Оберіть трек для відтворення
ਗੱਲ ਅੱਗ ਵਾਂਗੂ ਗਈ ਕੁੜੇ ਖਿੰਡ ਨੀ
ਕਰੇ ਚਰਚਾ ਸਾਰਾ ਬਿੱਲੋ ਪਿੰਡ ਨੀ
ਗੱਲ ਅੱਗ ਵਾਂਗੂ ਗਈ ਕੁੜੇ ਖਿੰਡ ਨੀ
ਕਰੇ ਚਰਚਾ ਸਾਰਾ ਬਿੱਲੋ ਪਿੰਡ ਨੀ
ਮਾਪੇ ਥਾਂਉਂ ਤੇ ਗੰਡਾਸਾ ਤੇਰੇ ਰੱਖ ਕੇ
ਮਾਪੇ ਥਾਂਉਂ ਤੇ ਗੰਡਾਸਾ ਤੇਰੇ ਰੱਖ ਕੇ ਨੀ ਤੇਰੇ ਤੋਂ ਸਬੂਤ ਲੈਣਗੇ
ਬੇਸ਼ੱਕ ਮਾਪੇ ਮੈਨੂੰ ਜਾਨੋ ਮਾਰ ਦੇਣ ਮੇਰੇ ਬੁੱਲਾਂ ਤੇ ਬਿਆਨ ਤੇਰੇ ਵੱਲ ਰਹਿਣਗੇ

ਲੱਖ ਵਾਰੀ ਜਾਨ ਭਾਵੇਂ ਵਿਗੜ ਹਾਲਾਤ ਵੇ ਗੱਲ ਨਾ ਕਰੂੰਗੀ ਕੋਈ ਤੇਰੇ ਮੈੰ ਖ਼ਿਲਾਫ਼ ਵੇ

ਲੋਕੀ ਦੇਂਦੇ ਨੇ ਧਮਕੀਆਂ ਫੋਕੀਆਂ
ਲੋਕੀ ਦੇਂਦੇ ਨੇ ਧਮਕੀਆਂ ਫੋਕੀਆਂ ਵੇ ਮੈਂ ਨਾ ਜੁੱਤੀ ਉੱਤੇ ਗਿੰਦੀ
ਮੈਂ ਵੀ ਤੈਨੂੰ ਛੱਡ ਨਾ ਮਦਾਨੋ ਭੱਜਣਾ ਨੀ ਭਾਵੇਂ ਕੱਟਣੀ ਜਵਾਨੀ ਪੈ ਜਾਏ ਚਾਰ ਦਿਨ ਦੀ

ਮੈਨੂੰ ਹੁਣ ਤੱਕ ਲੱਗਦੀਆਂ ਆਂ ਤੇਰੇ ਵਿੱਚ ਸੱਸੀ ਵਾਂਗੂ ਵਫ਼ਾਦਾਰੀਆਂ
ਕਿਤੇ ਮੌਕੇ ਉੱਤੇ ਜੱਟ ਨਾਲ ਕਰ ਜੀਂ ਨਾ ਜੱਟੀਏ ਨੀ ਤੂੰ ਗੱਦਾਰੀਆਂ

ਜਿਵੇਂ ਸਾਹਿਬਾਂ ਨੂੰ ਆਂ ਲੋਕੀ ਬਿੱਲੋ ਭੰਨਦੇ
ਜਿਵੇਂ ਸਾਹਿਬਾਂ ਨੂੰ ਆਂ ਲੋਕੀ ਬਿੱਲੋ ਭੰਨਦੇ ਨੀ ਤੈਨੂੰ ਧੋਖੇਬਾਜ਼ ਕਹਿਣਗੇ
ਬੇਸ਼ੱਕ ਮਾਪੇ ਮੈਨੂੰ ਜਾਨੋਂ ਮਾਰ ਦੇਣ ਮੇਰੇ ਬੁੱਲ੍ਹਾਂ ਤੇ ਬਿਆਨ ਤੇਰੇ ਵੱਲ ਰਹਿਣਗੇ

