੋੜੇ
ਤੇਰੇ ਅੱਗੇ ਹੱਥ ਮੈਂ ਜੋੜੇ
ਕਾਤੋਂ ਤਣਿਆ ਫਿਰਦਾ ਐ
ਉਹ ਮਾਰ ਦੇਣਗੇ ਵੀਰ
ਵੇ ਮਿਰਜ਼ਾ ਬਨਿਆਂ ਫਿਰਦਾ ਐ
ਉਹ ਮਾਰ ਦੇਣਗੇ ਵੀਰ
ਵੇ ਮਿਰਜ਼ਾ ਬਨਿਆਂ ਫਿਰਦਾ ਐ
ਉਹ ਥੱਲੇ ਕਾਰ ਰੱਖੀ ਨਾ ਪੱਕੀ
ਕੋਈ ਇੱਕ ਨਾ ਸਾਹਿਬਾ ਪੱਕੀ
ਸਾਰਾ ਦਿਨ ਫਿਰਦਾ ਐ ਧੱਕੀ
ਤੇ ਸਿਰ ਘੁੰਮਨਾਇਆ ਹੁੰਦਾ ਐ
ਹੁਣ ਨੀ ਮਿਰਜ਼ਾ ਮਰਦਾ
ਡੱਬ ਨਾਲ ਲਾਇਆ ਹੁੰਦਾ ਐ
ਹੁਣ ਨੀ ਮਿਰਜ਼ਾ ਮਰਦਾ
ਡੱਬ ਨਾਲ ਲਾਇਆ ਹੁੰਦਾ ਐ
ਹੁਣ ਨੀ ਮਿਰਜ਼ਾ ਮਰਦਾ
ਡੱਬ ਨਾਲ ਲਾਇਆ ਹੁੰਦਾ ਐ
ਧੰਨਾਬਾਦ ਰਹੇ ਨਾ ਮੋਹਾਲੀ
ਸੁੱਤੇ ਦੀ ਆਦਤ ਲਾਲੀ
ਤੜਕੇ ਵੱਟ ਕੇ ਗੋਲੀ ਖਾਲੀ
Form ਵਿੱਚ ਆਇਆ ਹੁੰਦਾ ਐ
ਹੁਣ ਨੀ ਮਿਰਜ਼ਾ ਮਰਦਾ
ਡੱਬ ਨਾਲ ਲਾਇਆ ਹੁੰਦਾ ਐ
ਹੁਣ ਨੀ ਮਿਰਜ਼ਾ ਮਰਦਾ
ਡੱਬ ਨਾਲ ਲਾਇਆ ਹੁੰਦਾ ਐ
ਹੁਣ ਨੀ ਮਿਰਜ਼ਾ ਮਰਦਾ
ਡੱਬ ਨਾਲ ਲਾਇਆ ਹੁੰਦਾ ਐ
ਵੇ ਬੋਲੀ ਕਾਤੋਂ ਰੱਖਦਾ ਐ ਕੌੜੀ
ਨੀ ਇੱਹ ਗੱਲ ਕਿਉਂ ਜਾਵੇ
ਕਮਾਲ ਵੇ ਸਾਰਾ ਦਿਨ ਕੀ ਚਲਦਾ
ਵੱਧ ਲੈਫੇੜੇ ਜੁਬਾਨ ਨੀ ਥੋੜੀ
ਤੈਨੂੰ ਗੱਲ ਚੋਂ ਇੰਨੀ ਫੁਰਦੀ
ਲਾਹੌਰ ਵੀ ਲੱਗੇ ਗੁੜਦੀ
ਵੇ ਤੂੰ ਅਧੇ ਮਿਰਜ਼ਾਰ ਦੀ
ਅੱਖ ਵਿੱਚ ਚੜ੍ਹਿਆ ਫਿਰਦਾ ਐ
ਉਹ ਮਾਰ ਦੇਣਗੇ ਵੀਰ
ਵੇ ਮਿਰਜ਼ਾ ਬਨਿਆਂ ਫਿਰਦਾ ਐ
ਉਹ ਮਾਰ ਦੇਣਗੇ ਵੀਰ
ਵੇ ਮਿਰਜ਼ਾ ਬਨਿਆਂ ਫਿਰਦਾ ਐ
ਉਹ ਕੇੜਾ ਕਰਜੂ ਪਿਠ ਤੇ ਵਾਰ
ਨੀ ਰਹਿੰਦਾ 24×7 ਤਿਆਰ
ਗੱਡੀ ਦੇ ਵਿੱਚ ਪੱਕਾ ਯਾਰ ਵੀ
ਨਾਲ ਬੈਠੇ ਹੁੰਦਾ ਐ
ਹੁਣ ਨੀ ਮਿਰਜ਼ਾ ਮਰਦਾ
ਡੱਬ ਨਾਲ ਲਾਇਆ ਹੁੰਦਾ ਐ
ਹੁਣ ਨੀ ਮਿਰਜ਼ਾ ਮਰਦਾ
ਡੱਬ ਨਾਲ ਲਾਇਆ ਹੁੰਦਾ ਐ
ਉਹ ਗੇੜੀ route ਤੇ ਗੇੜੀ ਪੱਕੀ
ਕਾਲੀ shade ਨਾਲ ਹੁੰਦੀ ਢਕੀ
ਅਣਖ਼ ਮੁਲਾਜ਼ਿਮ ਵਾਂਗੂ ਸ਼ੱਕੀ
ਯਕੀਨ ਦਿਵਾਇਆ ਹੁੰਦਾ ਐ
ਹੁਣ ਨੀ ਮਿਰਜ਼ਾ ਮਰਦਾ
ਡੱਬ ਨਾਲ ਲਾਇਆ ਹੁੰਦਾ ਐ
ਹੁਣ ਨੀ ਮਿਰਜ਼ਾ ਮਰਦਾ
ਡੱਬ ਨਾਲ ਲਾਇਆ ਹੁੰਦਾ ਐ
ਉਹ ਮਾਰ ਦੇਣਗੇ ਵੀਰ
ਵੇ ਮਿਰਜ਼ਾ ਬਨਿਆਂ ਫਿਰਦਾ ਐ