Оберіть трек для відтворення
ਤੇਰੀ ਝੋਲੀ ਵਿਚ ਇਕ ਚੰਨ ਹੋਊ
ਕੌਈ ਨਾਵਾ ਜਹਾਨ ਤੇ ਰੰਗ ਹੋਊ
ਤਾਰਾਇਆ ਦੀ ਚੁੰਨੀ ਓਧਰ ਲਵੀ
ਸਵੇਰਨ ਸੱਜ ਦੀ ਤੈਨੂੰ ਲੋਡ ਨਹੀਂ
ਅੱਸੀ ਮਹੱਲ ਇਸ਼ਕ ਤੇ ਛੱਤ ਬੈਠੇ
ਤੈਨੂੰ ਸਾਉ ਲਗੇ ਤੂੰ ਟਾਂਵੇ ਜੇ
ਮੈਂ ਸੋਕੇ ਉਮਰ ਗੁਜ਼ਾਰ ਦਵਾ
ਤੂੰ ਸੁਪਨਾ ਬਣਕੇ ਆਵੇ ਜੇ
ਮੈਂ ਓਸੇ ਪਲ ਮੱਰ ਜਾਵਾਂਗਾ
ਮੈਨੂੰ ਮੁੜਕੇ ਤੂੰ ਮਰਜਾਵੇ ਜੇ
ਤੇਰੇ ਮੂਰੇ ਆਕੇ ਖੜਨ ਲਈ
ਹੀਰਾ ਸੱਸੀਆ ਕੰਬਦੀਆਂ ਹੋਣਗੀਆਂ
ਕੌਈ ਦੇਸ਼ ਅਨੋਖਾ ਤੇਰਾ ਨੀਂ
ਜੀਥੇ ਪਰਿਆ ਜੰਮਦੀਆਂ ਹੋਣਗੀਆਂ
ਤੇਰਾ ਤਾ ਗੁਲਾਮ ਵੀ ਬੰਨ ਜੁਗਾ
ਨੀਂ ਅੱਡੀਏ ਮੁੰਡਾ ਨਵਾਬ ਜੇਹਾ
ਤੇਰੀ ਅੰਖ ਬਨਾਰਾਸੀ ਠੱਗ ਵਰਗੀ
ਤੇ ਦਿਲ ਅੰਨ ਵੰਡੇ ਪੰਜਾਬ ਜੇਹ
ਜੇ ਮੈਂ ਮੱਰਵੀ ਗਿਆ ਤੂੰ ਉੱਠ ਖੱਡ ਜਾਉ
ਕੁੜੇ ਤੂੰ ਬਾਂਹ ਫੜਕੇ ਠਾਵੇ ਜੇ
ਮੈਂ ਸੋਕੇ ਉਮਰ ਗੁਜ਼ਾਰ ਦਵਾ
ਤੂੰ ਸੁਪਨਾ ਬਣਕੇ ਆਵੇ ਜੇ
ਮੈਂ ਓਸੇ ਪਲ ਮੱਰ ਜਾਵਾਂਗਾ
ਮੈਨੂੰ ਮੁੜਕੇ ਤੂੰ ਮਰਜਾਵੇ ਜੇ
ਤੂੰ ਫੁੱਲ ਕਮਲ ਦਾ ਹੁੰਦਾ ਜੇ
ਮੈਂ ਭੋਰਾ ਤੁਰ ਜਾਣਦਾ
ਮਦਹੋਸ਼ ਰਹਿੰਦਾ ਤੇਰੇ ਇਸ਼ਕੇ ਚ
ਬਾਹਾਂ ਚ ਹੈ ਮੱਰ ਮੁੱਕ ਜਾਂਦਾ
ਜੇ ਬਣਜੇ ਤੂੰ ਦਰਿਆਨ ਅੱਡੀਏ
ਬੰਨ ਮੱਛਲੀ ਜੁ ਰੱਗਾਂ ਰਗ ਜਾਂਦਾ
ਜੇ ਮਰਦਾ ਤੈਥੋਂ ਦੂਰ ਹੋਕੇ
ਤੇਰੇ ਜਿੰਮੇ ਹੈ ਲੱਗ ਜਾਂਦਾ
ਦੱਸ ਗਾਵੇਗੀ ਕੇ ਨਹੀਂ ਅੱਡੀਏ
ਵੀਰ ਸੰਧੂ ਗੀਤ ਬਣ ਜਾਵੇ ਜੇ
ਮੈਂ ਸੋਕੇ ਉਮਰ ਗੁਜ਼ਾਰ ਦਵਾ
ਤੂੰ ਸੁਪਨਾ ਬਣਕੇ ਆਵੇ ਜੇ
ਮੈਂ ਓਸੇ ਪਲ ਮੱਰ ਜਾਵਾਂਗਾ
ਮੈਨੂੰ ਮੁੜਕੇ ਤੂੰ ਮਰਜਾਵੇ ਜੇ