Оберіть трек для відтворення
ਤੂੰ ਸਭ ਦਾ ਭਰੀਂ ਖਜਾਨਾ, ਮਨਜੂਰ ਕਰੀਂ ਨਜਰਾਨਾ
ਵਾਹਿਗੁਰੂ ਜੀ, ਵਾਹਿਗੁਰੂ ਜੀ
ਤੂੰ ਸਭ ਦਾ ਭਰੀਂ ਖਜਾਨਾ, ਮਨਜੂਰ ਕਰੀਂ ਨਜਰਾਨਾ
ਮੇਰੇ ਵਾਹਿਗੁਰੂ ਜੀ, ਮੇਰੇ ਵਾਹਿਗੁਰੂ ਜੀ
ਹੱਥ ਜੋੜ ਕਰਾਂ ਸ਼ੁਕਰਾਨਾ, ਮੇਰੇ ਵਾਹਿਗੁਰੂ ਜੀ
ਉੱਠ ਰੋਜ ਕਰਾਂ ਸ਼ੁਕਰਾਨਾ, ਮੇਰੇ ਵਾਹਿਗੁਰੂ ਜੀ
ਕਿਸੇ ਦਾ ਧੀ ਤੇ ਪੁੱਤਰ, ਰੱਬਾ
ਖੜਾ ਨਾ ਹੋਵੇ ਵਿਹਲਾ ਮੋੜ 'ਤੇ
ਕੰਮ-ਧੰਦਿਆਂ 'ਤੇ ਜਾਂਦਿਆਂ ਦਾ ਕਦੇ
Accident ਨਾ ਹੋਵੇ road 'ਤੇ
ਕੰਮ-ਧੰਦਿਆਂ 'ਤੇ ਜਾਂਦਿਆਂ ਦਾ ਕਦੇ
Accident ਨਾ ਹੋਵੇ road 'ਤੇ
ਸਭ ਦੇ ਮੂੰਹ ਵਿੱਚ ਪਾਂਵੇਂ ਖਾਣਾ
ਹੋਵੇ ਕੀ ਬੁਢੜਾ, ਕੀ ਨਿਆਣਾ
ਮੇਰੇ ਵਾਹਿਗੁਰੂ ਜੀ, ਮੇਰੇ ਵਾਹਿਗੁਰੂ ਜੀ
ਹੱਥ ਜੋੜ ਕਰਾਂ ਸ਼ੁਕਰਾਨਾ, ਮੇਰੇ ਵਾਹਿਗੁਰੂ ਜੀ
ਉੱਠ ਰੋਜ ਕਰਾਂ ਸ਼ੁਕਰਾਨਾ, ਮੇਰੇ ਵਾਹਿਗੁਰੂ ਜੀ
ਮੇਰੇ ਵਾਹਿਗੁਰੂ ਜੀ, ਮੇਰੇ ਵਾਹਿਗੁਰੂ ਜੀ
ਮੇਰੇ ਵਾਹਿਗੁਰੂ ਜੀ, ਮੇਰੇ ਵਾਹਿਗੁਰੂ ਜੀ
ਚੁਭਣ ਨਾ ਦੇਵੇਂ ਪੈਰ 'ਚ ਕੰਡੇ
ਬੂਟ-ਜੁਰਾਬਾਂ ਦੇਵੇਂ ਵੱਖਰੇ
ਭਾਵੇਂ ਹੋਵੇ ਰਾਜਾ-ਰਾਣਾ
ਭਾਵੇਂ ਹੋਵੇ ਕਮਲ਼ਾ-ਸਿਆਣਾ
ਭਾਵੇਂ ਹੋਵੇ ਰਾਜਾ-ਰਾਣਾ
ਭਾਵੇਂ ਹੋਵੇ ਕਮਲ਼ਾ-ਸਿਆਣਾ
ਮੇਰੇ ਵਾਹਿਗੁਰੂ ਜੀ, ਮੇਰੇ ਵਾਹਿਗੁਰੂ ਜੀ
ਮੇਰੇ ਵਾਹਿਗੁਰੂ ਜੀ
ਹੱਥ ਜੋੜ ਕਰਾਂ ਸ਼ੁਕਰਾਨਾ, ਮੇਰੇ ਵਾਹਿਗੁਰੂ ਜੀ
ਉੱਠ ਰੋਜ ਕਰਾਂ ਸ਼ੁਕਰਾਨਾ, ਮੇਰੇ ਵਾਹਿਗੁਰੂ ਜੀ
ਮੇਰੇ ਵਾਹਿਗੁਰੂ ਜੀ, ਮੇਰੇ ਵਾਹਿਗੁਰੂ ਜੀ
ਮੇਰੇ ਵਾਹਿਗੁਰੂ ਜੀ, ਮੇਰੇ ਵਾਹਿਗੁਰੂ ਜੀ
ਨਾ ਬੇਰੁਜਗਾਰੀ ਹੋਵੇ ਜੱਗ 'ਤੇ
ਇਹ ਅਰਦਾਸਾਂ ਕਰਦਾ Nima
ਦਰ 'ਤੇ ਆਇਆ ਬਣ ਨਿਮਾਣਾ
ਉਲਝਿਆ ਤੂੰ ਸੁਲਝਾਵੇਂ ਤਾਣਾ
ਦਰ 'ਤੇ ਆਇਆ ਬਣ ਨਿਮਾਣਾ
ਉਲਝਿਆ ਤੂੰ ਸੁਲਝਾਵੇਂ ਤਾਣਾ
ਦਰ 'ਤੇ ਆਇਆ ਬਣ ਨਿਮਾਣਾ
ਉਲਝਿਆ ਤੂੰ ਸੁਲਝਾਵੇਂ ਤਾਣਾ
ਮੇਰੇ ਵਾਹਿਗੁਰੂ ਜੀ, ਮੇਰੇ ਵਾਹਿਗੁਰੂ ਜੀ
ਹੱਥ ਜੋੜ ਕਰਾਂ ਸ਼ੁਕਰਾਨਾ, ਮੇਰੇ ਵਾਹਿਗੁਰੂ ਜੀ
ਉੱਠ ਰੋਜ ਕਰਾਂ ਸ਼ੁਕਰਾਨਾ, ਮੇਰੇ ਵਾਹਿਗੁਰੂ ਜੀ
ਮੇਰੇ ਵਾਹਿਗੁਰੂ ਜੀ, ਮੇਰੇ ਵਾਹਿਗੁਰੂ ਜੀ
ਮੇਰੇ ਵਾਹਿਗੁਰੂ ਜੀ, ਮੇਰੇ ਵਾਹਿਗੁਰੂ ਜੀ