Оберіть трек для відтворення
ਸ਼ਰਾਬੀ!
ਸ਼ਰਾਬੀ!
ਹਾਏ ਬਲੀ ਸੋਹਣੀ ਲੱਗਦੀ ਐ ਤੂੰ
ਨੀ ਮੁੜ ਮੁੜ ਦਿਲ ਨੂੰ ਠੱਗਦੀ ਐ ਤੂੰ
ਹਾਏ ਬਲੀ ਸੋਹਣੀ ਲੱਗਦੀ ਐ ਤੂੰ ਮੁੜ ਮੁੜ ਦਿਲ ਨੂੰ ਠੱਗਦੀ ਐ ਤੂੰ
ਮੱਥੇ ਉੱਤੇ ਕੁੰਡ ਮਰੋੜੇ ਨੱਗਣ ਵਰਗੀਆਂ ਬਾਲਾਂ
ਨੀ ਅੱਜ ਮੇਰਾ ਜੀ ਕਰਦਾ ਐ
ਤੇਰੇ ਨੈਣਾਂ ਚੋਂ ਪੈੱਗ ਲਾ ਲਾਂ
ਨੀ ਅੱਜ ਮੇਰਾ ਜੀ ਕਰਦਾ ਐ ਤੇਰੇ ਨੈਣਾਂ ਚੋਂ ਪੈੱਗ ਲਾ ਲਾਂ
ਕੰਨ ਲਾ ਕੇ ਗੱਲ ਸੁਣ ਲੈ ਮੇਰੀ
ਰੀਝ ਨੀ ਹੋਣੀ ਪੂਰੀ ਤੇਰੀ
ਵੇ ਕੰਨ ਲਾ ਕੇ ਗੱਲ ਸੁਣ ਲੈ ਮੇਰੀ ਰੀਝ ਨੀ ਹੋਣੀ ਪੂਰੀ ਤੇਰੀ
ਚੇਤੇ ਰੱਖੀ ਬਲਦੀ ਅੱਗ ਨੂੰ ਸੋਖਾ ਹੱਥ ਨਹੀਂ ਪਾਉਣਾ
ਵੇ ਮਹਿੰਗਾ ਪੈ ਜੂਗਾ
ਨੈਣਾਂ ਚੋਂ ਪੈੱਗ ਲਾਉਣਾ
ਵੇ ਮਹਿੰਗਾ ਪੈ ਜੂਗਾ ਤੈਨੂੰ ਨੈਣਾਂ ਚੋਂ ਪੈੱਗ ਲਾਉਣਾ
ਗੱਲੀਂ ਬਾਤੀ ਤਾਲ ਨਾ ਸਾਨੂੰ ਬੋਤਲ ਵਰਗੀ ਐ ਨਾਰੇ ਨੀ
ਗੱਲੀਂ ਬਾਤੀ ਤਾਲ ਨਾ ਸਾਨੂੰ ਬੋਤਲ ਵਰਗੀ ਐ ਨਾਰੇ ਨੀ
ਸੀਨੇ ਦੇ ਵਿਚ ਖੁਬਦੇ ਜਾਂਦੇ ਤੇਰੇ ਨੈਣ ਕਵਾਰੇ ਨੀ
ਸ਼ੈਲ ਚਬੀਲੇ ਗੱਬਰੂ ਨੂੰ ਲਿਆ ਕੀਲ ਤੇਰੀਆਂ ਖਿਆਲਾਂ
ਨੀ ਅੱਜ ਮੇਰਾ ਜੀ ਕਰਦਾ ਐ
ਤੇਰੇ ਨੈਣਾਂ ਚੋਂ ਪੈੱਗ ਲਾ ਲਾਂ
ਨੀ ਅੱਜ ਮੇਰਾ ਜੀ ਕਰਦਾ ਐ ਤੇਰੇ ਨੈਣਾਂ ਚੋਂ ਪੈੱਗ ਲਾ ਲਾਂ
ਨਾ ਕੋਈ ਵਾਅਦਾ ਨਾ ਕੋਈ ਲੜਾ ਨਾ ਮੈਂ ਕੌਲ ਕਰਾਰ ਕਰਾਂ
ਲੱਖ ਸੋਨੇ ਦਾ ਬਣ ਕੇ ਆਜਾ ਤੇਰਾ ਨਾ ਐਤਬਾਰ ਕਰਾਂ
ਨਾ ਕੋਈ ਵਾਅਦਾ ਨਾ ਕੋਈ ਲੜਾ ਨਾ ਮੈਂ ਕੌਲ ਕਰਾਰ ਕਰਾਂ
ਲੱਖ ਸੋਨੇ ਦਾ ਬਣ ਕੇ ਆਜਾ ਤੇਰਾ ਨਾ ਐਤਬਾਰ ਕਰਾਂ
ਵਕਤ ਗੁਆਚਾ ਹੱਥ ਨਹੀਂ ਆਉਂਦਾ ਫਿਰ ਪੈਂਦਾ ਪਛਤਾਉਂਦਾ
ਵੇ ਮਹਿੰਗਾ ਪੈ ਜੂਗਾ
ਤੈਨੂੰ ਨੈਣਾਂ ਚੋਂ ਪੈੱਗ ਲਾਉਣਾ
ਵੇ ਮਹਿੰਗਾ ਪੈ ਜੂਗਾ ਤੈਨੂੰ ਨੈਣਾਂ ਚੋਂ ਪੈੱਗ ਲਾਉਣਾ
ਸ਼ਰਾਬੀ!
