Оберіть трек для відтворення
ਵਫ਼ਾ ਖੂਨ ਵਿਚ ਹੁੰਦੀ
ਮਿਲਦੀ ਨਾਹ ਮੁੱਲ
ਜਾ ਕਿੱਸੇ ਨਾਲ ਤੂੰ ਨਿਬਹ ਕੇ ਦਿਖਾਈ
ਦੇਬੀ ਨੂੰ ਤੂੰ ਦਿਲ ਵਿੱਚੋ ਕੱਢ ਕੇ ਤਾ ਦੱਸੀ
ਦੇਬੀ ਦੇ ਤੂੰ ਦਿਲ ਵਿੱਚੋ ਜਾਕੇ ਦਿਖਾਈ
ਸਾਂਜੇ ਤੀਨ ਅੱਖਰ ਨੇ ਸਾਡੇ ਨਵਾਨ ਵਿਚ
ਸਾਂਜੇ ਤੀਨ ਅੱਖਰ ਨੇ ਸਾਡੇ ਨਵਾਨ ਵਿਚ
ਤੂੰ ਚਾਵੇ ਵੀ ਤਾ ਮੇਰਾ ਨਾਮ ਬੁਲਾਇਆਂ ਨਈ ਜਾਣਾ
ਦਿਲ ਉੱਤੇ ਤੇਰੇ ਲੀਕ ਵਾਂਗੂ ਵਹਿ ਗਿਆ ਮੈਂ ਮਿਟਾਈਆਂ ਨਹੀਓ ਜਾਣਾ
ਦਿਲ ਉੱਤੇ ਤੇਰੇ ਲੀਕ ਵਾਂਗੂ ਵਹਿ ਗਿਆ ਮੈਂ ਮਿਟਾਈਆਂ ਨਹੀਓ ਜਾਣਾ
ਮੈਂ ਮਿਟਾਈਆਂ ਨਹੀਓ ਜਾਣਾ
ਕਿੱਸੇ ਪੱਥਰ ਤੇ ਲੀਕ ਹਾਂ ਮੈਂ ਪਾਣੀ ਤੇ ਨਹੀਂ
ਤੇਰੀ ਜੰਗਦੀ ਦਾ ਸੱਚ ਹਾਂ ਕਹਾਣੀ ਤੇ ਨਹੀਂ
ਕਿੱਸੇ ਪੱਥਰ ਤੇ ਲੀਕ ਹਾਂ ਮੈਂ ਪਾਣੀ ਤੇ ਨਹੀਂ
ਤੇਰੀ ਜੰਗਦੀ ਦਾ ਸੱਚ ਹਾਂ ਕਹਾਣੀ ਤੇ ਨਹੀਂ
ਭੈੜੀ ਹਾਂ ਤੈਥੋਂ ਜੋ ਕਹਾਣੀਆਂ ਬਣਾ ਕੇ ਵੀ ਸੁਣਾਆਂ ਨਈ ਜਾਣਾ
ਦਿਲ ਉੱਤੇ ਤੇਰੇ ਲੀਕ ਵਾਂਗੂ ਵਹਿ ਗਿਆ ਮੈਂ ਮਿਟਾਈਆਂ ਨਹੀਓ ਜਾਣਾ
ਦਿਲ ਉੱਤੇ ਤੇਰੇ ਲੀਕ ਵਾਂਗੂ ਵਹਿ ਗਿਆ ਮੈਂ ਮਿਟਾਈਆਂ ਨਹੀਓ ਜਾਣਾ
ਮੈਂ ਮਿਟਾਈਆਂ ਨਹੀਓ ਜਾਣਾ
ਨਾਮ ਲਿਖਦੀ ਸੀ ਮੇਰਾ ਤਾਰੇ ਝੋਰ ਝੋਰ ਕੇ
ਸੁੱਖਾ ਮੰਗਦੀ ਸੀ ਦੀਵੇ ਪਾਣੀਆਂ ਚ ਰੋਡ ਕੇ
ਨਾਮ ਲਿਖਦੀ ਸੀ ਮੇਰਾ ਤਾਰੇ ਝੋੜ ਝੋੜ ਕੇ
ਸੁੱਖਾ ਮੰਗਦੀ ਸੀ ਦੀਵੇ ਪਾਣੀਆਂ ਚ ਰੋਡ ਕੇ
