Оберіть трек для відтворення
ਤਾਰੇ ਤੂਰੇ ਤੋੜ ਧਰਤੀ ਤੇ ਧਰ ਸਕਦਾ
ਤੇਰੇ ਪਿੱਛੇ ਬਿੱਲੋ ਕੁਛ ਵੀ ਆ ਕਰ ਸਕਦਾ
ਤੇਰੇ ਨਾਲ ਸਾਹਾਂ ਦਾ ਸਫ਼ਰ ਚਲਦਾ
ਤੇਰੀ ਇਕ ਦੀਦ ਬਿਨਾਂ ਮਰ ਵੀ ਆ ਸਕਦਾ
ਤੈਨੂੰ ਨਹਿਯੋ ਪਤਾ ਫਿਕਰ ਕਿੰਨੀ ਹੁੰਦੀ ਆ
ਮੇਰੀ ਜਦੋਂ ਚੱਕਦੀ ਨਈ ਤੂੰ call ਨੀ
ਮੈਂ ਰਵਾ ਤੇਰੇ ਨਾਲ ਨਾਲ ਨਾਲ ਨਾਲ ਨੀ
ਜ਼ਿੰਦਗੀ ਦੇ ਜਿੰਨੇ ਆਉਣੇ ਸਾਲ ਸਾਲ ਨੀ
ਤੇਰੀਆਂ ਜੋ ਯਾਦਾਂ ਨੇ ਨੀ ਮੈਨੂੰ ਆਉਂਦੀਆਂ
ਕੀਤਾ ਬੁਰਾ ਹਾਲ ਹਾਲ ਹਾਲ ਹਾਲ ਨੀ
ਮੈਂ ਰਵਾ ਤੇਰੇ ਨਾਲ ਨਾਲ ਨਾਲ ਨਾਲ ਨੀ
ਜ਼ਿੰਦਗੀ ਦੇ ਜਿੰਨੇ ਆਉਣੇ ਸਾਲ ਸਾਲ ਨੀ
ਤੇਰੀਆਂ ਜੋ ਯਾਦਾਂ ਨੇ ਨੀ ਮੈਨੂੰ ਆਉਂਦੀਆਂ
ਕੀਤਾ ਬੁਰਾ ਹਾਲ ਹਾਲ ਹਾਲ ਹਾਲ ਨੀ
ਜਿੰਨੀ ਜਿੰਨੀ ਵਾਰ ਕਦਮ ਮੈਂ ਤੁਰਨੇ ਲਈ ਚੱਕਾ
ਪੈਰ ਫੜ ਲੈਣ ਤੇਰੇ ਵਾਲਾ ਰਾਹ ਨੀ
ਤੇਰੇ ਪਿੱਛੇ ਰੱਬ ਨਾ ਵੀ ਲੜ ਪਵੇ ਮੁੰਡਾ
ਕੁੜੇ ਭੋਰਾ ਤੇਰੇ ਕਰੇ ਨਾ ਵੱਸਾ ਨੀ
ਵੰਗਾਂ ਵਾਲੇ ਟੋਟੇ ਤੇ ਬਲੋਰੀ ਅੱਖੀਆਂ
ਨਜ਼ਰਾਂ ਦਿਖਾ ਕੇ ਜਾਂਦੀਆਂ ਨੀ ਤੱਕੀਆਂ
ਤੈਥੋਂ ਪਹਿਲਾ ਦੁਨੀਆਂ ਮੈਂ ਸਾਰੀ ਪਰਖੀ
ਮੁੱਕੀ Gill Roni ਦੀ ਤੇਰੇ ਤੇ ਪਾਲ ਨੀ
ਮੈਂ ਰਵਾ ਤੇਰੇ ਨਾਲ ਨਾਲ ਨਾਲ ਨਾਲ ਨੀ
ਜ਼ਿੰਦਗੀ ਦੇ ਜਿੰਨੇ ਆਉਣੇ ਸਾਲ ਸਾਲ ਨੀ
ਤੇਰੀਆਂ ਜੋ ਯਾਦਾਂ ਨੇ ਨੀ ਮੈਨੂੰ ਆਉਂਦੀਆਂ
ਕੀਤਾ ਬੁਰਾ ਹਾਲ ਹਾਲ ਹਾਲ ਹਾਲ ਨੀ
ਮੈਂ ਰਵਾ ਤੇਰੇ ਨਾਲ ਨਾਲ ਨਾਲ ਨਾਲ ਨੀ
ਜ਼ਿੰਦਗੀ ਦੇ ਜਿੰਨੇ ਆਉਣੇ ਸਾਲ ਸਾਲ ਨੀ
ਤੇਰੀਆਂ ਜੋ ਯਾਦਾਂ ਨੇ ਨੀ ਮੈਨੂੰ ਆਉਂਦੀਆਂ
ਕੀਤਾ ਬੁਰਾ ਹਾਲ ਹਾਲ ਹਾਲ ਹਾਲ ਨੀ
ਗੱਲਾਂ ਕਰੀਏ ਹਸੀਨ ਤੂੰ ਲੱਗ ਮੇਰੇ ਸੀਨੇਂ ਨਾ
ਦਿਲ ਨਾਲ ਦਿਲ ਤੂੰ ਮਿਲਾ
ਸਿਫਤ ਕਰੂ ਮੈਂ ਤੇਰੀ ਜ਼ੁਲਫ਼ਾਂ ਨਾ ਖੇਡ
ਤੂੰ ਵੀ ਹੱਸ ਨਾਲ਼ੇ ਥੋਡਾ ਸ਼ਰਮਾ
ਤੇਰੀ ਇਕ ਤੇਰੀ ਇਕ ਖੁਸ਼ੀਆਂ ਦੇ ਵਾਸਤੇ
ਤੇਰੇ ਨਾਲ ਨਾਲ ਤੁਰਾ ਹਰ ਇਕ ਰਸਤੇ
ਕਲੀ ਹੋਵੇ ਤੂੰ ਨਾਲ਼ੇ ਮੈਂ ਗੋਰੀਏ
ਦੁਨੀਆਂ ਦਾ ਕੱਢ ਸੁਟੀਏ ਖ਼ਿਆਲ ਨੀ
ਮੈਂ ਰਵਾ ਤੇਰੇ ਨਾਲ ਨਾਲ ਨਾਲ ਨਾਲ ਨੀ
ਜ਼ਿੰਦਗੀ ਦੇ ਜਿੰਨੇ ਆਉਣੇ ਸਾਲ ਸਾਲ ਨੀ
ਤੇਰੀਆਂ ਜੋ ਯਾਦਾਂ ਨੇ ਨੀ ਮੈਨੂੰ ਆਉਂਦੀਆਂ
ਕੀਤਾ ਬੁਰਾ ਹਾਲ ਹਾਲ ਹਾਲ ਹਾਲ ਨੀ
ਮੈਂ ਰਵਾ ਤੇਰੇ ਨਾਲ ਨਾਲ ਨਾਲ ਨਾਲ ਨੀ
ਜ਼ਿੰਦਗੀ ਦੇ ਜਿੰਨੇ ਆਉਣੇ ਸਾਲ ਸਾਲ ਨੀ
ਤੇਰੀਆਂ ਜੋ ਯਾਦਾਂ ਨੇ ਨੀ ਮੈਨੂੰ ਆਉਂਦੀਆਂ
ਕੀਤਾ ਬੁਰਾ ਹਾਲ ਹਾਲ ਹਾਲ ਹਾਲ ਨੀ