Оберіть трек для відтворення
ਜੁਦਾਂ ਹੋਕੇ ਤੇਰੇ ਤੋਂ ਸਜਣਾ ਮੈਂ ਰੋ ਰਹੀ ਆ
ਲੋਗ ਕਹਿੰਦੇ ਸਿਆਣੀ ਪਰ ਮੈਂ ਪਾਗਲ ਹੋ ਰਹੀ ਆ
ਲੋਗ ਕਹਿੰਦੇ ਸਿਆਣੀ ਪਰ ਮੈਂ ਪਾਗਲ ਹੋ ਰਹੀ ਆ
ਲੇਖ ਮੇਰਾ ਪਤਾ ਨਹੀਂ ਕਿੱਥੇ ਜਾਕੇ ਸੋ ਗਿਆ ਏ
ਲੇਖ ਮੇਰਾ ਪਤਾ ਨਹੀਂ ਕਿੱਥੇ ਜਾਕੇ ਸੋ ਗਿਆ ਏ
ਮੈਂ ਮਰ ਜਾ ਨਾ ਮੈਂ ਮਿਟ ਜਾ ਨਾ
ਤੇਰੇ ਬਿਨ ਸਜਣਾ ਇਹ ਤੈ ਹੋ ਗਿਆ ਏ
ਮੈਂ ਮਰ ਜਾ ਨਾ ਮੈਂ ਮਿਟ ਜਾ ਨਾ
ਤੇਰੇ ਬਿਨ ਸਜਣਾ ਇਹ ਤੇ ਹੋ ਗਿਆ ਏ
ਸ਼ਾਹ ਅਲੀ ਤਰਸ ਰਹੀ ਹੈ ਤੇਰੇ ਬਿਨ
ਸ਼ਾਇਦ ਤੂੰ ਵੀ ਤੜਪੇ ਮੇਰੇ ਬਿਨ
ਕਾਲੀਆਂ ਰਾਤਾਂ ਹੀ ਪਹਿਲਾਂ ਨੇ
ਵੇ ਹੁਣ ਤਾਂ ਕਾਲੇ ਲੱਗਦੇ ਦਿਨ
ਸਜਨ ਮੇਰਾ ਪਤਾ ਨਹੀਂ ਗੈਰਾ ਵਿੱਚ ਕਿਉਂ ਖੋ ਗਿਆ ਏ
ਸਜਨ ਮੇਰਾ ਪਤਾ ਨਹੀਂ ਗੈਰਾ ਵਿੱਚ ਕਿਉਂ ਖੋ ਗਿਆ ਏ
ਮੈਂ ਮਰ ਜਾ ਨਾ ਮੈਂ ਮਿਟ ਜਾ ਨਾ
ਤੇਰੇ ਬਿਨ ਸਜਣਾ ਇਹ ਤੈ ਹੋ ਗਿਆ ਏ
ਮੈਂ ਮਰ ਜਾ ਨਾ ਮੈਂ ਮਿਟ ਜਾ ਨਾ
ਤੇਰੇ ਬਿਨ ਸਜਣਾ ਇਹ ਤੇ ਹੋ ਗਿਆ ਏ
ਆਦਤਾਂ ਤੇਰੀਆਂ ਸੀ ਬਨ ਕੇ ਰਹਿ ਗਈਆਂ ਨੇ ਆਦਤਾਂ
ਮੈਂ ਭੁਲ ਜਾਣਾ ਏ ਦੁਨੀਆਂ ਨੂੰ ਰਹਿਣਾ ਤੂੰ ਹੀ ਯਾਦ ਤਾਂ
ਤੇਰੇ ਬਿਨ ਨਹੀਂ ਜੀਣਾ ਨਾ ਜਿੰਦਗੀ ਦੇ ਨਾਲ ਮੋਹ ਰਿਆ ਏ
ਤੇਰੇ ਬਿਨ ਨਹੀਂ ਜੀਣਾ ਨਾ ਜਿੰਦਗੀ ਦੇ ਨਾਲ ਮੋਹ ਰਿਆ ਏ
ਮੈਂ ਮਰ ਜਾ ਨਾ ਮੈਂ ਮਿਟ ਜਾ ਨਾ
ਤੇਰੇ ਬਿਨ ਸਜਣਾ ਇਹ ਤੈ ਹੋ ਗਿਆ ਏ
ਮੈਂ ਮਰ ਜਾ ਨਾ ਮੈਂ ਮਿਟ ਜਾ ਨਾ
ਤੇਰੇ ਬਿਨ ਸਜਣਾ ਇਹ ਤੇ ਹੋ ਗਿਆ ਏ