Оберіть трек для відтворення
यारा वे, यारा वे, जान से तू प्यारा वे
ਤੇਰੇ ਨਾਮ ਦਿਲ ਵੀ ਕਰਦਾ, ਹਾਏ
यारा वे, यारा वे, जान से तू प्यारा वे
ਤੇਰੇ ਨਾਮ ਦਿਲ ਵੀ ਕਰਦਾ
ਕਰ ਵਾਅਦਾ, ਛੱਡ ਕੇ ਨਾ ਜਾਈਓ
ਇਹ ਅੱਖਾਂ, ਸੁਪਨਾ ਬਨ ਰਹੀਓ
ਸੰਗ ਤੇਰੇ ਜ਼ਿੰਦਗੀ ਗੁਜ਼ਾਰਾਂ
यारा वे, यारा वे, जान से तू प्यारा वे
ਤੇਰੇ ਨਾਮ ਦਿਲ ਵੀ ਕਰਦਾ
ਸਾਰੀ ਦੁਨੀਆ ਸੇ ਮੈਂਨੇ ਰੱਖਨਾ ਛੁਪਾ ਕੇ ਤੈਨੂੰ
ਨਜ਼ਰ ਨਾ ਲੱਗੇ ਤੇਰੇ ਸੋਹਣੇ ਮੁੱਖ ਨੂੰ
एक वार हँस दे तू यूँ ही इन रातों में
ਜਲ ਉਠਦੇ ਨੇ ਲੱਖ-ਲੱਖ ਜੁਗਨੂੰ
ਕਰ ਵਾਅਦਾ, ਛੱਡ ਕੇ ਨਾ ਜਾਈਓ
ਇਹ ਰਾਤਾਂ ਕੱਟਦੀਆਂ ਨਹੀਓਂ
ਬਿਨ ਤੇਰੇ ਬੇਰੰਗ ਬਹਾਰਾਂ
यारा वे, यारा वे, जान से तू प्यारा वे
ਤੇਰੇ ਨਾਮ ਦਿਲ ਵੀ ਕਰਦਾ
ਪਿਆਰ ਦੀ ਹਵਾਵਾਂ ਵਿੱਚ ਬਣਕੇ ਪਤੰਗ ਵੇ
ਦਿਨ ਮੇਰੇ ਉੜਦੇ ਰਹਿੰਦੇ, ਉੜਦੇ ਰਹਿੰਦੇ
ਇਸ਼ਕਾਂ ਦੇ ਅੰਬਰਾਂ ਦਾ ਰੌਸ਼ਨ ਸਿਤਾਰਾ ਵੇ
ਮਿਲਿਆ ਏ ਮੈਨੂੰ ਦੇਖੋ ਸਾਰੇ ਕਹਿੰਦੇ
ਕਰ ਵਾਅਦਾ, ਛੱਡ ਕੇ ਨਾ ਜਾਈਓ
ਇਹ ਪ੍ਰੀਤਾਂ, ਸੰਗ ਮੇਰੇ ਰਹੀਓ
ਤੇਰੇ ਤੋਂ ਸਾਰੀਆਂ ਉਮੀਦਾਂ
यारा वे, यारा वे, जान से तू प्यारा वे
ਤੇਰੇ ਨਾਮ ਦਿਲ ਵੀ ਕਰਦਾ, ਹਾਏ
यारा वे, यारा वे, जान से तू प्यारा वे
ਤੇਰੇ ਨਾਮ ਦਿਲ ਵੀ ਕਰਦਾ, ਹਾਏ
ਤੇਰੇ ਨਾਮ ਦਿਲ ਵੀ ਕਰਦਾ, ਹਾਏ
ਤੇਰੇ ਨਾਮ ਦਿਲ ਵੀ ਕਰਦਾ