Оберіть трек для відтворення

ਆ ਆ ਆ ਆ
ਹੰਜੂਆਂ ਨੂੰ ਪੀ ਪੀ ਕੇ ਯਾਰ ਪਯਾਸ ਮਿਟਾਵੇ ਪਿਆਰ ਦੀ
ਔਖੀ ਬਾਲੀ ਲੱਗੇ ਕੱਟਣੀ ਸਾਲੀ ਜਿੰਦਗੀ ਜੋ ਸੂਲੀ ਦਿਨ ਚਾਰ ਦੀ
ਜੇ ਜਾਣਾ ਸੀ ਦੂਰ ਤੂੰ ਆਈ ਕਿਉਂ
ਜੇ ਨਿਭਾਣੀ ਨਹੀਂ ਸੀ ਯਾਰੀ ਤੂੰ ਲਾਈ ਕਿਉਂ
ਮੇਰੇ ਦਿੱਤੀ ਮੁੰਦੀ ਜੇ ਤੂੰ ਸੁੱਟ ਦਿੱਂਦੀ
ਚੰਗਾ ਹੁੰਦਾ ਨਾਾਰੇ ਐਵੀਂ ਉਂਗਲੀ ਵਿੱਚ ਪਾਈ ਕਿਉਂਹੋਈ ਨਾ ਵਫਾ ਦੀ ਕਮਾਈ
ਮੈਂ ਕੀਤੀ ਆ ਕਮਾਈ ਬੱਸ ਦੁਖਾਂ ਦੀ, ਸੁਖਾਂ ਦੀ
ਥੋੜੀ ਸੀ ਰਖਣੇ ਤੂੰ ਮੁਕਾਤੇ ਜਮਾਈ
ਜਦੋਂ ਦੀ ਤੂੰ ਗਈ ਏਹ ਵੇ ਅੱਖਾਂ ਵਿੱਚ ਨਾ ਲਾਈ
ਥੇੜਾ ਮਾਰਕੇ ਫੁੱਲ ਨੂੰ ਕੰਡੇ ਚੁੰਮਦੀ ਪਾਈ ਏ
ਜਾਵੇ ਵੇਖਿਆ ਨਾ ਨਵੇਂ ਨਾ ਘੁਮਦੀ ਪਾਈ ਏ
ਮੈਨੂੰ ਜ਼ਹਿਰ ਦੀ ਤਰ੍ਹਾਂ ਯਾਦ ਜਾਵੇ ਤੇਰੀ ਮਾਰ ਦੀ
ਹੰਝੂਆਂ ਨੂੰ ਪੀ-ਪੀ ਕੇ ਯਾਰ ਪਿਆਸ ਮਿਟਾਵੇ ਪਿਆਰ ਦੀ
ਉੱਖੀ ਬਹਲੀ ਲੱਗੇ ਕੱਟਨੀ, ਸਾਲੀ ਜ਼ਿੰਦਗੀ ਜੋ ਸੁਣੀ ਦਿਨ ਚਾਰ ਦੀ
ਹੰਝੂਆਂ ਨੂੰ ਪੀ-ਪੀ ਕੇ ਯਾਰ ਪਿਆਸ ਮਿਟਾਵੇ ਪਿਆਰ ਦੀ
ਉੱਖੀ ਬਹਲੀ ਲੱਗੇ ਕੱਟਨੀ, ਸਾਲੀ ਜ਼ਿੰਦਗੀ ਜੋ ਸੁਣੀ ਦਿਨ ਚਾਰ ਦੀ
ਜ਼ਿੰਦਗੀ ਜੋ ਸੁਣੀ ਦਿਨ ਚਾਰ ਦੀ
ਗੱਲਾਂ ਦੀ ਤੇਰੀ ਨਾ ਮੈਂਨੂੰ ਆਈ ਸਮਝ
ਦੂਜਾ ਕਿਵੇਂ ਲੱਭਿਆ ਜੇ ਪਿਆਰ ਸੀ too much
ਤੇਰੇ ਕੱਚੇ ਕੱਚੇ ਝੂਠ ਮੈਂ ਫੜ ਲੈਂਦਾ ਝੱਟ ਸੀ
ਤੇਨੂੰ ਲੱਗਦਾ ਸੀ ਤੂੰ ਲਾਕੋ ਲਿਆ ਸੱਚ
ਕੱਚ ਦੇ ਵਾਂਗ ਸੀ ਤੁੱਟੇਯਾ ਤੁਟੈਗੇ ਖ਼ਾਬ ਨੇ ਮੇਰੇ
ਜੋ ਮੈਂ ਤੇਰੇ ਨਾਲ ਵੇਖੇ ਸੀ
ਹੁਣ ਸਾਲਾ ਲੱਗਦਾ ਏ ਪਿਆਰ ਨੀ ਕੁੱਛ ਹੁੰਦਾ ਪਹਿਲਾ
