Оберіть трек для відтворення
ਤੂੰ ਰੂਪ ਨਾਲ ਆਥਣ ਦੀ ਲਾਲੀ ਕਰੀ fail ਨੀ
ਹੋ ਨੱਕ ਨੂੰ ਚੜੋਂਦੀ fire ਇਤਰ ਫਲੇਲ ਨੀ
ਅੱਖ ਨਾਲ ਬਿਲੋ ਨਸ਼ਾ ਤੌਲੇ ਜਿਹਾ ਕਰਗੀ
ਨੀ ਅੱਡੀ ਦਾ ਮਾਹੌਲ ਤੂੰ ਬਰੋਲੇ ਜਿਹਾ ਕਰਗੀ
Suit ਪਾਈ ਫਿਰੇ , ਸ਼ੱਟਮੇ ਸ਼ਰੀਰ ਤੇ
ਆਸਮਾਨ ਤੋਂ ਵੀ ਨੀਲਾ ਜੱਟੀਏ
ਨੀ ਤੇਰੇ ਨਚਦੀ ਦੇ ਲੱਕ ਉੱਤੋਂ ਵਾਰ ਦਾ
ਨੀ GT Road ਆਲਾ ਕਿਲਾ ਜੱਟੀਏ
ਹੋ ਤੇਰੇ ਨਚਦੀ ਦੇ ਲੱਕ ਉੱਤੋਂ ਵਾਰ ਦਾ
ਨੀ GT Road ਆਲਾ ਕਿਲਾ ਜੱਟੀਏ
ਨੀ ਕੋਕੇ ਚ Karachi ਆਲਾ touch ਪਾਇਆ ਦਿਸਦਾ ਏ
ਨੀ ਸੁਰਮੇ ਦਾ ਨੈਣਾ ਚ truck ਪਾਇਆ ਦਿਸਦਾ ਏ
ਲੋੜ ਲੈ ਰਖਾਣੇ peacock ਘਰੇ ਤੌਰਤੇ ਨੀ
ਹੋ ਝੰਜਰਾਂ ਦੇ 11 bore, fire 12 bore ਦੇ
ਹੋ ਤੇਰੇ ਉੱਤੇ ਦਿਲ ਡਿੱਗ ਪਇਆ ਜੱਟ ਦਾ
ਨੀ ਜਿਵੇਂ board ਉੱਤੇ ਬਿੱਲਾ ਜੱਟੀਏ
ਨੀ ਤੇਰੇ ਨਚਦੀ ਦੇ ਲੱਕ ਉੱਤੋਂ ਵਾਰ ਦਾ
ਨੀ GT Road ਆਲਾ ਕਿਲਾ ਜੱਟੀਏ
ਹੋ ਤੇਰੇ ਨਚਦੀ ਦੇ ਲੱਕ ਉੱਤੋਂ ਵਾਰ ਦਾ
ਨੀ GT Road ਆਲਾ ਕਿਲਾ ਜੱਟੀਏ
24 carat ਦਾ ਸੋਨਾ ਜੜ ਵਾਈ ਫਿਰੇ ਵਾਂਗ ਤੇ
ਕੰਨ ਪਿੱਛੇ ਕਾਲਾ ਟਿੱਕਾ ਲਾਇਆ ਗੋਰੇ ਰੰਗ ਤੇ
24 carat ਦਾ ਸੋਨਾ ਜੜ ਵਾਈ ਫਿਰੇ ਵਾਂਗ ਤੇ
ਨੀ ਕੰਨ ਪਿੱਛੇ ਕਾਲਾ ਟਿੱਕਾ ਲਾਇਆ ਗੋਰੇ ਰੰਗ ਤੇ
ਹੋ ਚਮਕਦੀ Italy ਦੀ ਚਾਂਦੀ ਲੱਗੀ ਜਾਂਦੀ ਏ
ਨੀ ਬੈਠੀ ਤੂੰ parade ਚ ਬਰਾਡੀ ਲੱਗੀ ਜਾਂਦੀ ਏ
ਹੋ ਜੱਟ rubber’ਆਂ ਚ note ਕੱਸੀ ਫਿਰਦੇ
ਤੂੰ ਹੂੰਗਾਰਾ ਦੇਵੇ ਢਿੱਲਾ ਜੱਟੀਏ
ਨੀ ਤੇਰੇ ਨਚਦੀ ਦੇ ਲੱਕ ਉੱਤੋਂ ਵਾਰ ਦਾ
ਨੀ GT Road ਆਲਾ ਕਿਲਾ ਜੱਟੀਏ
ਹੋ ਤੇਰੇ ਨਚਦੀ ਦੇ ਲੱਕ ਉੱਤੋਂ ਵਾਰ ਦਾ
ਨੀ GT Road ਆਲਾ ਕਿਲਾ ਜੱਟੀਏ
ਹੋ Captain, Captain ਵੀ ਕੋਈ ਮਾੜੀ ਮੋਟੀ ਚੀਜ਼ ਨੀ
ਨੀ eyebrow ਆ ਤਿੱਖੀ ਜਿਵੇਂ ਜੱਟ ਦੀ crease ਨੀ
ਅੱਧੇ ਚਾਂਦ ਜਿਹਾ ਨੱਕ ਨਿਵਾਂ ਤੇਰੇ suit ਦਾ
ਵੱਖੀ ਕੋਲ ਲਾਇਆ ਬੱਚਾ ਜੱਟ ਨੇ ਬੰਦੂਕ ਦਾ
ਹੋ ਪੱਟ ਲੈ ਗਈ ਮੁੰਡਾ chocolaty ਰੰਗ ਦਾ
ਤੇ ਤੂੰ ਲੱਗਦੀ vanilla ਜੱਟੀਏ
ਨੀ ਤੇਰੇ ਨਚਦੀ ਦੇ ਲੱਕ ਉੱਤੋਂ ਵਾਰ ਦਾ
ਨੀ GT Road ਆਲਾ ਕਿਲਾ ਜੱਟੀਏ
ਹੋ ਤੇਰੇ ਨਚਦੀ ਦੇ ਲੱਕ ਉੱਤੋਂ ਵਾਰ ਦਾ
ਨੀ GT Road ਆਲਾ ਕਿਲਾ ਜੱਟੀਏ