Оберіть трек для відтворення
ਆਏ ਹਾਏ
ਓਹ ਨੀ ਤੂੰ ਜ਼ੁਲਫਾ ਨਾ ਖੇਡ ਦੀ
ਵਾਲ ਲਹਿਰਾਉਂਦੀ ਕੁੜੇ ਗੁੱਤ ਤੇਰੀ ਮੇਲਦੀ
ਵੇ ਅੱਖਾਂ ਵਿੱਚ ਤੇਰੇ ਨੀ
ਪਿਆਰ ਦਿਖੇ ਜੱਟੀਏ ਹਾਏ ਮੇਰੇ ਲਈ
ਓਹ ਨੀ ਤੂੰ ਜ਼ੁਲਫਾ ਨਾ ਖੇਡ ਦੀ
ਵਾਲ ਲਹਿਰਾਉਂਦੀ ਕੁੜੇ ਗੁੱਤ ਤੇਰੀ ਮੇਲਦੀ
ਵੇ ਅੱਖਾਂ ਵਿੱਚ ਤੇਰੇ ਨੀ
ਪਿਆਰ ਦਿਖੇ ਜੱਟੀਏ ਹਾਏ ਮੇਰੇ ਲਈ
ਓਹ ਤੈਨੂੰ ਫੱਬੇ ਜੋ ਵੀ ਪਾਵੇਂ ਤੂੰ
ਮੈਚਿੰਗ ਮੈਂ ਕਾਰਾ ਨਾਲ ਚਾਹਵੇ ਤੂੰ
ਤੇਰੇ ਨਾਲ ਖਿੱਚੀ ਫੋਟੋਆਂ ਨੂੰ
ਸਾਂਭ ਕੇ ਮੈਂ ਰੱਖਦਾ ਮੈਂ ਤੇਰੀਆਂ ਨਿਗਾਹਾਂ ਨੂੰ
ਫੁੱਲ ਕਿ ਇੱਕ ਲੜਾ ਬਾਗ਼ ਤੇਰੇ ਲਈ
ਭਾਵੇਂ ਇਕ ਤੂੰ ਏ ਬਣਗੀ ਜਹਾਨ ਮੇਰੇ ਲਈ
ਤੂੰ ਹੀ ਸੁਪਨੇ ਚ ਰੋਜ਼ ਮੇਰੇ ਮੁਹਰੇ ਖੜੀ ਤਾਂ ਵੀ
ਤੈਨੂੰ ਚਾਵਾਂ ਪੂਰੀ ਉਮਰ ਖ਼ਵਾਬ ਮੇਰੇ ਲਈ
ਆਉਂਦੇ ਹੰਜੂ ਕੱਲੇ ਨਾਲ ਤੇਰੇ ਗੱਲਾਂ ਕਰਦਿਆਂ
ਤੇਰੇ ਲਫ਼ਜ਼ ਮੇਰੇ ਗਾਣਿਆਂ ਚ ਕੋਟ ਬਣਦਿਆਂ
ਹੁੰਦੀ ਮੁੱਖ ਤੇ ਸਮਾਈਲ ਓਹਦੀ ਵਜ੍ਹਾ ਵੀ ਏ ਤੂੰ
ਆਪ ਹੱਸਦੇ ਤੇ ਬਾਅਦਚ ਆਪ ਖੁਦ ਲੜ ਦਿਆਂ
ਓਹ ਨੀ ਤੂੰ ਜ਼ੁਲਫਾ ਨਾ ਖੇਡ ਦੀ
ਵਾਲ ਲਹਿਰਾਉਂਦੀ ਕੁੜੇ ਗੁੱਤ ਤੇਰੀ ਮੇਲਦੀ
ਵੇ ਅੱਖਾਂ ਵਿੱਚ ਤੇਰੇ ਨੀ
ਪਿਆਰ ਦਿਖੇ ਜੱਟੀਏ ਹਾਏ ਮੇਰੇ ਲਈ
ਓਹ ਨੀ ਤੂੰ ਜ਼ੁਲਫਾ ਨਾ ਖੇਡ ਦੀ
