Оберіть трек для відтворення
ਰੱਬਾ ਮਾਰ ਕੇ ਜ਼ਰਬ ਵਿੱਛੋੜਿਆਂ ਦੀ
ਮੇਰੇ ਯਾਰ ਨੂੰ ਦੂਰ ਆਬਾਦ ਕਿੱਤਾ ਏ
ਤੂੰ ਹੀ ਆਸ਼ਿਕ ਸੇਹ ਕੁਝ ਤੇ ਸੋਚਣਾ ਸੀ
ਕਾਹਨੂੰ ਸਾਡਕ ਦਾ ਘਰ ਬਰਬਾਦ ਕਿੱਤਾ ਏ
ਰੱਬਾ ਤੇਰੇ ਘਰ ਆਕੇ ਮੰਗੀਆਂ ਦੁਆਵਾਂ ਨੇ
ਸਿੱਲੀਆਂ ਨੇ ਅੱਖਾਂ ਉੱਤੋਂ ਹੋਂਠਾਂ ਉੱਤੇ ਹਵਾ ਨੇ
ਰੱਬਾ ਤੇਰੇ ਘਰ ਆਕੇ ਮੰਗੀਆਂ ਦੁਆਵਾਂ ਨੇ
ਸਿੱਲੀਆਂ ਨੇ ਅੱਖਾਂ ਉੱਤੋਂ ਹੋਂਠਾਂ ਉੱਤੇ ਹਵਾ ਨੇ
ਮੇਲ ਕਰਾਦੇ ਰੱਬਾ
ਵਿਛੜੇ ਮਿਲਾ ਦੇ ਰੱਬਾ
ਲੱਗਦਾ ਕੇ ਜ਼ੋਰ ਏ
ਤੇਰੇ ਹੱਥ ਯਾਰ ਨੂੰ ਮਿਲਾਉਣ ਵਾਲੀ ਡੋਰ ਏ
ਤੇਰੇ ਹੱਥ ਯਾਰ ਨੂੰ ਮਿਲਾਉਣ ਵਾਲੀ ਡੋਰ ਏ
ਤੇਰੇ ਹੱਥ ਯਾਰ ਨੂੰ ਮਿਲਾਉਣ ਵਾਲੀ ਡੋਰ ਏ
ਤੇਰੇ ਹੱਥ ਯਾਰ ਨੂੰ ਮਿਲਾਉਣ ਵਾਲੀ ਡੋਰ ਏ
ਲੱਗਦਾ ਏ ਰੱਬਾ ਤੈਨੂੰ ਫਿਰ ਹੋਸ਼ ਆਵੇਗੀ
ਰੋ ਪਿਆ ਅੱਜ ਮੈਂ ਤਾਂ ਖੁਦਾਈ ਡੁੱਬ ਜਾਵੇਗੀ
ਖੁਦਾਈ ਡੁੱਬ ਜਾਵੇਗੀ
ਲੱਗਦਾ ਏ ਰੱਬਾ ਤੈਨੂੰ ਫਿਰ ਹੋਸ਼ ਆਵੇਗੀ
ਰੋ ਪਿਆ ਅੱਜ ਮੈਂ ਤਾਂ ਖੁਦਾਈ ਡੁੱਬ ਜਾਵੇਗੀ
ਖੁਦਾਈ ਡੁੱਬ ਜਾਵੇਗੀ
ਕਰਾਦੇ ਹਵਾਲੇ ਮੇਰੇ
ਹੋ ਕਰਾਦੇ ਹਵਾਲੇ ਮੇਰੇ
ਦਿਲ ਦਾ ਜੋ ਜ਼ੋਰ ਏ
ਤੇਰੇ ਹੱਥ ਯਾਰ ਨੂੰ ਮਿਲਾਉਣ ਵਾਲੀ ਡੋਰ ਏ
ਤੇਰੇ ਹੱਥ ਯਾਰ ਨੂੰ ਮਿਲਾਉਣ ਵਾਲੀ ਡੋਰ ਏ
ਤੇਰੇ ਹੱਥ ਯਾਰ ਨੂੰ ਮਿਲਾਉਣ ਵਾਲੀ ਡੋਰ ਏ
ਤੇਰੇ ਹੱਥ ਯਾਰ ਨੂੰ ਮਿਲਾਉਣ ਵਾਲੀ ਡੋਰ ਏ
