Оберіть трек для відтворення
ਹੋ ਹੋ ਹੋ ਹੋ ਹੋ
ਹੋ ਹੋ ਹੋ ਹੋ ਹੋ
I got my own will
ਜਾਨ ਜਾਨ ਲੈਕੇ ਮੇਰੀ ਜਾਨ ਲੀਕ ਗਏ ਤੈਨੂੰ
ਹੋਲੀ ਹੋਲੀ ਫਾਇਦੇ ਨੁਕਸਾਨ ਦਿੱਖ ਗਏ
ਹੁੰਦਾ ਨੀ ਯਕੀਨ ਜਿਵੇ ਹੋਇਆ ਮੈਂ ਯਤੀਮ
ਕਿਵੇਂ ਸਾਲਾਂ ਦੇ ਕਮਾਏ ਪਲਾ ਵਿਚ ਵਿਕ ਗਏ
ਹੋਰ ਨਾ ਸੀ ਚਾਰੇ
ਤੇਰੇ ਵਾਦੇ ਲੱਗੇ ਲਾਰੇ
ਜਾਂਦੀ ਵਾਰੀ ਬੋਲਗੀ
ਪਹਿਲਾਂ ਰੋਲਿਆ ਨੀ ਤੂੰ
ਦੁੱਜਾ ਤੇਰੀਆਂ ਯਾਦਾਂ ਨੇ
ਤੀਜਾ ਦਾਰੂ ਰੋਲ ਗਈ
ਪਹਿਲਾਂ ਰੋਲਿਆ ਨੀ ਤੂੰ
ਦੁੱਜਾ ਤੇਰੀਆਂ ਯਾਦਾਂ ਨੇ
ਤੀਜਾ ਦਾਰੂ ਰੋਲ ਗਈ
ਪਹਿਲਾਂ ਰੋਲਿਆ ਨੀ ਤੂੰ
ਪਹਿਲਾਂ ਰੋਲਿਆ ਨੀ ਤੂੰ
ਦੁੱਜਾ ਤੇਰੀਆਂ ਯਾਦਾਂ ਨੇ
ਤੀਜਾ ਦਾਰੂ ਰੋਲ ਗਈ
ਜਿਦਣ ਦੀ ਮੇਰੇ ਨਾਲ mean ਹੋ ਗਈ
ਓਦਣ ਦੀ ਪੀਣੀ ਤਾਂ routine ਹੋ ਗਈ
ਯਾਦਾਂ ਤੇਰੀਆਂ ਵੀ ਨਾਲ ਐਦਾਂ ਰਹਿੰਦੀਆਂ
ਦਾਰੂ ਨਾਲ ਜਿਦਾਂ ਨਮਕੀਨ ਹੋ ਗਈ
ਨਿੱਤ late ਤੇਰਾ ਆਉਣਾ
ਉੱਤੋਂ ਛੇਤੀ ਤੇਰਾ ਸੌਣਾ
ਸਾਰੇ ਰਾਜ ਖੋਲਗੀ
ਪਹਿਲਾਂ ਰੋਲਿਆ ਨੀ ਤੂੰ
ਦੁੱਜਾ ਤੇਰੀਆਂ ਯਾਦਾਂ ਨੇ
ਤੀਜਾ ਦਾਰੂ ਰੋਲ ਗਈ
ਪਹਿਲਾਂ ਰੋਲਿਆ ਨੀ ਤੂੰ
ਦੁੱਜਾ ਤੇਰੀਆਂ ਯਾਦਾਂ ਨੇ
ਤੀਜਾ ਦਾਰੂ ਰੋਲ ਗਈ
ਤੀਜਾ ਦਾਰੂ ਰੋਲ ਗਈ
ਤੀਜਾ ਦਾਰੂ ਰੋਲ ਗਈ
ਰੱਬ ਵੀ ਹਾਏ ਉਸੇ ਵੇਲੇ ਹਾਸੇ ਖੋ ਲੈਂਦਾ
ਜ਼ਿੰਦਗੀ ਤੋਂ ਹਾਰੇ ਜਦੋਂ ਜੀਣ ਲੱਗਦੇ
ਸੱਚ ਜਾਣੀ ਉਦੋਂ ਨਹੀਓ ਛੇਤੀ ਪਚਦੀ
ਉਮਰਾਂ ਦੇ ਸੋਫੀ ਜਦੋਂ ਪੀਣ ਲੱਗਦੇ
ਨਿੱਤ ਲਾਉਂਦੇ ਨੇ ਅੰਨਦਾਜ਼ੇ
ਕਦੋਂ ਨਿਕਲੂ ਜਨਾਜ਼ੇ
ਰਹਿੰਦੀ ਮੌਤ ਟੋਹਲਦੀ
ਪਹਿਲਾਂ ਰੋਲਿਆ ਨੀ ਤੂੰ (ਹੋ ਹੋ ਹੋ ਹੋ)
ਦੁੱਜਾ ਤੇਰੀਆਂ ਯਾਦਾਂ ਨੇ (ਹੋ ਹੋ ਹੋ ਹੋ)
ਤੀਜਾ ਦਾਰੂ ਰੋਲ ਗਈ (ਹੋ ਹੋ ਹੋ ਹੋ)
ਪਹਿਲਾਂ ਰੋਲਿਆ ਨੀ ਤੂੰ (ਹੋ ਹੋ ਹੋ ਹੋ)
ਦੁੱਜਾ ਤੇਰੀਆਂ ਯਾਦਾਂ ਨੇ (ਹੋ ਹੋ ਹੋ ਹੋ)
ਤੀਜਾ ਦਾਰੂ ਰੋਲ ਗਈ (ਹੋ ਹੋ ਹੋ ਹੋ) (I got my own will)
ਪਹਿਲਾਂ ਰੋਲਿਆ ਨੀ ਤੂੰ
ਪਹਿਲਾਂ ਰੋਲਿਆ ਨੀ ਤੂੰ
ਪਹਿਲਾਂ ਰੋਲਿਆ ਨੀ ਤੂੰ
ਤੀਜਾ ਦਾਰੂ ਰੋਲ ਗਈ