Оберіть трек для відтворення
The following song is coming like Mr. Kipling
Exceedingly good
ਓ ਨੀ ਤੇਰੇ ਹੋਏ ਸਵੇਰੇ ਦਰਸ਼ਨ, ਅੱਜ ਦਿਨ ਵਧੀਆ ਲੱਗੂਗਾ
ਤੇਰੇ ਹੋਏ ਸਵੇਰੇ ਦਰਸ਼ਨ, ਅੱਜ ਦਿਨ ਵਧੀਆ ਲੱਗੂਗਾ
ਓ ਅੱਜ ਦਿਨ ਵਧੀਆ ਲੱਗੂਗਾ
ਨੀ ਅੱਜ ਦਿਨ ਵਧੀਆ ਲੱਗੂਗਾ
ਨੀ ਅੱਜ ਦਿਨ ਵਧੀਆ ਲੱਗੂਗਾ
ਨੀ ਅੱਜ ਦਿਨ ਵਧੀਆ ਲੱਗੂਗਾ
ਓ ਨੀ ਤੇਰੇ ਹੋਏ ਸਵੇਰੇ ਦਰਸ਼ਨ, ਅੱਜ ਦਿਨ ਵਧੀਆ ਲੱਗੂਗਾ
ਤੇਰੇ ਹੋਏ ਸਵੇਰੇ ਦਰਸ਼ਨ, ਅੱਜ ਦਿਨ ਵਧੀਆ ਲੱਗੂਗਾ
ਓ ਨੀ ਤੇਰੇ ਹੋਏ ਸਵੇਰੇ ਦਰਸ਼ਨ, ਅੱਜ ਦਿਨ ਵਧੀਆ ਲੱਗੂਗਾ
ਓ, ਸੋਹਣਾ ਮੁੱਖੜਾ ਵੇਖ ਕੇ ਤੇਰਾ
ਬਾਗੋ ਬਾਗ ਹੋਇਆ ਦਿਲ ਮੇਰਾ
ਬਾਗੋ ਬਾਗ ਹੋਇਆ ਦਿਲ ਮੇਰਾ
ਬਾਗੋ ਬਾਗ ਹੋਇਆ ਦਿਲ ਮੇਰਾ
ਤੈਨੂੰ ਹੱਥ ਜੋੜ ਕੇ ਆਖਾਂ
ਨੀ ਮੇਰੇ ਦਿਲ ਵਿੱਚ ਲਾ ਲੈ ਡੇਰਾ
ਨੀ ਮੇਰੇ ਦਿਲ ਵਿੱਚ ਲਾ ਲੈ ਡੇਰਾ
ਮੇਰੇ ਦਿਲ ਵਿੱਚ ਲਾ ਲੈ ਡੇਰਾ
ਓ, ਸੋਹਣਾ ਮੁੱਖੜਾ ਵੇਖ ਕੇ ਤੇਰਾ, ਨੀ ਬਾਗੋ ਬਾਗ ਹੋਇਆ ਦਿਲ ਮੇਰਾ
ਤੈਨੂੰ ਹੱਥ ਜੋੜ ਕੇ ਆਖਾਂ, ਨੀ ਮੇਰੇ ਦਿਲ ਵਿੱਚ ਲਾ ਲੈ ਡੇਰਾ
ਨੀ ਕੋਈ ਕਰਮਾਂ ਵਾਲਾ ਇਸ਼ਕ ਤੇਰੇ ਦੇ ਰੰਗ ਵਿੱਚ ਰੰਗੂਗਾ
ਓ ਨੀ, ਤੇਰੇ ਹੋਏ ਸਵੇਰੇ ਦਰਸ਼ਨ, ਅੱਜ ਦਿਨ ਵਧੀਆ ਲੱਗੂਗਾ
ਨੀ, ਤੇਰੇ ਹੋਏ ਸਵੇਰੇ ਦਰਸ਼ਨ, ਅੱਜ ਦਿਨ ਵਧੀਆ ਲੱਗੂਗਾ
