Оберіть трек для відтворення
ਜੇ ਜਾਦਾ ਸ਼ਕ ਹੈ ਨਾ
ਇਧਰ ਖੁਦ ਆਕੇ ਦੇਖ ਲੀ
ਓ ਪੌਨੇ ਆ ਪਟਾਕੇ ਬਲੀਏ
ਮਾੜੇ ਜੱਟਾਂ ਦੇ ਕਾਕੇ ਬਲੀਏ
Multiply ਕਰ ਮੋਡ ਦੇ ਭੱਜੀ
LA ਚ ਪਾਏ ਵਾਕੇ ਬਲੀਏ
Old School ਸਾਰੇ ਮੁੱਡ ਤੋਂ ਬਲੀਏ
ਗੱਲਾਂ ਨੇ genuine fake ਨੀ ਆ
ਚਲ ਆ ਸੁਣ
ਗੱਲਾਂ ਨੇ high rate ਦੀਆਂ
ਕੁੜੀਆਂ ਨੇ ਅਖਾਂ ਸੇਕ ਦੀਆਂ
ਲੰਗਦੀਆਂ ਜਦੋਂ ਜੀਪਾਂ ਲੰਡੀਆਂ
Mustang ਆਂ ਮੱਥਾ ਟੇਕ ਦੀਆਂ
ਲੋਕਾਂ ਨੂ ਲੱਗੇ show off ਕਰਦੇ
ਸ਼ੌਂਕ ਨੀ ਓਹ੍ਨਾ ਤੋਂ ਪੁੱਗਦੇ ਸਾਡੇ
Dollar ਆਂ ਨੂ ਅਸੀ flow ਹਾਂ ਕਰਦੇ
ਜ਼ਿੰਦਗੀ ਦੇ ਬੱਸ ਏਹੋ ਇਰਾਦੇ
ਕੁਡਟਾ ਚਿੱਟਾ ਜਾ ਕਾਲਾ ਹੋਵੇ
ਨਾਰਾ ਖੜ ਖੜ ਵੇਖ ਦੀਆਂ
ਗੱਲਾਂ ਨੇ high rate ਦੀਆਂ
ਕੁੜੀਆਂ ਨੇ ਅਖਾਂ ਸੇਕ ਦੀਆਂ
ਲੰਗਦੀਆਂ ਜਦੋਂ ਜੀਪਾਂ ਲੰਡੀਆਂ
Mustang ਆਂ ਮੱਥਾ (Amzee ਰੱਖ ਬੇਸ)
ਦਾਦੇ ਨੇ ਸਾਡੇ ਰਖੀ ਮਹਿੰਦਰਾ
Wrangler ਰਖੀ ਯਾਰਾਂ ਨੇ
Off roading ਦੇ ਚਸਕੇ ਲਾਤੀਯਾਂ
ਖੂੰਜੇ ਬਈ Jaguar ਆਂ ਨੇ
Toronto ਵਾਲੇ ਮੁੰਡੇ ਨੇ ਅਤਰੇ
ਕਰਦੇ ਗੱਲਾਂ straight ਜੀਆਂ
ਗੱਲਾਂ ਨੇ high rate ਦੀਆਂ
ਕੁੜੀਆਂ ਨੇ ਅਖਾਂ ਸੇਕ ਦੀਆਂ
ਲੰਗਦੀਆਂ ਜਦੋਂ ਜੀਪਾਂ ਲੰਡੀਆਂ
Mustang ਆਂ ਮੱਥਾ ਟੇਕ ਦੀਆਂ
ਚੁਣ ਵੇ ਗਾਨੇ ਚਲਦੇ loud
ਵੇਖ ਗ਼ਸ਼ ਖਾਂਦਾ ਫਿਰੇ crowd
BFF ਤੇਰੀ ਡੁੱਲ ਡੁੱਲ ਪੈਂਦੀ
ਘੁੱਮਦਾ ਮੇਹਰੋਜ਼ੇ with proud
ਡ੍ਰੇਕ ਕੀਤੇ ਕਰਲੂ ਤੇਰਾ
ਰੇਸਾਂ ਸ਼ਿੰਡੇ ਦੀ ਹੇਕ ਦੀਆਂ
ਗੱਲਾਂ ਨੇ high rate ਦੀਆਂ
ਕੁੜੀਆਂ ਨੇ ਅਖਾਂ ਸੇਕ ਦੀਆਂ
ਲੰਗਦੀਆਂ ਜਦੋਂ ਜੀਪਾਂ ਲੰਡੀਆਂ
Mustang ਆਂ ਮੱਥਾ ਟੇਕ ਦੀਆਂ
It's a brand new track
Mr Garry