ਜ਼ਿੰਦਗੀ ਹੀ ਲਿਆਤੀ ਸਾਰੀ ਪਿਆਰ ਦੇ ਲੇਖੇ ਸੀ
ਮੇਰਾ ਦਿਲ ਵਿੱਚ ਚੀਸਾ ਪੈਂਦੀਆਂ
ਤੂੰ ਦਬਤੀ ਏ ਕੈਸੀ ਕੁੜੇ ਨਵਜ਼ ਬੋਲਾ ਮੈਂ ਕਿਸਨੂੰ ਕੀ
ਕੀ ਵੇ ਕਰਾ ਅਰਜ਼ ਮੁੱਕ ਗਏ ਸਾਰੇ ਲਫ਼ਜ਼
ਸਿਰ ਤੇ ਪਤਾ ਕਰਜ਼ ਤੂੰ ਪਿਆਰ ਤੇਰੇ ਝੂਠੇ ਦਾ
ਦੱਸੇ ਦੁਨੀਆ ਨੂੰ ਪਿਆਰ ਦੇ ਲਈ ਮੈਂਨੂੰ ਹੀ ਸੀ ਹਰਜ
ਮੇਰੇ ਵੱਲੋਂ ਮੁਬਾਰਕਬਾਦ
ਤੂੰ ਦਾਗੇਬਾਜ਼ੀਆਂ ਵਿੱਚ ਲਿੱਟਾ ਪਹਿਲਾ ਦਰਜ
ਲੱਖਾਂ ਚੋ ਇੱਕ ਤੂ ਲੱਗੀ ਸੀ ਮੈਨੂੰ
ਲੱਖਾਂ ਨਹੀਂ ਮੈਨੂੰ ਤੂ ਤਾਰੇ ਵਿਖਾਗੀ
ਗੋਰੀਏ ਜਿੰਨੇ ਵੀ ਗੋਰੇ ਜੇ ਮੁੱਖ ਦੇ
ਪਿੱਛੇ ਸੀ ਰੰਗ ਤੂ ਸਾਰੇ ਵਿਖਾਗੀ
ਮੈਂ ਬੇਪਨਾਹ ਹੋਕੇ ਤੇਰੇ ਪਿੱਛੇ ਰੋਇਆ ਕਿਉਂ
ਇਸ਼ਕੇ ਦਾ ਕਿਸੇ ਹੋਰ ਲੀ ਬੂਟਾ ਵੇ ਤੂ ਬੋਇਆ
ਝੂਠ ਬੋਲਦੀ ਰਹੀ ਤੂ ਅੱਖ ਅੱਖ ਨਾ ਮਿਲਾਕੇ
ਤੈਯੋ ਦਗਾ ਕਰ ਦੀ ਤੇ ਸਾਨੂੰ ਸ਼ੱਕ ਵੀ ਨਹੀਂ ਹੋਇਆ
ਸੋਣੀਏ ਨਹੀਂ ਬਚੇਂਗੀ ਨਹੀਂ ਫੱਕੜਾ ਨਾ ਕਰਕੇ ਤੂ ਮਾੜੀ
ਅੱਜ ਝਲਦੇ ਪਾਏ ਯਾਰ ਕੱਲ ਤੈਰੀ ਆਉਣੀ ਵਾਰੀ ਕਿੱਧਾ
ਜਰੰਗੀ ਤੂ ਪੀੜ੍ਹ ਦੱਸ ਰੱਬ ਵਾਲੋ ਵੱਜੀ ਮਾਰ ਦੀ
ਹੰਝੂਆਂ ਨੂੰ ਪੀ-ਪੀ ਕੇ ਯਾਰ ਪਿਆਸ ਮਿਟਾਵੇ ਪਿਆਰ ਦੀ
ਉੱਖੀ ਬਹਲੀ ਲੱਗੇ ਕੱਟਨੀ, ਸਾਲੀ ਜ਼ਿੰਦਗੀ ਜੋ ਸੁਣੀ ਦਿਨ ਚਾਰ ਦੀ
ਹੰਝੂਆਂ ਨੂੰ ਪੀ-ਪੀ ਕੇ ਯਾਰ ਪਿਆਸ ਮਿਟਾਵੇ ਪਿਆਰ ਦੀ
ਉੱਖੀ ਬਹਲੀ ਲੱਗੇ ਕੱਟਨੀ, ਸਾਲੀ ਜ਼ਿੰਦਗੀ ਜੋ ਸੁਣੀ ਦਿਨ ਚਾਰ ਦੀ
ਹੰਝੂਆਂ ਨੂੰ ਪੀ-ਪੀ ਕੇ, ਪੀ-ਪੀ ਕੇ
ਆਹ ਆਹ ਆਹ
ਪੀ-ਪੀ ਕੇ ਪਿਆਸ ਮਿਟਾਵੇ ਪਿਆਰ ਦੀ