Оберіть трек для відтворення
Manak-E, Manj Musik let's go
ਮਰਜਾਵਾਂ, ਮਰਜਾਵਾਂ ਮੇਥੋਂ ਜੀ ਨੀ ਹੁੰਦਾ ਵੇ
ਜ਼ਹਿਰ ਜੁਦਾਈਆਂ ਵਾਲਾ ਮੇਥੋਂ ਪੀ ਨੀ ਹੁੰਦਾ ਵੇ
ਮਰਜਾਵਾਂ, ਮਰਜਾਵਾਂ ਮੇਥੋਂ ਜੀ ਨੀ ਹੁੰਦਾ ਵੇ
ਜ਼ਹਿਰ ਜੁਦਾਈਆਂ ਵਾਲਾ ਮੇਥੋਂ ਪੀ ਨੀ ਹੁੰਦਾ ਵੇ
ਜੀ ਕਰਦਾ ਮੈਂ ਕੋਠੇ ਚੜ੍ਹਕੇ
ਜੀ ਕਰਦਾ ਮੈਂ ਕੋਠੇ ਚੜ੍ਹਕੇ ਵਾਜਾਂ ਤੈਨੂੰ ਮਾਰਾਂ
ਦੂਰ ਦੂਰ ਰਹਿਕੇ ਵੇਹ੍ਹ
ਦੂਰ ਦੂਰ ਰਹਿਕੇ ਵੇ ਹੁੰਦਾ ਨੀ ਗੁਜ਼ਾਰਾ
ਦੂਰ ਦੂਰ ਰਹਿਕੇ ਵੇ ਹੁੰਦਾ ਨੀ ਗੁਜ਼ਾਰਾ
ਦੂਰ ਦੂਰ ਰਹਿਕੇ ਵੇ
ਸਾਰੀ ਦੁਨਿਆ ਕੋਲ ਕੋਲ, ਇਹ ਸਾਡੀ ਕੀ ਮਜਬੂਰੀ
ਸਾਡੀ ਕੀ ਮਜ
ਸਾਡੀ ਕੀ ਮਜ
ਸਾਡੀ ਕੀ ਮਜਬੂਰੀ
ਹੁਣ ਤੇ ਸਾਥੋਂ ਸਹਿ ਨੀ ਹੁੰਦੀ ਦੋ ਪਲਾਂ ਦੀ ਦੂਰੀ
ਸਹਿ ਨੀ ਹੁੰਦੀ
ਸਹਿ ਨੀ ਹੁੰਦੀ
ਦੋ ਪਲਾਂ ਦੀ ਦੂਰੀ
ਹੁਣ ਤੇ ਸਾਥੋਂ ਸਹਿ ਨੀ ਹੁੰਦੀ ਦੋ ਪਲਾਂ ਦੀ ਦੂਰੀ
ਸਾਰੀ ਦੁਨਿਆ ਕੋਲ ਕੋਲ, ਇਹ ਸਾਡੀ ਕੀ ਮਜਬੂਰੀ
ਇੱਕ ਦੂਜੇ ਦੇ ਸਾਰੇ ਨੇ
ਇੱਕ ਦੂਜੇ ਦੇ ਸਾਰੇ ਨੇ
ਪਰ ਸਾਡਾ ਤੂੰ ਸਹਾਰਾ
ਦੂਰ ਦੂਰ ਰਹਿਕੇ ਵੇ
ਦੂਰ ਦੂਰ ਰਹਿਕੇ ਵੇ ਹੁੰਦਾ ਨੀ ਗੁਜ਼ਾਰਾ
ਦੂਰ ਦੂਰ ਰਹਿਕੇ ਵੇ ਹੁੰਦਾ ਨੀ ਗੁਜ਼ਾਰਾ
ਦੂਰ ਦੂਰ ਰਹਿਕੇ ਵੇ