Оберіть трек для відтворення
ਆ ਜਦ ਦੇਖਿਆ ਤੈਨੂੰ
ਨਿਕਲੀ ਵੇ ਜਾਨ ਮੇਰੀ
ਬਸ ਉਸੇ ਹੀ ਦਿਨ ਤੋਂ
ਹੋ ਗਈ ਸੀ ਮੈਂ ਤੇਰੀ
ਜੀ ਕਰਦਾ ਐ ਤੈਨੂੰ ਲੁਕਾ ਕੇ ਮੈਂ ਰੱਖਾਂ
ਦਿਲ ਵਾਲੇ ਸ਼ੀਸ਼ੇ 'ਚ ਛੁਪਾ ਕੇ ਰੱਖਾਂ
Always and forever
Never leave you, never
Always and forever
I won’t leave you, never
ਜਹਾਂ ਵੀ ਜਾਏਗਾ
ਮੁਝਕੋ ਹੀ ਪਾਏਗਾ
ਮੈਂ ਤੇਰੇ ਨਾਲ ਨਾਲ ਵੇ
ਤੇਰੇ ਨਾਲ ਨਾਲ ਵੇ
ਜਹਾਂ ਤੂੰ ਜਾਏਗਾ
ਮੁਝਕੋ ਹੀ ਪਾਏਗਾ
ਤੇਰੇ ਨਾਲ ਨਾਲ ਵੇ
ਤੇਰੇ ਨਾਲ ਨਾਲ ਵੇ
ਸੁਖਾਂ ਸੁਖ ਸੁਖ ਅਸੀਂ ਚੰਨਾ ਤੈਨੂੰ ਪਾਇਆ
ਇੱਕ ਇੱਕ ਪਲ ਵਾਂਗ ਸਦੀਆਂ ਲੰਘਾਇਆ
ਤੇਰੇਆਂ ਖਿਆਲਾਂ ਮੈਨੂੰ ਰਾਤਾਂ ਨੂੰ ਜਗਾਇਆ
ਮੇਰੇ ਵਾਸਤੇ ਤੈਨੂੰ ਰੱਬ ਨੇ ਬਣਾਇਆ
ਕਰੂ ਹੁਣ ਚਾਹ ਪੂਰੇ
ਰਹ ਗਏ ਸੀ ਜੋ ਅਧੂਰੇ
ਤੇਰੇ ਨਾਲ ਨਾਲ ਰਾਂਝਣਾ
Always and forever
I won’t leave you, never
ਜਹਾਂ ਵੀ ਜਾਏਗਾ
ਮੁਝਕੋ ਹੀ ਪਾਏਗਾ
ਮੈਂ ਤੇਰੇ ਨਾਲ ਨਾਲ ਵੇ
ਤੇਰੇ ਨਾਲ ਨਾਲ ਵੇ
ਜਹਾਂ ਤੂੰ ਜਾਏਗਾ
ਮੁਝਕੋ ਹੀ ਪਾਏਗਾ
ਤੇਰੇ ਨਾਲ ਨਾਲ ਵੇ
ਤੇਰੇ ਨਾਲ ਨਾਲ ਵੇ
ਏ ਨਾਲ ਨਾਲ ਵੇ
ਨਾਲ ਵੇ
ਨਾਲ ਵੇ
ਨਾਲ ਨਾਲ ਵੇ
ਨਾਲ ਵੇ