Оберіть трек для відтворення
ਭਾਵੇਂ ਮੇਰੇ ਪੜ੍ਹਦਾ ਏ ਨਾਲ ਕੁੜੀਓ
ਬਾਹੋ ਫੜ ਪੁੱਛਦਾ ਨੀ ਹਾਲ ਕੁੜੀਓ
ਭਾਵੇਂ ਮੇਰੇ ਪੜ੍ਹਦਾ ਏ ਨਾਲ ਕੁੜੀਓ
ਬਾਹੋ ਫੜ ਪੁੱਛਦਾ ਨੀ ਹਾਲ ਕੁੜੀਓ
ਮੈਨੂੰ ਵੇਖ ਨੀਵੀ ਪਾ ਕੇ ਕੋਲੋਂ ਲੰਘ ਜੇ
ਹੁੰਦੇ ਜੋ ਦਲੇਰ ਏਦਾਂ ਲੰਘ ਦੇ ਨਹੀਂ ਹੁੰਦੇ
ਮੇਰੇ ਆਲੇ ਜੱਟ ਨੂੰ ਤਾ ਸੰਗ ਮਾਰ ਗਈ
ਸੁਣਿਆ ਜੱਟਾਂ ਦੇ ਪੁੱਤ ਸੰਗ ਦੇ ਨਹੀਂ ਹੁੰਦੇ
ਮੇਰੇ ਆਲੇ ਜੱਟ ਨੂੰ ਤਾ ਸੰਗ ਮਾਰ ਗਈ
ਸੁਣਿਆ ਜੱਟਾਂ ਦੇ ਪੁੱਤ ਸੰਗ ਦੇ ਨਹੀਂ ਹੁੰਦੇ
ਓ ਬੜੀ ਆਰੀ ਕੀਤੀ ਸੀ ਦਲੇਰੀ ਉਸ ਨੇ
ਬੜਾ ਜ਼ੋਰ ਯਾਰਾ ਨੇ ਲਗਾਇਆ ਓਦਾਂ ਸੀ
ਪੁੱਛਣੇ ਨੂੰ ਭਾਵੇਂ ਓਹਨੂੰ ਕਲ ਪੁੱਛ ਲਾ
ਪਰ ਅਜੇ ਰਹਿੰਦੀ ਕਰਦਾ ਓ ਕੀ
ਝੂਠੀ ਖੰਗ ਖੰਗਦਾ ਜਿਦਾ ਵੈਸੇ ਓ
ਕਿਦਾਂ ਆਖਾਂ ਜੱਟ ਏਦਾਂ ਖੰਗ ਦੇ ਨਹੀਂ ਹੁੰਦੇ
ਮੇਰੇ ਆਲੇ ਜੱਟ ਨੂੰ ਤਾ ਸੰਗ ਮਾਰ ਗਈ
ਸੁਣਿਆ ਜੱਟਾਂ ਦੇ ਪੁੱਤ ਸੰਗ ਦੇ ਨਹੀਂ ਹੁੰਦੇ
ਮੇਰੇ ਆਲੇ ਜੱਟ ਨੂੰ ਤਾ ਸੰਗ ਮਾਰ ਗਈ
ਸੁਣਿਆ ਜੱਟਾਂ ਦੇ ਪੁੱਤ ਸੰਗ ਦੇ ਨਹੀਂ ਹੁੰਦੇ
ਦੁੱਜਾ ਸੋਚਾਂ ਮੈ ਖੁਦ ਹੀ ਕਰਾ ਹੋਂਸਲਾ
ਆਪੇ ਕਹਿਦਾ ਤੇਰੇ ਬਿਨਾ ਸਰਦਾ ਹੀ ਨਹੀਂ
ਫੇਰ ਸੋਚਾਂ ਮੈਨੂੰ ਕੀ ਲਗੇ
ਅਗਲਾ ਜਦੋ ਕੋਈ care ਕਰਦਾ ਹੀ ਨਹੀਂ
ਸੱਤੇ ਦਿਨ ਲੋਈਆਂ ਦੀ ਬੁੱਕਲ ਮਾਰ ਕੇ
ਸੋਹਣਿਆਂ ਸਿਆਲ ਸੌਖੇ ਲੰਘ ਦੇ ਨਹੀਂ ਹੁੰਦੇ
ਮੇਰੇ ਆਲੇ ਜੱਟ ਨੂੰ ਤਾ ਸੰਗ ਮਾਰ ਗਈ
ਸੁਣਿਆ ਜੱਟਾਂ ਦੇ ਪੁੱਤ ਸੰਗ ਦੇ ਨਹੀਂ ਹੁੰਦੇ
ਮੇਰੇ ਆਲੇ ਜੱਟ ਨੂੰ ਤਾ ਸੰਗ ਮਾਰ ਗਈ
ਸੁਣਿਆ ਜੱਟਾਂ ਦੇ ਪੁੱਤ ਸੰਗ ਦੇ ਨਹੀਂ ਹੁੰਦੇ
ਇਕ ਗੱਲ same ਹਾਲ ਦੋਨਾਂ ਦਾ ਹੀ ਏ
ਅੱਖ ਦੀ ਰਮਜ ਓਵੀ ਪੜੁ ਗਾ ਤਾ ਸਹੀ
ਛੁੱਟੀ time ਆਂ ਕੇ Saroopwali ਵੇ
ਕਦੇ ਤਾ ਦਰਾ ਦੇ ਵਿਚ ਖੜੁ ਗਾ ਤਾ ਸਹੀ
Kabal'ਆ ਜੱਸੀ ਤੇ ਬੋਪਾਰਾਏ ਤੋਂ
ਸਿਧੀਆਂ ਸਲਾਹਾਂ ਮੁੰਡੇ ਮੰਗ ਦੇ ਨਹੀਂ ਹੁੰਦੇ
ਮੇਰੇ ਆਲੇ ਜੱਟ ਨੂੰ ਤਾ ਸੰਗ ਮਾਰ ਗਈ
ਸੁਣਿਆ ਜੱਟਾਂ ਦੇ ਪੁੱਤ ਸੰਗ ਦੇ ਨਹੀਂ ਹੁੰਦੇ
ਮੇਰੇ ਆਲੇ ਜੱਟ ਨੂੰ ਤਾ ਸੰਗ ਮਾਰ ਗਈ
ਸੁਣਿਆ ਜੱਟਾਂ ਦੇ ਪੁੱਤ ਸੰਗ ਦੇ ਨਹੀਂ ਹੁੰਦੇ