Оберіть трек для відтворення
ਜ਼ਿੰਦਗੀ ਬਿਤਾਉਣੀ ਤੇਰੇ ਨਾਲ ਨੀ
ਆਉਂਦੇ ਨੇ ਅਵੱਲੇ ਹੈ ਖ਼ਿਆਲ ਨੀ
ਜ਼ਿੰਦਗੀ ਬਿਤਾਉਣੀ ਤੇਰੇ ਨਾਲ ਨੀ
ਆਉਂਦੇ ਨੇ ਅਵੱਲੇ ਹੈ ਖ਼ਿਆਲ ਨੀ
ਦੇਖੀ ਕੁਛ ਮੂੰਹੋ ਨਾਂ ਤੂੰ ਬੋਲ ਪਈ
ਚੰਦ ਤਾਰੇ ਆ ਨੂੰ ਸੋਈ ਜਾਨ ਦੇ
ਖੋਲੀ ਦੱਰਵਾਜੇ ਨਾਂ ਜ਼ੁਬਾਨ ਦੇ
ਅੱਖਾਂ ਨਾਲ ਗੱਲਾਂ ਹੋਈ ਜਾਨ ਦੇ
ਖੋਲੀ ਦੱਰਵਾਜੇ ਨਾਂ ਜ਼ੁਬਾਨ ਦੇ
ਅੱਖਾਂ ਨਾਲ ਗੱਲਾਂ ਹੋਈ ਜਾਨ ਦੇ
ਖੋਲੀ ਦੱਰਵਾਜੇ ਨਾਂ ਜ਼ੁਬਾਨ ਦੇ
ਅੱਖਾਂ ਨਾਲ ਗੱਲਾਂ ਹੋਈ ਜਾਨ ਦੇ
ਵਾਰੀ ਵਾਰੀ ਨੈਣ ਜਦੋਂ ਮਿਲਦੇ
ਓਦੋ ਆਪਾ ਦੋਨੋ ਜਾਂਦੇ ਸੰਗ ਨੀ
ਦਿਲ ਕਰੇ ਬਾਹੋਂ ਫੜ ਰੋਕ ਲਾ
ਸਮਾਂ ਹੀ ਨਾਂ ਜਾਵੇ ਐਹੇ ਲੱਗ ਨੀ
ਵਾਰੀ ਵਾਰੀ ਨੈਣ ਜਦੋਂ ਮਿਲਦੇ
ਓਦੋ ਆਪਾ ਦੋਨੋ ਜਾਂਦੇ ਸੰਗ ਨੀ
ਦਿਲ ਕਰੇ ਬਾਹੋਂ ਫੜ ਰੋਕ ਲਾ
ਸਮਾਂ ਹੀ ਨਾਂ ਜਾਵੇ ਐਹੇ ਲੱਗ ਨੀ
ਰਬ ਦੀ ਰਜਾ ਦੇ ਨਾਲ ਮਿੱਲ ਦੇ
ਰਬ ਦੀ ਰਜਾ ਦੇ ਨਾਲ ਮਿੱਲ ਦੇ
ਹੀਰੀਏ ਸੱਜਣ ਏਨੇ ਹਾਂ ਦੇ
ਖੋਲੀ ਦੱਰਵਾਜੇ ਨਾਂ ਜ਼ੁਬਾਨ ਦੇ
ਅੱਖਾਂ ਨਾਲ ਗੱਲਾਂ ਹੋਈ ਜਾਨ ਦੇ
ਖੋਲੀ ਦੱਰਵਾਜੇ ਨਾਂ ਜ਼ੁਬਾਨ ਦੇ
ਅੱਖਾਂ ਨਾਲ ਗੱਲਾਂ ਹੋਈ ਜਾਨ ਦੇ
ਮੇਲ ਅਜ ਰੂਹਾਂ ਦਾ ਹੋ ਲੈਣ ਦੇ
ਨੈਣ ਮਿੱਲੇ , ਨੈਣ ਮਿੱਲੇ ਰਹਿੰਦੇ
ਅੱਜ ਕੋਈ ਖਤਾ ਕਰ ਲੈਣ ਦੇ
ਨੈਣ ਮਿੱਲੇ , ਨੈਣ ਮਿੱਲੇ ਰਹਿੰਦੇ
ਨੈਣ ਮਿੱਲੇ , ਨੈਣ ਮਿੱਲੇ ਰਹਿੰਦੇ
ਸੰਗ ਤੇਰੀ ਜਾਂ ਹੀ ਨਾ ਲੈ ਜਾਏ
ਹੱਸ ਕੇ ਨਾ ਨੀਵੀ ਪਾਇਆ ਕਰ ਨੀ
ਕਿਵੇਂ ਤੈਨੂੰ ਦੱਸੇ ਗੱਲ ਆਪਣੀ
ਥੋੜਾ ਥੋੜਾ ਰਿਹਾ ਦਿਲ ਡਰ ਨੀ
ਸੰਗ ਤੇਰੀ ਜਾਂ ਹੀ ਨਾ ਲੈ ਜਾਏ
ਹੱਸ ਕੇ ਨਾ ਨੀਵੀ ਪਾਇਆ ਕਰ ਨੀ
ਕਿਵੇਂ ਤੈਨੂੰ ਦੱਸੇ ਗੱਲ ਆਪਣੀ
ਥੋੜਾ ਥੋੜਾ ਰਿਹਾ ਦਿਲ ਡਰ ਨੀ
ਲੱਗੇ ਇਕ ਦੂੱਜੇ ਨੂੰ ਏ ਸੋਹਣੀਏ
ਲੱਗੇ ਇਕ ਦੂੱਜੇ ਨੂੰ ਏ ਸੋਹਣੀਏ
ਆਪਾ ਕਈ ਜਨਮਾਂ ਤੋਂ ਜਾਣਦੇ