ਸਾਡੀ ਤਾ ਪਿਛੇ ਹੀ ਰੁਲ ਗਾਈ ਪ੍ਰੇਮ ਕਹਾਨੀ ਜੀ
ਮੈਂ ਸੀ ਓਹਦੇ ਦਿਲ ਦੀ ਰਾਣੀ ਦਿਲ ਦਾ ਉਹ ਰਾਜਾ ਸੀ
ਵੱਖ ਨਹੀਂ ਸੀ ਹੋਣਾ ਚਾਉਂਦੀ ਇੰਕਾਰੋ ਹਾਰ ਗਈ
ਇੰਕਾਰੋ ਬਾਦ ਓਹਨਾ ਦੀ ਦੂਰੀ ਹੀ ਮਾਰ ਗਈ
ਅਖੀਆ ਲਾਡ ਜਵਾਨ ਜੱਦ ਵੀ
ਨਿੰਦਾ ਨਾ ਪੈਂਦੀਆਂ ਨੇ
ਸਜਨਾ ਦੀ ਤਾਂਗ ਚ ਇਹ
ਹਰ ਵੇਹਲੇ ਰਹਿੰਦੀਆ ਨੇ
ਉਚੀ ਥਾ ਲਾ ਕੇ ਯਾਰੀ
ਸੋਚਾ ਨਲ ਲੜ ਦੀ ਹਾਂ
ਓਹਨੁ ਕੋਇ ਦੋਸ਼ ਨ ਦੇਇ
ਆਪੇ ਸਰ ਮਾਲਦੀ ਹੈਣ
ਏਥੋ ਤੱਕ ਸਭ ਜੇ ਓਹਦਾ
ਚੇਤੇ ਨਲ ਪੁਲਨਾ ਏ
ਓਹਨੁ ਨ ਪਟਾ ਚੌਹਾਣਾ
ਓਹਦੇ ਬਿਨ ਰੁਲਨਾ ਏ
ਭੁਲਦੀ ਨ ਪਲ ਵੀ ਮੈਨੁ
ਇਕ ਤਰਫਾ ਯਾਰੀ ਸੀ
ਮੋਕੇ ਤੇ ਆ ਕੇ ਕਿਸਮਤ
ਮੇਰੀ ਹੀ ਹਾਰੀ ਸੀ
ਦਿਲ ਵਿੱਚ ਜੋ ਗਲ ਸੀ ਮੇਰੇ
ਅਖਿਰ ਕਰ ਬਿਆਨ ਦਿੱਤੀ
ਸ਼ਯਾਦ ਮੰਜੂਰ ਨਾ ਸੀ ਮੈਂ
ਤਾਹਿਓ ਕਰ ਨ ਦਿੱਤੀ
ਕਿਨੁ ਹੂਁ ਨ ਸੁਨੇਹਾ
ਮੁੜ੍ਹਕੇ ਓਹਦੇ ਆਨੇ ਦਾ
ਰੱਖਦਾ ਨਾ ਭੋਰਾ ਸਬਰ ਵੀ
ਦਿਲ ਚੋ ਓਹਦੇ ਚੌਹਨੇ ਦਾ
ਸੁਪਨੇ ਸੀ ਕਚੇ ਮੇਰੇ
ਤੁਟ ਕੇ ਜੋ ਚੁਰ ਹੋਇ
ਰੋ-ਰੋ ਦਿਲ ਪੁਚੇ ਮੇਰੇ ਤੋ
ਸਾਜਨ ਕਯੋ ਦੁਰ ਹੋਇ
ਪਿੱਛੇ ਤਾ ਦੱਸ ਕੇ ਜਾਂਦਾ
ਮੋੜਾ ਤੇ ਖੜਿਆ ਨੂ
ਸੋਚਾ ਨ ਦੀਆ ਓਹ ਲਾਂਭੇ
ਫਿਕਰਾ ਦੇ ਜਰੀਆ ਨੂੰ
ਰੱਬਾ ਓਹਨੁ ਕਹ ਦੇ ਜਾ ਕੇ
ਲੇ ਜਾ ਵੇ ਯਾਦਾ ਤੂ
ਮੇਰੀ ਨ ਸੁੰਨ ਨੀ ਜੇ ਕਰ
ਆਪਿ ਤਾ ਕਹ ਜਾ ਤੂ
ਸਿਡਾ ਡਾਂਗ ਦਿਲ ਨੂ ਜੰਡਾ
ਮਸੂਮ ਓਹਦਾ ਚੇਹਰਾ ਸੀ
ਥੋੜੇ ਕ ਸਮ੍ਹੇ ਲਈ ਓਹਦਾ
ਜਿੰਦਗੀ ਵਿਚ ਫੇਰਾ ਸੀ
ਥੋੜੇ ਕ ਸਮ੍ਹੇ ਲਈ ਓਹਦਾ
ਜਿੰਦਗੀ ਵਿਚ ਫੇਰਾ ਸੀ
ਥੋੜੇ ਕ ਸਮ੍ਹੇ ਲਈ ਓਹਦਾ
ਜ਼ਿੰਦਗੀ ਵਿਚ ਫੇਰਾ ਸੀ
ਜ਼ਿੰਦਗੀ ਵਿਚ ਫੇਰਾ ਸੀ