Оберіть трек для відтворення
ਮੁੰਡਿਆਂ ਦੇ
ਮੁੰਡਿਆਂ ਦੇ
ਕਈ ਰੰਝੇ ਵਾਂਗੂ ਬੈਠ ਗਏ ਕੰ ਪੜਾਵਾ ਕੇ
ਕਈ ਮਰਦੇ ਤੇਰੇ ਪਿੱਛੇ ਸੋਹਣ ਖਾ ਕੇ
ਕਈ ਰੰਝੇ ਵਾਂਗੂ ਬੈਠ ਗਏ ਕੰ ਪੜਾਵਾ ਕੇ
ਕਈ ਮਰਦੇ ਤੇਰੇ ਪਿੱਛੇ ਸੋਹਣ ਖਾ ਕੇ
ਕੋਈ ਤੈਨੂੰ ਇੰਦਰ ਦੀ ਪਰੀ ਨਾਲ ਟੋਲਦਾ
ਮੁੰਡਿਆਂ ਦੇ
ਮੁੰਡਿਆਂ ਦੇ ਬੁੱਲਾਂ ਉੱਤੇ ਨਾ ਤੇਰਾ ਬੋਲਦਾ
ਮੁੰਡਿਆਂ ਦੇ
ਓ ਮੁੰਡਿਆਂ ਦੇ ਬੁੱਲਾਂ ਉੱਤੇ ਨਾ ਤੇਰਾ ਬੋਲਦਾ
ਮੁੰਡਿਆਂ ਦੇ
ਪਾਣੀ ਵਿੱਚ ਦੇਖੇ ਅੱਗ ਲੱਗ ਜਾਵੇ ਪਾਣੀ ਨੂੰ
ਪਤਾ ਵਕਤ ਨੀ ਤਾਂ ਮੁੰਡਿਆਂ ਦੀ ਧਨੀ ਨੂੰ
ਪਾਣੀ ਵਿੱਚ ਦੇਖੇ - ਅੱਗ ਲੱਗ ਜਾਵੇ ਪਾਣੀ ਨੂੰ
ਪਤਾ ਵਕਤ ਨੀ ਤਾਂ - ਮੁੰਡਿਆਂ ਦੀ ਧਨੀ ਨੂੰ
ਤੈਨੂੰ ਦੇਖ ਦੇਖ ਦਿਲ ਪਰੇ ਵਾਂਗੂ ਡੋਲਦਾ
ਮੁੰਡਿਆਂ ਦੇ
ਮੁੰਡਿਆਂ ਦੇ ਬੁੱਲਾਂ ਉੱਤੇ ਨਾ ਤੇਰਾ ਬੋਲਦਾ
ਮੁੰਡਿਆਂ ਦੇ
ਓ ਮੁੰਡਿਆਂ ਦੇ ਬੁੱਲਾਂ ਉੱਤੇ ਨਾ ਤੇਰਾ ਬੋਲਦਾ
ਮੁੰਡਿਆਂ ਦੇ
ਤੇਰੇ ਰੰਗ ਅੱਗੇ ਤਾਂ ਗੁਲਾਬ ਫਿੱਕਾ ਲੱਗਦਾ
ਪੈਂਦਾ ਲਸ਼ਕਰਾ ਤੇਰੇ ਕੋੱਕੇ ਵਾਲੇ ਨਗ ਦਾ
ਤੇਰੇ ਰੰਗ ਅੱਗੇ ਤਾਂ - ਗੁਲਾਬ ਫਿੱਕਾ ਲੱਗਦਾ
ਓ ਪੈਂਦਾ ਲਸ਼ਕਰਾ ਤੇਰੇ - ਕੋੱਕੇ ਵਾਲੇ ਨਗ ਦਾ
ਹਾਸਾ ਤੇਰਾ ਪਾਉਣਾ ਚ ਸੌ ਗੰਦਾ ਜਾਵੇ ਖੋਲਦਾ
ਮੁੰਡਿਆਂ ਦੇ
ਮੁੰਡਿਆਂ ਦੇ ਬੁੱਲਾਂ ਉੱਤੇ ਨਾ ਤੇਰਾ ਬੋਲਦਾ
ਮੁੰਡਿਆਂ ਦੇ
ਓ ਮੁੰਡਿਆਂ ਦੇ ਬੁੱਲਾਂ ਉੱਤੇ ਨਾ ਤੇਰਾ ਬੋਲਦਾ
ਮੁੰਡਿਆਂ ਦੇ
ਇਸ਼ਕ ਤੇਰੇ ਦੀ ਡੋਰ ਕਿਡੇ ਹੱਥ ਆਉਣੀ ਨੀ
ਨਿਜ਼ਾਮਪੁਰੀ ਚਾਉਂਦਾ ਤੇਥੋਂ ਹਾਂ ਕਰਾਵਾਉਣੀ ਨੀ
ਇਸ਼ਕ ਤੇਰੇ ਦੀ ਡੋਰ - ਕਿਡੇ ਹੱਥ ਆਉਣੀ ਨੀ
ਨਿਜ਼ਾਮਪੁਰੀ ਚਾਉਂਦਾ ਤੇਥੋਂ - ਹਾਂ ਕਰਾਵਾਉਣੀ ਨੀ
ਕਾਲਾ ਤਾਂ ਗੁੱਚੀ ਹੋਈ ਹੀਰ ਫਿਰੇ ਟੋਲਦਾ
ਮੁੰਡਿਆਂ ਦੇ
ਮੁੰਡਿਆਂ ਦੇ ਬੁੱਲਾਂ ਉੱਤੇ ਨਾ ਤੇਰਾ ਬੋਲਦਾ
ਮੁੰਡਿਆਂ ਦੇ
ਓ ਮੁੰਡਿਆਂ ਦੇ ਬੁੱਲਾਂ ਉੱਤੇ ਨਾ ਤੇਰਾ ਬੋਲਦਾ
ਮੁੰਡਿਆਂ ਦੇ