ਦੀਵਾ ਮੇਰੀ ਯਾਦ ਵਾਲਾ ਲੱਖ ਫੂਕਾਂ ਮਾਰਲੇ ਬੁਜਆਂ ਨਹੀਓ ਜਾਣਾ
ਦਿਲ ਉੱਤੇ ਤੇਰੇ ਲੀਕ ਵਾਂਗੂ ਵਹਿ ਗਿਆ ਮੈਂ ਮਿਟਾਈਆਂ ਨਹੀਓ ਜਾਣਾ
ਦਿਲ ਉੱਤੇ ਤੇਰੇ ਲੀਕ ਵਾਂਗੂ ਵਹਿ ਗਿਆ ਮੈਂ ਮਿਟਾਈਆਂ ਨਹੀਓ ਜਾਣਾ
ਮੈਂ ਮਿਟਾਈਆਂ ਨਹੀਓ ਜਾਣਾ
ਤੈਥੋਂ ਭੁਲਣੀ ਨਾਹ ਨਿਬਨੀ ਉਹ ਰੀਤ ਹੋ ਗਿਆ
ਰੌਂਦੇ ਫੱਤਾ ਦਾ ਬਿਆਨ ਸੋਊਗੀ ਗੀਤ ਹੋਗਿਆ
ਤੈਥੋਂ ਭੁਲਣੀ ਨਾਹ ਨਿਬਨੀ ਉਹ ਰੀਤ ਹੋ ਗਿਆ
ਰੌਂਦੇ ਫੱਤਾ ਦਾ ਬਿਆਨ ਸੋਊਗੀ ਗੀਤ ਹੋਗਿਆ
ਗੀਤ ਵੀ ਓ ਜਿਹੜਾ ਤੈਂਨੂੰ ਰਹਿਣਾ ਸੜ੍ਹ ਯਾਦ ਪਰ ਗਾਇਆ ਨਹੀਓ ਜਾਣਾ
ਦਿਲ ਉੱਤੇ ਤੇਰੇ ਲੀਕ ਵਾਂਗੂ ਵਹਿ ਗਿਆ ਮੈਂ ਮਿਟਾਈਆਂ ਨਹੀਓ ਜਾਣਾ
ਦਿਲ ਉੱਤੇ ਤੇਰੇ ਲੀਕ ਵਾਂਗੂ ਵਹਿ ਗਿਆ ਮੈਂ ਮਿਟਾਈਆਂ ਨਹੀਓ ਜਾਣਾ
ਮੈਂ ਮਿਟਾਈਆਂ ਨਹੀਓ ਜਾਣਾ
ਤੇਰੇ ਮੱਥੇ ਦਾ ਨਿਸ਼ਾਨ ਮੈਂ ਲੁਕੋ ਨਹੀਓ ਹੋਣਾ
ਲੋਕਾਂ ਹੱਸਣਾ ਤੇਰੇ ਤੇ ਤੈਥੋਂ ਰੋਹ ਨਹੀਓ ਹੋਣਾ
ਤੇਰੇ ਮੱਥੇ ਦਾ ਨਿਸ਼ਾਨ ਮੈਂ ਲੁਕੋ ਨਹੀਓ ਹੋਣਾ
ਲੋਕਾਂ ਹੱਸਣਾ ਤੇਰੇ ਤੇ ਤੈਥੋਂ ਰੋਹ ਨਹੀਓ ਹੋਣਾ
ਹੰਜੂ ਮਖਸੂਸਪੁਰੀ ਤਾਹੀ ਦੇਕੇ ਤੈਥੋਂ ਮੁਸਕਾਆਂ ਨਹੀਓ ਜਾਣਾ
ਦਿਲ ਉੱਤੇ ਤੇਰੇ ਲੀਕ ਵਾਂਗੂ ਵਹਿ ਗਿਆ ਮੈਂ ਮਿਟਾਈਆਂ ਨਹੀਓ ਜਾਣਾ
ਦਿਲ ਉੱਤੇ ਤੇਰੇ ਲੀਕ ਵਾਂਗੂ ਵਹਿ ਗਿਆ ਮੈਂ ਮਿਟਾਈਆਂ ਨਹੀਓ ਜਾਣਾ
ਮੈਂ ਮਿਟਾਈਆਂ ਨਹੀਓ ਜਾਣਾ
ਮੈਂ ਮਿਟਾਈਆਂ ਨਹੀਓ ਜਾਣਾ