Оберіть трек для відтворення
ਪਿਆਰੀ ਗਲਤੀ
ਤੂੰ ਮੇਰੀ ਸਭ ਤੋਂ ਪਿਆਰੀ ਗਲਤੀ
ਸਭ ਤੋਂ ਪਿਆਰੀ ਗਲਤੀ
ਤੂੰ ਮੇਰੀ ਸਭ ਤੋਂ ਪਿਆਰੀ ਗਲਤੀ
ਮਿਲ ਜਾਵੇ ਮੌਕਾ
ਤਾਂ ਵੀ ਨਾ ਸੁਧਾਰਾਂ ਕਦੇ ਵੀ
ਤੂੰ ਮੇਰੀ ਸਭ ਤੋਂ ਪਿਆਰੀ ਗਲਤੀ
ਸਭ ਤੋਂ ਪਿਆਰੀ ਗਲਤੀ
ਤੂੰ ਮੇਰੀ ਸਭ ਤੋਂ ਪਿਆਰੀ ਗਲਤੀ
ਮਿਲ ਜਾਵੇ ਮੌਕਾ
ਤਾਂ ਵੀ ਨਾ ਸੁਧਾਰਾਂ ਕਦੇ ਵੀ
ਜੇ ਜਲਦਾ ਹੱਥ ਤੈਨੂੰ ਲਾ ਕੇ
ਤਾਂ ਵੀ ਸੀਨੇ ਨਾਲ ਲਾਵਾਂ ਮੈਂ
ਟੁੱਟੇ ਤਾਰਿਆਂ ਦੇ ਵਾਂਗੂ
ਜਲਦਾ ਹੀ ਜਾਵਾਂ ਮੈਂ
ਇਸ਼ਕ਼ ‘ਚ ਆ ਕੇ ਤੇਰੇ
ਮਿਲੀਆਂ ਸਜ਼ਾਹਾਂ ਨੇ
ਤਾਂ ਵੀ ਤੇਰੀ ਖੈਰ ਦੀ
ਮੰਗਦਾ ਦੁਆਵਾਂ ਮੈਂ
ਤੂੰ ਮੇਰੀ ਸਭ ਤੋਂ ਪਿਆਰੀ ਗਲਤੀ
ਸਭ ਤੋਂ ਪਿਆਰੀ ਗਲਤੀ
ਤੂੰ ਮੇਰੀ ਸਭ ਤੋਂ ਪਿਆਰੀ ਗਲਤੀ
ਸਭ ਤੋਂ ਪਿਆਰੀ ਗਲਤੀ
ਤੂੰ ਮੇਰੀ ਸਭ ਤੋਂ ਪਿਆਰੀ ਗਲਤੀ
ਮਿਲ ਜਾਵੇ ਮੌਕਾ
ਤਾਂ ਵੀ ਨਾ ਸੁਧਾਰਾਂ ਕਦੇ ਵੀ
ਤੂੰ ਮੇਰੀ ਸਭ ਤੋਂ ਪਿਆਰੀ ਗਲਤੀ
ਸਭ ਤੋਂ ਪਿਆਰੀ ਗਲਤੀ
ਤੂੰ ਮੇਰੀ ਸਭ ਤੋਂ ਪਿਆਰੀ ਗਲਤੀ
ਮਿਲ ਜਾਵੇ ਮੌਕਾ
ਤਾਂ ਵੀ ਨਾ ਸੁਧਾਰਾਂ ਕਦੇ ਵੀ
ਸੁੱਧ ਬੁੱਧ ਹੁੰਦੀ ਤਾਂ ਖੁਸ਼ ਹੁੰਦਾ ਤੇ ਸਹੀ
ਸੁੱਧ ਬੁੱਧ ਹੁੰਦੀ ਤੇਰਾ ਹੁੰਦਾ ਮੈਂ ਨਹੀਂ
ਦਿਲ ਤਾਂ ਜਵਾਕ ਐ, ਦਿਲ ਐ ਟੁੱਟ ਜਾਣ ਦੇ
ਛੱਡੀ ਤੂੰ ਐ ਛਾਪ ਕਦੇ ਮਿਟਣੀ ਨਹੀਂ
ਤੂੰ ਮੇਰੀ ਸਭ ਤੋਂ ਪਿਆਰੀ ਗਲਤੀ
ਸਭ ਤੋਂ ਪਿਆਰੀ ਗਲਤੀ
ਤੂੰ ਮੇਰੀ ਸਭ ਤੋਂ ਪਿਆਰੀ ਗਲਤੀ
ਮਿਲ ਜਾਵੇ ਮੌਕਾ
ਤਾਂ ਵੀ ਨਾ ਸੁਧਾਰਾਂ ਕਦੇ ਵੀ