Оберіть трек для відтворення
ਮਿਹਰਬਾਨੀ ਆ ਵੀਰੇ, ਤੇ ਅੱਜ ਨਾ ਥੋੜਾ ਜਿਹਾ ਟੇਸਟ ਮਿਕਸ ਹੋ ਗਿਆ
ਏਹ ਤਾਂ ਗੱਲਾਂ ਖੈਰ ਹਨ, ਤਾਂ ਬਹੁਤ ਪੁਰਾਣੀਆਂ ਨੇ
ਮੈਂ ਥੋੜੀ ਜੀ ਕੋਸ਼ਿਸ਼ ਕਰਾਂਗਾ
ਵੀ ਨਵੇਂ ਢੰਗ ਨਾਲ ਗਾਵਾਂ
ਹੋਓਓ ਜੱਟ ਚੜਦੇ ਮਿਰਜ਼ੇ ਖਾਂ ਨੂੰ
ਵੱਡੀ ਭਾਬੀ ਲੈਂਦੀ ਥੰਮ
ਵੇ ਮੈਂ ਕਦੇ ਨਾ ਦੇਓਰ ਵਾਂਗ ਰਹਿਆ
ਜੱਟਾ ਕਦੇ ਨਾ ਆਇਓਂ ਕੰਮ
ਅੱਖੇ ਲੱਗ ਮਨ ਮੇਰੇਆ ਮਨ ਮੇਰੇਆ
ਹੋ ਬਾਕੀ ਮੋੜ ਤਬੇਲੇ ਬਣ
ਓਹੋਓ
ਦੇਖ ਬਾਕੀ ਮਿਰਜ਼ੇ ਜੱਟ ਦੀ ਜੇਹੜੀ ਉੱਡਦੀ ਵਿਚ ਹਵਾ
ਨੀ ਮੈਂ ਅੰਬਰ ਕਾਲਾ ਕਰ ਦਿਆਂ ਦੇਵਾ ਧਰਤੀ ਲਾ ਬਣਾ
ਲੈ ਕੇ ਸਾਹਿਬਾ ਦਾ ਨਬਾਦ ਨੂ ਫਿਰ ਪਾਣੀ ਪੀਣਾ ਆ
ਗਲ ਲੱਗ ਕੇ ਸਾਹਿਬਾ ਹੂਰ ਦੇ, ਹਾਏ ਹੂਰ ਦੇ ਲੌ ਚਮਕੀਲਾ ਸੁੱਖ ਦਾ ਸਾਹ
ਹੋ ਗੁਜ਼ਰੇ ਸ਼ਹ ਮੁਕੀਮ ਦੇ, ਇਕ ਜੱਟੀ ਅਰਜ਼ ਕਰੇ
ਕਹਿੰਦੀ ਬੱਕਰਾ ਦੇਣੀ ਆ ਪੀਰੀ ਦਾ ਜੇ ਕਰ ਸਿਰ ਦਾ ਸਾਈ ਮਾਰੇ
ਕਹਿੰਦੀ ਪੰਜ-ਛੇ ਮਰਨ ਗਵਾਂਡਣਾਂ ਤੇ ਬਾਕੀ ਰਹਿੰਦੀਆਂ ਨੂ ਤਾਪ ਚੜੇ
ਹੋ ਕੁੱਤੀ ਮਰੇ ਫਕੀਰ ਦੀ ਜੇਹੜੀ ਢੌਂ-ਢੌਂ, ਢੌਂ-ਢੌਂ ਢੌਂ-ਢੌਂ, ਢੌਂ-ਢੌਂ ਢੌਂ-ਢੌਂ ਨਿੱਤ ਕਰੇ
ਗਲੀਆਂ ਹੋ ਜਾਨ ਸੁਣੀਆਂ ਹੋ ਯਾਰੋ ਸੁਣੀਆਂ ਹੋ ਵਿਚ ਮਿਰਜ਼ਾ ਯਾਰ ਫਿਰੀ ਹੂਓ