Thank You
Thank You
Thank You
ਨਾ ਨਾ ਨਾ
ਨਾ ਨਾ ਨਾ
ਜਿੰਨੀ ਵਾਰੀ ਚਾਹੇ ਪੁੱਛ ਲੈ
ਸਾਡੇ ਲਈ ਜੋ ਸੋਚਿਆ ਬਦਲਣਾ ਨਹੀਂ ਮੈਂ
ਫਿਕਰ ਨਾ ਤੂੰ ਕਰ ਸੋਹਣੀਏ
ਤੇਰੇ ਬਿਨਾਂ ਅੱਗੇ ਕਿੱਥੇ ਚੱਲਣਾ ਨਹੀਂ ਮੈਂ
ਜਿੰਨੀ ਵਾਰੀ ਚਾਹੇ ਪੁੱਛ ਲੈ
ਸਾਡੇ ਲਈ ਜੋ ਸੋਚਿਆ ਬਦਲਣਾ ਨਹੀਂ ਮੈਂ
ਫਿਕਰ ਨਾ ਤੂੰ ਕਰ ਸੋਹਣੀਏ
ਤੇਰੇ ਬਿਨਾਂ ਅੱਗੇ ਕਿੱਥੇ ਚੱਲਣਾ ਨਹੀਂ ਮੈਂ
ਨੀ ਹੋਣਾ, ਇਹ ਸੌਖਾ
ਪਰ ਹੁਣ ਮੈਂ ਪਿੱਛੇ ਨਹੀਂ ਹੋਣਾ
ਮੈਂ ਤੇਰੀ, ਤੂੰ ਮੇਰਾ
ਮੈਂ ਕੁਝ ਵੀ ਹੋਰ ਨਹੀਂ ਚਾਹੁੰਨਾ
ਰੱਬ ਨੇ ਇਹ ਗੱਲ ਮੰਨ ਲਈ
ਤੇ ਤੇਰੀ ਮੇਰੀ ਗੱਲ ਬਣਗੀ
ਰੱਬ ਨੇ ਇਹ ਗੱਲ ਮੰਨ ਲਈ
ਤੇ ਤੇਰੀ ਮੇਰੀ ਗੱਲ ਬਣਗੀ
ਤੇਰੀ ਮੇਰੀ ਗੱਲ ਬਣਗੀ
ਤੇਰੀ ਮੇਰੀ ਗੱਲ ਬਣਗੀ
ਤੇਰੀ ਮੇਰੀ ਗੱਲ ਬਣਗੀ
ਦੁੱਖ ਪਹਿਲਾਂ ਸਹੇ ਤੁ ਕਿੰਨੇ
ਉਹਦਾ ਤੇਰੇ ਨਾਲ ਕਦੇ ਕਰਨਾ ਨਹੀਂ ਮੈਂ
ਫਿਕਰ ਨਾ ਕਰ ਸੋਹਣੀਏ
ਤੇਰੇ ਬਿਨਾਂ ਹੋਰ ਕਿੱਥੇ ਰਲਣਾ ਨਹੀਂ ਮੈਂ
ਨੀ ਹੋਣਾ, ਇਹ ਸੌਖਾ
ਪਰ ਹੁਣ ਮੈਂ ਪਿੱਛੇ ਨਹੀਂ ਹੋਣਾ
ਮੈਂ ਤੇਰੀ, ਤੂੰ ਮੇਰਾ
ਮੈਂ ਕੁਝ ਵੀ ਹੋਰ ਨਹੀਂ ਚਾਹੁੰਨਾ
ਰੱਬ ਨੇ ਇਹ ਗੱਲ ਮੰਨ ਲਈ
ਤੇ ਤੇਰੀ ਮੇਰੀ ਗੱਲ ਬਣਗੀ
ਰੱਬ ਨੇ ਇਹ ਗੱਲ ਮੰਨ ਲਈ
ਤੇ ਤੇਰੀ ਮੇਰੀ ਗੱਲ ਬਣਗੀ
ਤੇਰੀ ਮੇਰੀ ਗੱਲ ਬਣਗੀ
ਤੇਰੀ ਮੇਰੀ ਗੱਲ ਬਣਗੀ
ਤੇਰੀ ਮੇਰੀ ਗੱਲ ਬਣਗੀ
Thank You
God I thank You
Nobody like You
God I thank You
Thank You
Thank You
Thank You
ਨੀ ਹੋਣਾ, ਇਹ ਸੌਖਾ
ਪਰ ਹੁਣ ਮੈਂ ਪਿੱਛੇ ਨਹੀਂ ਹੋਣਾ
ਮੈਂ ਤੇਰੀ, ਤੂੰ ਮੇਰਾ
ਮੈਂ ਕੁਝ ਵੀ ਹੋਰ ਨਹੀਂ ਚਾਹੁੰਨਾ
ਰੱਬ ਨੇ ਇਹ ਗੱਲ ਮੰਨ ਲਈ
ਤੇ ਤੇਰੀ ਮੇਰੀ ਗੱਲ ਬਣਗੀ
ਰੱਬ ਨੇ ਇਹ ਗੱਲ ਮੰਨ ਲਈ
ਤੇ ਤੇਰੀ ਮੇਰੀ ਗੱਲ ਬਣਗੀ
ਤੇਰੀ ਮੇਰੀ ਗੱਲ ਬਣਗੀ
ਤੇਰੀ ਮੇਰੀ ਗੱਲ ਬਣਗੀ
ਤੇਰੀ ਮੇਰੀ ਗੱਲ ਬਣਗੀ