Оберіть трек для відтворення
ਇਕ ਬਾਤ ਫਿਰ ਸੇ ਸੁਨ ਲੋ
ਦੌਲਤ ਇਸ ਦੁਨੀਆ ਕੀ ਸਬਸੇ ਬੜੀ ਔਰ ਅਟੱਲ ਸੱਚਾਈ
ਹਾਂ yeah
ਪੈਸਾ ਪੈਸਾ ਪੈਸਾ ਪੈਸਾ ਪੈਸਾ ਬੋਲਦਾ
ਸੱਚੀ ਮੇਰੀ ਗੱਲ ਸੁਣ ਐਸਾ ਬੋਲਦਾ
ਲੱਖਾਂ ਨਹੀਂ ਕਰੋੜਾਂ ਦਾ account ਖੋਲ੍ਹਤਾ
ਮੇਰੇ ਸੁਪਨੇ ਦੇ ਵਿੱਚ ਫਿਰ ਪੈਸਾ ਬੋਲਦਾ
ਪੈਸਾ ਪੈਸਾ ਪੈਸਾ ਪੈਸਾ ਪੈਸਾ ਬੋਲਦਾ
ਸੱਚੀ ਮੇਰੀ ਗੱਲ ਸੁਣ ਐਸਾ ਬੋਲਦਾ
ਲੱਖਾਂ ਨਹੀਂ ਕਰੋੜਾਂ ਦਾ account ਖੋਲ੍ਹਤਾ
ਮੇਰੇ ਸੁਪਨੇ ਦੇ ਵਿੱਚ ਫਿਰ ਪੈਸਾ ਬੋਲਦਾ
Gun shun ਛੋੜ ਆਪਾਂ ਗੱਡੀ ਲੈ ਕੇ ਆਵਾਂਗੇ
Gj ਆਲੀ beat ਤੇ ਵੀ ਭੰਗੜੇ ਵੀ ਪਾਵਾਂਗੇ
ਲੈ ਕੇ ਆਈਂ ਨਾਲ ਤੂੰ ਬੋਤਲਾਂ ਵੀ ਚਾਲੀ
ਅੱਜ ਨਹੀਂਓਂ ਲੋੜ ਤੇਰੀ gun 47
Club ਜਾਣਾ ਖੱਪ ਪਾਣਾ ਸਾਰੀ ਰਾਤ ਫਿਰ
ਡੁੱਲ੍ਹਦੀ ਸ਼ਰਾਬ ਟੁੱਟਦੇ ਮਿੱਤਰਾਂ ਦੇ ਦਿਲ
ਤੋੜਾਂਗੇ record ਜਿਹੜੇ ਛੋਟੇ ਸੀ ਆਹ bill
ਸੁੱਟੋ ਸਾਰਾ ਚਿੱਟਾ ਸੁੱਟੋ ਸੁੱਟੋ ਸਾਰੇ pills
ਨਸ਼ਾ ਇਕ ਚੀਜ਼ ਦਾ ਹੋਇਆ ਅੱਜ ਐਸਾ
ਜੇਬ ਵਿੱਚ ਭਰੂੰ ਉਹਨੂੰ ਕਹਿੰਦੇ ਆ ਪੈਸਾ
ਪੈਸਾ ਪੈਸਾ ਪੈਸਾ ਪੈਸਾ ਪੈਸਾ ਬੋਲਦਾ
ਸੱਚੀ ਮੇਰੀ ਗੱਲ ਸੁਣ ਐਸਾ ਬੋਲਦਾ
ਲੱਖਾਂ ਨਹੀਂ ਕਰੋੜਾਂ ਦਾ account ਖੋਲ੍ਹਤਾ
ਮੇਰੇ ਸੁਪਨੇ ਦੇ ਵਿੱਚ ਫਿਰ ਪੈਸਾ ਬੋਲਦਾ
ਪੈਸਾ ਪੈਸਾ ਪੈਸਾ ਪੈਸਾ ਪੈਸਾ ਬੋਲਦਾ
ਸੱਚੀ ਮੇਰੀ ਗੱਲ ਸੁਣ ਐਸਾ ਬੋਲਦਾ
ਲੱਖਾਂ ਨਹੀਂ ਕਰੋੜਾਂ ਦਾ account ਖੋਲ੍ਹਤਾ
ਮੇਰੇ ਸੁਪਨੇ ਦੇ ਵਿੱਚ ਫਿਰ ਪੈਸਾ ਬੋਲਦਾ
ਪੈਸਾ ਪੈਸਾ
ਪੈਸਾ ਪੈਸਾ
ਪੈਸਾ ਪੈਸਾ
Gj singh ਧੁਨ ਬਜਾਓ
ਗੱਡੀ ਮੈਨੂੰ ਚਾਹੀਦੀ ਆ ਮੋਟੇ rim ਦੀ
Woofer ਵੀ ਚੀਕਾਂ ਮਾਰੇ 808 ਦੀ
ਗੇੜੀਆਂ ਮੈਂ ਲਾਊਂ ਪੂਰੀ ਦਿੱਲੀ state ਦੀ
ਪਿੱਛੇ seat ਤੇ ਸੀ ਬੋਤਲਾਂ ਵੀ ਸਾਰੀ ਲੇਟ ਦੀ
Hip-hop ਆਲੇ ਗਾਣਿਆਂ ਤੇ trip ਕਰਨਾ