ਵਾਲ ਲਹਿਰਾਉਂਦੀ ਕੁੜੇ ਗੁੱਤ ਤੇਰੀ ਮੇਲਦੀ
ਵੇ ਅੱਖਾਂ ਵਿੱਚ ਤੇਰੇ ਨੀ
ਪਿਆਰ ਦਿਖੇ ਜੱਟੀਏ ਹਾਏ ਮੇਰੇ ਲਈ
ਓ ਤੇਰੇ ਹੱਥਾਂ ਵਿੱਚ ਹੱਥ ਪਾਕੇ ਚਲਦਾ
ਵੇ ਜਿੱਦਣ ਦੀ ਮਿਲੀ ਮੈਨੂੰ ਜੱਗ ਸੁੰਨਾ ਲੱਗਦਾ
ਤੇਰੇ ਨਾਲ ਬੀਤੇ ਯਾਦ ਸਾਰੇ ਪਲਦਾ
ਤੂੰ ਜਨਮਾਂ ਲਈ ਨਾਲ ਮੈਂ ਕਯੂ ਸੋਚਾਂ ਦੱਸ ਕੱਲ੍ਹਦਾ
ਮੇਰੇ ਖਿਆਲਾਂ ਵਿੱਚ ਤੂੰ ਹੀ ਤੂੰ ਤੇ
ਮੇਰੇ ਦਿਲ ਨੂੰ ਤੂੰ ਲਿਆ ਕਾਬੂ ਕਰ ਨੀ
ਤੇਰੇ ਨਾਲ ਮੈਂ ਕਰਾ ਆਪਣਾ ਜ਼ਿਕਰ
ਜਿੱਥੇ ਤੂੰ ਉਥੇ ਮੈਂ ਵਾਲੀ ਗੱਲ ਨੀ
ਵੇ ਜਾਏਂਗਾ ਤੂੰ ਜਿੱਥੇ ਲੈਜੀ ਨਾਲ ਮੈਨੂੰ ਆਪਣੇ
ਵੇ ਨਾਲ ਤੇਰੇ ਮੈਂ ਵੀ ਪੂਰੇ ਕਰਨੇ ਆ ਸੁਪਨੇ
ਤੇਰੇ ਬਿਨ ਮੈਂ ਵੀ ਤਾਂ ਅਧੂਰਾ ਹੈਗਾ ਜੱਟੀਏ
ਤੇਰੇ ਬਿਨ ਲੱਗੇ ਨਾ ਕੋਈ ਏਥੇ ਮੈਨੂੰ ਆਪਣੇ
ਓਹ ਨੀ ਤੂੰ ਜ਼ੁਲਫਾ ਨਾ ਖੇਡ ਦੀ
ਵਾਲ ਲਹਿਰਾਉਂਦੀ ਕੁੜੇ ਗੁੱਤ ਤੇਰੀ ਮੇਲਦੀ
ਵੇ ਅੱਖਾਂ ਵਿੱਚ ਤੇਰੇ ਨੀ
ਪਿਆਰ ਦਿਖੇ ਜੱਟੀਏ ਹਾਏ ਮੇਰੇ ਲਈ
ਓਹ ਨੀ ਤੂੰ ਜ਼ੁਲਫਾ ਨਾ ਖੇਡ ਦੀ
ਵਾਲ ਲਹਿਰਾਉਂਦੀ ਕੁੜੇ ਗੁੱਤ ਤੇਰੀ ਮੇਲਦੀ
ਵੇ ਅੱਖਾਂ ਵਿੱਚ ਤੇਰੇ ਨੀ
ਪਿਆਰ ਦਿਖੇ ਜੱਟੀਏ ਹਾਏ ਮੇਰੇ ਲਈ
ਓਹ ਨੀ ਤੂੰ ਜ਼ੁਲਫਾ ਨਾ ਖੇਡ ਦੀ
ਵਾਲ ਲਹਿਰਾਉਂਦੀ ਕੁੜੇ ਗੁੱਤ ਤੇਰੀ ਮੇਲਦੀ
ਵੇ ਅੱਖਾਂ ਵਿੱਚ ਤੇਰੇ ਨੀ
ਪਿਆਰ ਦਿਖੇ ਜੱਟੀਏ ਹਾਏ ਮੇਰੇ ਲਈ