Оберіть трек для відтворення
ਓ ਤਾਰੇ ਤਾਰੇ ਤਾਰੇ ਤਾਰੇ ਤਾਰੇ ਤਾਰੇ
ਹਾਏ ਨੀ ਤੇਰੇ ਰੰਗ ਵਰਗਾ ਕੱਲ ਕੁੜਤਾ ਸਵਾ ਲਿਆ ਮੈਂ ਨਾਰੇ
ਹਾਏ ਨੀ ਤੇਰੇ ਰੰਗ ਵਰਗਾ ਕੱਲ ਕੁੜਤਾ ਸਵਾ ਲਿਆ ਮੈਂ ਨਾਰੇ
ਹੋ ਚੱਕੀ ਫਿਰੇ ਨੋਰ ਜੇ ਤੂੰ ਤਾਰਦੀ ਬਿਲੋ
ਮੈਨੂੰ ਲੱਗੇ definition ਕਮਾਲ ਦੀ ਬਿਲੋ
ਹੋ ਚੱਕੀ ਫਿਰੇ ਨੋਰ ਜੇ ਤੂੰ ਤਾਰਦੀ ਬਿਲੋ
ਮੈਨੂੰ ਲੱਗੇ definition ਕਮਾਲ ਦੀ ਬਿਲੋ
ਮੁੰਡੇ ਬਹਿ ਗਏ ਜੋੜੇ ਅੱਖੀਆਂ ਦੇ ਸੇਕ ਕੇ
ਮੁੰਡੇ ਬਹਿ ਗਏ ਜੋੜੇ ਅੱਖੀਆਂ ਦੇ ਸੇਕ ਕੇ
ਤੂੰ ਨਚਦੀ ਤੂੰ ਨਚਦੀ
ਤੂੰ ਨਚਦੀ ਸਟੈਪ ਮਾਰ ਕੇ
ਜੱਟ ਮਾਰੇ ਲਲਕਾਰੇ ਤੈਨੂੰ ਦੇਖ ਕੇ
ਤੂੰ ਨਚਦੀ ਸਟੈਪ ਮਾਰ ਕੇ
ਮੁੰਡੇ ਮਾਰੇ ਲਲਕਾਰੇ ਤੈਨੂੰ ਦੇਖ ਕੇ
ਤੂੰ ਨਚਦੀ ਸਟੈਪ ਮਾਰ ਕੇ ਹੋ
ਹੋ ਬਾਰਡਰਾਂ ਤੋ ਪਾਰ ਅੱਖ ਕਰੇ ਮਾਰ ਨੀ
ਸਿਰੇ ਦੇ ਸ਼ਿਕਾਰੀ ਕਰਤੇ ਸ਼ਿਕਾਰ ਨੀ
ਬਾਰਡਰਾਂ ਤੋ ਪਾਰ ਅੱਖ ਕਰੇ ਮਾਰ ਨੀ
ਸਿਰੇ ਦੇ ਸ਼ਿਕਾਰੀ ਕਰਤੇ ਸ਼ਿਕਾਰ ਨੀ
ਤੈਨੂੰ ਵੇਖ ਕੇ ਬਣਾਉਂਦੇ ਗੀਤ ਗੀਤਕਾਰ ਨੀ
ਜਿਹਦੇ ਜੜਦੇ ਸੀ ਵੇਖ ਵਿੱਚ ਰੇਖ ਦੇ
ਤੂੰ ਨਚਦੀ ਤੂੰ ਨਚਦੀ
ਤੂੰ ਨਚਦੀ ਸਟੈਪ ਮਾਰ ਕੇ
ਜੱਟ ਮਾਰੇ ਲਲਕਾਰੇ ਤੈਨੂੰ ਦੇਖ ਕੇ
ਤੂੰ ਨਚਦੀ ਸਟੈਪ ਮਾਰ ਕੇ
ਮੁੰਡੇ ਮਾਰੇ ਲਲਕਾਰੇ ਤੈਨੂੰ ਦੇਖ ਕੇ
ਤੂੰ ਨਚਦੀ ਸਟੈਪ ਮਾਰ ਕੇ ਹੋ
ਜੱਟ ਦੇ ਤੂੰ ਸੁਪਨੇ ਗੁਲਾਬੀ ਕਰਦੇ
ਸੋਹਣ ਲੱਗੇ ਮਖਨੇ ਸ਼ਰਾਬੀ ਕਰਦੇ
ਹੋ ਜੱਟ ਦੇ ਤੂੰ ਡ੍ਰੀਮ ਗੁਲਾਬੀ ਕਰਦੇ
ਸੋਹਣ ਲੱਗੇ ਮਖਨੇ ਸ਼ਰਾਬੀ ਕਰਦੇ
ਹੈਪੀ ਹੰਨੀ ਤੇਡੇ ਬੇਹਿਸਾਬੀ ਕਰਦੇ
ਹੈਪੀ ਹੰਨੀ ਤੇਡੇ ਬੇਹਿਸਾਬੀ ਕਰਦੇ
ਜਿਹਦੇ ਨੈਣਾਂ ਤੋੰ ਬਿਠਾੳਂਦੇ ਸਿੱਧੇ ਲੇਖ ਤੇ
ਤੂੰ ਨਚਦੀ ਸਟੈਪ ਮਾਰ ਕੇ
ਜੱਟ ਮਾਰੇ ਲਲਕਾਰੇ ਤੈਨੂੰ ਦੇਖ ਕੇ
ਤੂੰ ਨਚਦੀ ਸਟੈਪ ਮਾਰ ਕੇ
ਮੁੰਡੇ ਮਾਰੇ ਲਲਕਾਰੇ ਤੈਨੂੰ ਦੇਖ ਕੇ
ਤੂੰ ਨਚਦੀ ਸਟੈਪ ਮਾਰ ਕੇ ਹੋ
ਤੂੰ ਨਚਦੀ ਸਟੈਪ ਮਾਰ ਕੇ
ਮੁੰਡੇ ਮਾਰੇ ਲਲਕਾਰੇ ਤੈਨੂੰ ਦੇਖ ਕੇ
ਤੂੰ ਨਚਦੀ ਸਟੈਪ ਮਾਰ ਕੇ ਹੋ