ਤੇਰੇ ਹੋਏ ਸਵੇਰੇ ਦਰਸ਼ਨ, ਅੱਜ ਦਿਨ ਵਧੀਆ ਲੱਗੂਗਾ
ਕਦੇ ਨੀਵੀਂ ਪਾ ਕੇ ਹੱਸਣਾ, ਨੀ ਹੱਸ ਕੇ ਚੋਰੀ-ਚੋਰੀ ਤੱਕਣਾ
ਹੱਸ ਕੇ ਚੋਰੀ-ਚੋਰੀ ਤੱਕਣਾ
ਹੱਸ ਕੇ ਚੋਰੀ-ਚੋਰੀ ਤੱਕਣਾ
ਤੇਰਾ ਠੁਮਕ ਠੁਮਕ ਕੇ ਤੁਰਨਾ, ਨੀ ਪੱਬ ਬੋਚ ਬੋਚ ਕੇ ਚੱਲਣਾ
ਨੀ ਪੱਬ ਬੋਚ ਬੋਚ ਕੇ ਚੱਲਣਾ
ਨੀ ਪੱਬ ਬੋਚ ਬੋਚ ਕੇ ਚੱਲਣਾ
ਕਦੇ ਨੀਵੀਂ ਪਾ ਕੇ ਹੱਸਣਾ, ਨੀ ਹੱਸ ਕੇ ਚੋਰੀ-ਚੋਰੀ ਤੱਕਣਾ
ਤੇਰਾ ਠੁਮਕ ਠੁਮਕ ਕੇ ਤੁਰਨਾ, ਨੀ ਪੱਬ ਬੋਚ ਬੋਚ ਕੇ ਚੱਲਣਾ
ਤੇਰਾ ਨਖਰਾ ਪਤਾ ਨਹੀਂ ਕਿੰਨੀਆਂ ਦੀ ਜਿੰਦ ਸੂਲੀ ਟੰਗੂਗਾ
ਓ ਨੀ, ਤੇਰੇ ਹੋਏ ਸਵੇਰੇ ਦਰਸ਼ਨ, ਅੱਜ ਦਿਨ ਵਧੀਆ ਲੱਗੂਗਾ
ਨੀ, ਤੇਰੇ ਹੋਏ ਸਵੇਰੇ ਦਰਸ਼ਨ, ਅੱਜ ਦਿਨ ਵਧੀਆ ਲੱਗੂਗਾ
ਤੇਰੇ ਹੋਏ ਸਵੇਰੇ ਦਰਸ਼ਨ, ਅੱਜ ਦਿਨ ਵਧੀਆ ਲੱਗੂਗਾ
ਛੱਡ ਕੇ ਲਾਰੇ ਲੰਬੇ ਲਾਉਣੇ, ਜੇ ਤੂੰ ਸਿੱਖ ਲੈ ਬੋਲ ਪਗਾਉਣੇ
ਜੇ ਤੂੰ ਸਿੱਖ ਲੈ ਬੋਲ ਪਗਾਉਣੇ
ਜੇ ਤੂੰ ਸਿੱਖ ਲੈ ਬੋਲ ਪਗਾਉਣੇ
ਤੇਰੇ ਰਾਹਾਂ ਦੇ ਵਿੱਚ ਅੜੀਏ, ਫਿਰ ਜਗਰਾਜ ਨੇ ਨੈਣ ਵਿਛਾਉਣੇ
ਫਿਰ ਜਗਰਾਜ ਨੇ ਨੈਣ ਵਿਛਾਉਣੇ
ਫਿਰ ਜਗਰਾਜ ਨੇ ਨੈਣ ਵਿਛਾਉਣੇ
ਛੱਡ ਕੇ ਲਾਰੇ ਲੰਬੇ ਲਾਉਣੇ, ਜੇ ਤੂੰ ਸਿੱਖ ਲੈ ਬੋਲ ਪਗਾਉਣੇ
ਤੇਰੇ ਰਾਹਾਂ ਦੇ ਵਿੱਚ ਅੜੀਏ, ਫਿਰ ਜਗਰਾਜ ਨੇ ਨੈਣ ਵਿਛਾਉਣੇ
ਤੇਰਾ ਮੈਰਮ ਮੈਂ ਰੱਬ ਦੇ ਕੋਲੋਂ ਤੈਨੂੰ ਹੀ ਮੰਗੂਗਾ