ਜਿਹੜਾ ਕਰੇ ਪਿਆਰ ਓਹਦੇ
ਪਿਆਰ ਨੂੰ ਤੂੰ ਖੋਣਾ ਏ
ਹਿਜ਼ਰਾਂ ਦੇ ਦਾਗ ਫਿਰ ਮੌਤ ਨਾਲ ਧੋਣਾ ਏ
ਮੌਤ ਨਾਲ ਧੋਣਾ ਏ
ਹੋ ਜਿਹੜਾ ਕਰੇ ਪਿਆਰ ਓਹਦੇ
ਪਿਆਰ ਨੂੰ ਤੂੰ ਖੋਣਾ ਏ
ਹਿਜ਼ਰਾਂ ਦੇ ਦਾਗ ਫਿਰ ਮੌਤ ਨਾਲ ਧੋਣਾ ਏ
ਹਾਏ ਮੌਤ ਨਾਲ ਧੋਣਾ ਏ
ਆਸ਼ਿਕਾਂ ਦੇ ਨਾਲ ਤਾਂ
ਆਸ਼ਿਕਾਂ ਦੇ ਨਾਲ ਤਾਂ
ਪੁਰਾਣਾ ਤੇਰਾ ਖੋਰ ਏ
ਤੇਰੇ ਹੱਥ ਯਾਰ ਨੂੰ ਮਿਲਾਉਣ ਵਾਲੀ ਡੋਰ ਏ
ਤੇਰੇ ਹੱਥ ਯਾਰ ਨੂੰ ਮਿਲਾਉਣ ਵਾਲੀ ਡੋਰ ਏ
ਰੱਬਾ ਤੇਰੇ ਘਰ ਆਕੇ ਮੰਗੀਆਂ ਦੁਆਵਾਂ ਨੇ
ਹੋ ਸਿੱਲੀਆਂ ਨੇ ਅੱਖਾਂ ਉੱਤੋਂ ਹੋਂਠਾਂ ਉੱਤੇ ਹਵਾ ਨੇ
ਰੱਬਾ ਤੇਰੇ ਘਰ ਆਕੇ ਮੰਗੀਆਂ ਦੁਆਵਾਂ ਨੇ
ਸਿੱਲੀਆਂ ਨੇ ਅੱਖਾਂ ਉੱਤੋਂ ਹੋਂਠਾਂ ਉੱਤੇ ਹਵਾ ਨੇ
ਮੇਲ ਕਰਾਦੇ ਰੱਬਾ
ਮੇਲ ਕਰਾਦੇ ਰੱਬਾ
ਲੱਗਦਾ ਕੇ ਜ਼ੋਰ ਏ
ਤੇਰੇ ਹੱਥ ਯਾਰ ਨੂੰ ਮਿਲਾਉਣ ਵਾਲੀ ਡੋਰ ਏ
ਤੇਰੇ ਹੱਥ ਯਾਰ ਨੂੰ ਮਿਲਾਉਣ ਵਾਲੀ ਡੋਰ ਏ
ਤੇਰੇ ਹੱਥ ਯਾਰ ਨੂੰ ਮਿਲਾਉਣ ਵਾਲੀ ਡੋਰ ਏ
ਤੇਰੇ ਹੱਥ ਯਾਰ ਨੂੰ ਮਿਲਾਉਣ ਵਾਲੀ ਡੋਰ ਏ
ਓਹ ਮੇਲ ਕਰਾਦੇ ਰੱਬਾ
ਮੇਲ ਕਰਾਦੇ ਰੱਬਾ
ਰੱਬਾ ਤੇਰੇ ਘਰ ਆਕੇ ਮੰਗੀਆਂ ਦੁਆਵਾਂ ਨੇ
ਸਿੱਲੀਆਂ ਨੇ ਅੱਖਾਂ ਉੱਤੋਂ ਹੋਂਠਾਂ ਉੱਤੇ ਹਵਾ ਨੇ
ਮੇਲ ਕਰਾਦੇ ਰੱਬਾ
ਮੇਲ ਕਰਾਦੇ ਰੱਬਾ
ਲੱਗਦਾ ਕੇ ਜ਼ੋਰ ਏ
ਰੱਬਾ ਮੇਲ ਕਰਾਦੇ
ਤੇਰੇ ਹੱਥ ਯਾਰ ਨੂੰ ਮਿਲਾਉਣ ਵਾਲੀ ਡੋਰ ਏ