ਨਾਲੇ ਪੈੱਗ ਜੋ ਬਣਾਏ ਉਹਨੂੰ sip ਕਰਨਾ
Highway ਤੇ ਰੇਸਾਂ ਲਾ ਕੇ drip ਕਰਨਾ
ਪੈੱਗ ਜਦ ਲਾਊਂ steering grip ਕਰਨਾ
ਗਲਾਸੀਆਂ ਨੂੰ ਫੜ ਲਓ ਦੱਬ ਤੀ ਆ ਰੇਸ
ਪੁਲਿਸ ਮੇਰੇ ਪਿੱਛੇ ਕਰੇ high speed chase
Wanted ਆਲੇ ਪੋਸਟਰਾਂ ਤੇ ਲਾਇਆ ਮੇਰਾ face
ਨਾਲੇ High court ਚੱਲਦਾ ਐ ਮਿੱਤਰਾਂ ਦਾ case
ਨੋਟਾਂ ਆਲੇ bag ਨਾਲ ਭਰ ਤੀ ਮੈਂ boot
Now i don't give a fuck, that's my fuckin' attitude
ਪੈਸਾ ਪੈਸਾ ਪੈਸਾ ਪੈਸਾ ਪੈਸਾ ਬੋਲਦਾ
ਸੱਚੀ ਮੇਰੀ ਗੱਲ ਸੁਣ ਐਸਾ ਬੋਲਦਾ
ਲੱਖਾਂ ਨਹੀਂ ਕਰੋੜਾਂ ਦਾ account ਖੋਲ੍ਹਤਾ
ਮੇਰੇ ਸੁਪਨੇ ਦੇ ਵਿੱਚ ਫਿਰ ਪੈਸਾ ਬੋਲਦਾ
ਪੈਸਾ ਪੈਸਾ ਪੈਸਾ ਪੈਸਾ ਪੈਸਾ ਬੋਲਦਾ
ਸੱਚੀ ਐਸਾ ਕੈਸਾ ਪੈਸਾ ਪੈਸਾ ਬੋਲਦਾ
ਪੈਸਾ ਪੈਸਾ ਪੈਸਾ ਪੈਸਾ ਪੈਸਾ ਬੋਲਦਾ
ਸੱਚੀ ਐਸਾ ਕੈਸਾ ਪੈਸਾ ਪੈਸਾ ਬੋਲਦਾ
All i can think about think about is money
ਰੱਬ ਦੀ ਨੀ ਲੋੜ ਮੈਨੂੰ ਚਾਹੀਦਾ ਹੈ money
All i can think about think about is money
ਰੱਬ ਦੀ ਨੀ ਲੋੜ ਮੈਨੂੰ ਚਾਹੀਦਾ ਹੈ money
All i can think about think about is money
ਰੱਬ ਦੀ ਨੀ ਲੋੜ ਮੈਨੂੰ ਚਾਹੀਦਾ ਹੈ money
All i can think about think about is money
ਰੱਬ ਦੀ ਨੀ ਲੋੜ ਮੈਨੂੰ ਚਾਹੀਦਾ ਹੈ money
All i can think about think about is money (ਪੈਸਾ ਪੈਸਾ)
ਰੱਬ ਦੀ ਨੀ ਲੋੜ ਮੈਨੂੰ ਚਾਹੀਦਾ ਹੈ money (ਪੈਸਾ ਪੈਸਾ)
All i can think about think about is money (ਪੈਸਾ ਪੈਸਾ)
ਰੱਬ ਦੀ ਨੀ ਲੋੜ ਮੈਨੂੰ ਚਾਹੀਦਾ ਹੈ money (ਪੈਸਾ ਪੈਸਾ)
ਪੈਸਾ ਪੈਸਾ
ਪੈਸਾ ਪੈਸਾ
ਪੈਸਾ ਪੈਸਾ
ਪੈਸਾ ਪੈਸਾ ਪੈਸਾ ਪੈਸਾ ਪੈਸਾ ਪੈਸਾ ਪੈਸਾ ਪੈਸਾ ਪੈਸਾ ਪੈਸਾ