ਦਿਲ ਦੀ ਗੱਲ ਪਗਾਉਣ ਲਈ ਬੱਲੀਏ ਸਭ ਕੁਝ ਝਾਰਨਾ ਪੈਂਦਾ ਨੀ
ਦਿਲ ਦੀ ਗੱਲ ਪਗਾਉਣ ਲਈ ਬੱਲੀਏ ਸਭ ਕੁਝ ਝਾਰਨਾ ਪੈਂਦਾ ਨੀ
ਜੋਬਨ ਰੁੱਤ ਦੇ ਜੋ ਦਿਲ ਕਹਿੰਦਾ ਐ ਓਹੀ ਕਰਨਾ ਪੈਂਦਾ ਨੀ
ਜੇ ਤੂੰ ਮੰਨ ਜੇ ਪਲ ਵਿਚ ਆਪਣੇ ਦਿਲ ਦੀ ਰੀਝ ਪਗਾ ਲਾਂ
ਨੀ ਅੱਜ ਮੇਰਾ ਜੀ ਕਰਦਾ ਐ
ਤੇਰੇ ਨੈਣਾਂ ਚੋਂ ਪੈੱਗ ਲਾ ਲਾਂ
ਨੀ ਅੱਜ ਮੇਰਾ ਜੀ ਕਰਦਾ ਐ ਤੇਰੇ ਨੈਣਾਂ ਚੋਂ ਪੈੱਗ ਲਾ ਲਾਂ
ਮੁਖ ਤੋਂ ਲੱਗਦਾ ਭੋਲਾ ਭਾਲਾ ਮਨ ਵਿਚ ਵਸਦਾ ਚੋਰ ਤੇਰੇ
ਸੁਖ ਦਲੇਰੀ ਵਾਲਿਆਂ ਮੈਨੂੰ ਇਰਾਦੇ ਲੱਗਦੇ ਹੋਰ ਤੇਰੇ
ਮੁਖ ਤੋਂ ਲੱਗਦਾ ਭੋਲਾ ਭਾਲਾ ਮਨ ਵਿਚ ਵਸਦਾ ਚੋਰ ਤੇਰੇ
ਸੁਖ ਦਲੇਰੀ ਵਾਲਿਆਂ ਮੈਨੂੰ ਇਰਾਦੇ ਲੱਗਦੇ ਹੋਰ ਤੇਰੇ
ਮੋਡਾਂ ਉੱਤੇ ਬੈਠ ਕੇ ਮੁੰਡਿਆਂ ਛੱਡ ਦੇ ਵਕਤ ਗੁਆਉਂਦਾ
ਵੇ ਮਹਿੰਗਾ ਪੈ ਜੂਗਾ
ਤੈਨੂੰ ਨੈਣਾਂ ਚੋਂ ਪੈੱਗ ਲਾਉਣਾ
ਵੇ ਮਹਿੰਗਾ ਪੈ ਜੂਗਾ ਤੈਨੂੰ ਨੈਣਾਂ ਚੋਂ ਪੈੱਗ ਲਾਉਣਾ