Оберіть трек для відтворення
Brr-brr, Burrah!
ਪਾਉਂਦੇ ਜੱਗ ਵਿੱਚ ਗਾਹ ਮੁੰਡੇ west ਦਿੱਲੀ ਦੇ
(ਮੁੰਡੇ west ਦਿੱਲੀ ਦੇ)
ਪਾਉਂਦੇ ਜੱਗ ਵਿੱਚ ਗਾਹ ਮੁੰਡੇ west ਦਿੱਲੀ ਦੇ
(ਮੁੰਡੇ west ਦਿੱਲੀ ਦੇ)
ਓ, ਪਾਉਂਦੇ triple copy'an, ਬੰਦੇ ਵੱਧੋਂ-ਵੱਧ ਨੇ
ਪੁੱਠੀਆਂ ਟੋਪੀਆਂ, ਛੇ ਫ਼ੁੱਟੇ ਕੱਦ ਨੇ
Backseat 'ਤੇ ਟੁੱਟਦੀ ਆ seal, plastic glass 'ਚ BP
South Delhi ਆਲ਼ੇ ਸਾਲ਼ੇ ego ਦੇ ਮਰੀਜ
ਛਿੱਤਰਾਂ ਨਾਲ਼ ਕਰਦੇ ਬਿਮਾਰੀ ਸਾਰੀ heal
ਗੋਲ਼ੀਆਂ ਨੀ ਦਿਲਾਂ ਉੱਤੇ ਮਾਰਦੇ, ਜਿੱਤ ਕੇ ਸੀਨਾ ਸਾੜਦੇ
Butterfly'an ਵਾਂਗ ਉੱਡਦੇ ਹੰਕਾਰੀ
ਸਾਰੇ Jheel Park ਵਿੱਚ ਗਾੜਤੇ
ਪਾਉਂਦੇ ਜੱਗ ਵਿੱਚ ਗਾਹ ਮੁੰਡੇ west ਦਿੱਲੀ ਦੇ
(ਮੁੰਡੇ west ਦਿੱਲੀ ਦੇ)
ਪਾਉਂਦੇ ਜੱਗ ਵਿੱਚ ਗਾਹ ਮੁੰਡੇ west ਦਿੱਲੀ ਦੇ
(ਮੁੰਡੇ west ਦਿੱਲੀ ਦੇ)
ਪਾਉਂਦੇ ਜੱਗ ਵਿੱਚ ਗਾਹ ਮੁੰਡੇ west ਦਿੱਲੀ ਦੇ
ਆਜਾ, ਤੈਨੂੰ ਗੇੜੀਆਂ ਲਵਾਵਾਂ, west ਦਿੱਲੀ ਮੈਂ ਘੁੰਮਾਵਾਂ
Daddy ਜੀ ਦੀ ਚਿੱਟੀ Zen ਵਿੱਚ Sidhu ਮੈਂ ਬਜਾਵਾਂ
Steel ਦੇ glass 'ਚ ਛਬੀਲ ਪਿਲਾਵਾਂ
ਭਟੂਰੇ-ਛੋਲ਼ੇ ਤੈਨੂੰ Ramji ਦੇ ਖਿਲਾਵਾਂ
ਚਿੱਟੀ Activa 'ਤੇ triply ਲਵਾਵਾਂ
ਮਾਮਿਆਂ ਦੇ ਮੂਹਰੇ ਲਾਲ ਬੱਤੀ ਟਪਾਵਾਂ
Toxic ਨਾਰਾਂ ਮੈਂ ਪੱਟ 'ਤੇ ਬਿਠਾਵਾਂ
Freeze ਕਰਾਂ brain, ਮੈਂ ਸ਼ੀਸ਼ੇ ਪਿਲਾਵਾਂ
Hater'an ਦੀ ਭੈੜੀਆਂ ਬੂਥੀਆਂ ਸੁਜਾਵਾਂ
Jail Road ਵਿੱਚ ਮੈਂ Grammy ਲੈਕੇ ਆਉਣਾ
ਪਾਉਂਦੇ ਜੱਗ ਵਿੱਚ ਗਾਹ ਮੁੰਡੇ west ਦਿੱਲੀ ਦੇ
(ਮੁੰਡੇ west ਦਿੱਲੀ ਦੇ)
ਪਾਉਂਦੇ ਜੱਗ ਵਿੱਚ ਗਾਹ ਮੁੰਡੇ west ਦਿੱਲੀ ਦੇ
(ਮੁੰਡੇ west ਦਿੱਲੀ ਦੇ)
ਪਾਉਂਦੇ ਜੱਗ ਵਿੱਚ ਗਾਹ ਮੁੰਡੇ west ਦਿੱਲੀ ਦੇ
(ਮੁੰਡੇ west ਦਿੱਲੀ ਦੇ)
(ਮੁੰਡੇ west ਦਿੱਲੀ ਦੇ)
ਮੁੰਡੇ west ਦਿੱਲੀ ਦੇ, ਮੁੰਡੇ west ਦਿੱਲੀ ਦੇ
ਮੁੰਡੇ west ਦਿੱਲੀ ਦੇ, ਨੀ ਮੁੰਡੇ west ਦਿੱਲੀ ਦੇ