Оберіть трек для відтворення
ਸਾਲ ਹੋ ਗਯਾ ਟੁੱਟੀ ਮੇਰੀ ਗਾਨੀ ਨੂੰ
ਵਾਜਾ ਮਾਰੇਂਗਾ ਤੂੰ ਬਹਿਕੇ ਜਾਂਦੀ ਨੂੰ
ਆ ਗਿਆ ਨੀ ਆ ਗਿਆ ਨੀ
ਆ ਗਿਆ ਨੀ ਆ ਗਿਆ ਨੀ
ਨੀ ਜਾ ਲੈਜਾ ਥਾਣੇਦਾਰ
ਆ ਗਿਆ ਨੀ
ਨੀ ਜਾ ਲੈਜਾ ਥਾਣੇਦਾਰ
ਆ ਗਿਆ ਨੀ
ਨਾ ਬੋਲਦੀ ਜੇ ਕੁੰਡਾ ਨਾ ਖੋਲ੍ਹਦੀ
ਨਾ ਬੋਲਦੀ ਜੇ ਕੁੰਡਾ ਨਾ ਖੋਲ੍ਹਦੀ
ਨੀ ਲੜੇਂਦਾ ਬੇਈਮਾਨ ਜੇ ਨਾ ਮੈ ਬੋਲਦੀ
ਨੀ ਲੜੇਂਦਾ ਬੇਈਮਾਨ ਜੇ ਨਾ ਮੈ ਬੋਲਦੀ
ਆ ਗਿਆ ਨੀ ਆ ਗਿਆ ਨੀ
Aden
ਨੀ ਉਹ ਮੱਥੇ ਤੇ ਤਿਉੜੀ ਜਹੀ ਪਾਈ ਰੱਖਦਾ
ਘਟ ਹੱਸਦਾ ਤੇ ਅੱਖ ਜਹੀ ਲਾਲ ਰੱਖਦਾ
ਇਕ ਇਕ ਕਰ ਸ਼ੌਂਕ ਸਾਰੇ ਰੋਲਤੇ
ਵੇ ਪਿੱਛੇ ਪਿੱਛੇ ਮੈਨੂੰ ਬਸ ਲਾਈ ਰੱਖਦਾ
ਆ ਗਿਆ ਨੀ ਆ ਗਿਆ ਨੀ
ਆ ਗਿਆ ਨੀ ਆ ਗਿਆ ਨੀ
ਮੇਰੀ ਮਾਂ ਨੂੰ ਇਹ ਕਿਥੋਂ ਹੱਥੇ ਆ ਗਿਆ ਨੀ
ਆ ਗਿਆ ਨੀ ਆ ਗਿਆ ਨੀ
ਆ ਗਿਆ ਨੀ ਆ ਗਿਆ ਨੀ
ਨੀ ਜਾ ਲੈਜਾ ਥਾਣੇਦਾਰ
ਆ ਗਿਆ ਨੀ
ਨੀ ਜਾ ਲੈਜਾ ਥਾਣੇਦਾਰ
ਆ ਗਿਆ ਨੀ
ਨਾ ਬੋਲਦੀ ਜੇ ਕੁੰਡਾ ਨਾ ਖੋਲ੍ਹਦੀ
ਨਾ ਬੋਲਦੀ ਜੇ ਕੁੰਡਾ ਨਾ ਖੋਲ੍ਹਦੀ
ਨੀ ਲੜੇਂਦਾ ਬੇਈਮਾਨ ਜੇ ਨਾ ਮੈ ਬੋਲਦੀ
ਨੀ ਲੜੇਂਦਾ ਬੇਈਮਾਨ ਜੇ ਨਾ ਮੈ ਬੋਲਦੀ
ਆ ਗਿਆ ਨੀ ਆ ਗਿਆ ਨੀ