ਮੈਨੂੰ ਪਰਖ ਲੈ ਚੰਗੀ ਤਰ੍ਹਾਂ ਸੋਹਣਿਆ ਤੂੰ ਅਜੇ ਨੀ ਯਕੀਨ ਕਰਦਾ
ਮੇਰੇ ਰੋਮ ਰੋਮ ਵਿੱਚ ਪਿਆਰ ਤੇਰਾ ਵੇ ਕੇਹੜੀ ਗੱਲੋਂ ਤੂੰ ਡਰਦਾ

ਸਾਡੇ ਪਿਆਰ ਦੀ ਮੰਜ਼ਿਲ ਕਿੰਨੀ ਦੂਰ ਹੈ
ਸਾਡੇ ਪਿਆਰ ਦੀ ਮੰਜ਼ਿਲ ਕਿੰਨੀ ਦੂਰ ਹੈ ਵੇ ਮੈਂ ਜ਼ਰਾ ਸਦਾ ਮਿੰਨ ਦੀ
ਮੈਂ ਵੀ ਤੈਨੂੰ ਛੱਡ ਨੀ ਮਦਾਨੋ ਭੱਜਣਾ ਨੀ ਭਾਵੇਂ ਕੱਟਣੀ ਜਵਾਨੀ ਪੈ ਜਾਏ ਚਾਰ ਦਿਨ ਦੀ

ਸੁਲਤਾਨਵਿੰਡ ਸਾਰਾ ਬਿੱਲੋ ਲੱਗਦਾ ਨੀ ਤੈਨੂੰ ਪਤਾ ਤੇਰੇ ਯਾਰ ਨਾਲ
ਇੱਕ ਦੁਨੀਆ ਚ ਤੇਰੇ ਲਈ ਜੀਉਂਦਾ ਐ ਕਿਸੇ ਤੇ ਕੋਈ ਐਤਬਾਰ ਨਾ

ਲਾਲੀ ਘਮਾਂ ਦੀ ਪਿਟਾਰੀ ਵਿੱਚ ਬੰਦ ਹੈ
ਲਾਲੀ ਘਮਾਂ ਦੀ ਪਿਟਾਰੀ ਵਿੱਚ ਬੰਦ ਹੈ ਨੀ ਐਦੋਂ ਅੱਗੇ ਗੱਲ ਰਹਿਣ ਦੇ
ਬੇਸ਼ਕ ਮਾਪੇ ਮੈਨੂੰ ਜਾਨੋ ਮਾਰ ਦੇਣ ਮੇਰੇ ਬੁੱਲਾਂ ਤੇ ਬਿਆਨ ਤੇਰੇ ਵੱਲ ਰਹਿਣਗੇ

ਮੈਨੂੰ ਫਾਂਸੀ ਉੱਤੇ ਕੋਈ ਲਟਕਾ ਦੇ ਭਾਵੇਂ ਮੈਂ ਨਾ ਤੇਰਾ ਦੇਖਾਂ ਦੁੱਖ ਵੇ
ਭਾਵੇਂ ਰੱਖੇ ਕੋਈ ਬੰਦੂਕ ਮੇਰੇ ਸੀਨੇ ਉੱਤੇ ਤੈਥੋਂ ਮੈਂ ਨਾ ਫੇਰਾਂ ਮੁੱਖ ਵੇ

ਵੇਖੀ ਇਸ਼ਕ ਦੇ ਤੀਰਾਂ ਨਾਲ ਬੁੱਗੇ ਵੇ
ਵੇਖੀ ਇਸ਼ਕ ਦੇ ਤੀਰਾਂ ਨਾਲ ਬੁੱਗੇ ਵੇ ਮੈਂ ਗੈਰਾਂ ਸੇ ਸੀਨੇ ਨੂੰ ਵਿੰਦੀ