Оберіть трек для відтворення
ਪੀਆ ਕਰ ਢੋਲਾ ਥੋੜੀ ਵੇ
ਕਰਦੀਆਂ ਬੋੜੀ ਬੋੜੀ ਵੇ
ਪੀਆ ਕਰ ਢੋਲਾ ਥੋੜੀ ਵੇ
ਕਰਦੀਆਂ ਬੋੜੀ ਬੋੜੀ ਵੇ
ਰੱਖ ਲੈਂਦਾ ਏ ਬੋਤਲ ਮੂਹਰੇ
ਪੀੰਦਾ ਏ ਪਰ ਪਰ ਵੇ
ਮੈਂ ਹੱਥ ਜੋੜ ਦੀਆਂ
ਮੈਂ ਹੱਥ ਜੋੜ ਦੀਆਂ
ਢੋਲਾ ਥੋੜੀ ਪੀਆ ਕਰ ਵੇ
ਮੈਂ ਹੱਥ ਜੋੜ ਦੀਆਂ
ਢੋਲਾ ਥੋੜੀ ਪੀਆ ਕਰ ਵੇ
ਤੂੰ ਨਾਲ ਮੇਰੇ ਨਾ ਲੜਿਆ ਕਰ
ਐਵੇਂ ਨਾ ਗੁੱਸਾ ਕਰਿਆ ਕਰ
ਤੂੰ ਨਾਲ ਮੇਰੇ ਨਾ ਲੜਿਆ ਕਰ
ਐਵੇਂ ਨਾ ਗੁੱਸਾ ਕਰਿਆ ਕਰ
ਹੀਰ ਤੋਂ ਸੋਹਣੀ ਲੱਗਦੀ ਏ
ਜਦੋਂ ਹੋਵੇ ਬੁੱਲਾਂ ਨੂੰ ਲਾਈ
ਜੱਟਾਂ ਦੇ ਪੁੱਤਾਂ ਨੇ
ਜੱਟਾਂ ਦੇ ਪੁੱਤਾਂ ਨੇ ਦਾਰੂ ਲੇਖਾਂ ਵਿੱਚ ਲਿਖਾਈ
ਜੱਟਾਂ ਦੇ ਪੁੱਤਾਂ ਨੇ ਦਾਰੂ ਲੇਖਾਂ ਵਿੱਚ ਲਿਖਾਈ
ਕਿੰਨਾ ਸੋਹਣਾ ਹੁੰਦਾ ਸੀ ਜਦ ਵਿਆਹ ਕੇ ਮੈਨੂੰ ਲਿਆਇਆ ਸੀ
ਮਾਂ ਮੇਰੀ ਨੂੰ ਸਾਰਾ ਪਿੰਡ ਵਧਾਈਆਂ ਦੇਣ ਆਇਆ ਸੀ
ਕਿੰਨਾ ਸੋਹਣਾ ਹੁੰਦਾ ਸੀ ਜਦ ਵਿਆਹ ਕੇ ਮੈਨੂੰ ਲਿਆਇਆ ਸੀ
ਮਾਂ ਮੇਰੀ ਨੂੰ ਸਾਰਾ ਪਿੰਡ ਵਧਾਈਆਂ ਦੇਣ ਆਇਆ ਸੀ
ਕਿੰਨਾ ਸੋਹਣਾ ਜਵਾਈ ਗੱਲਾਂ ਹੁੰਦੀਆਂ ਸੀ ਘਰ ਘਰ ਵੇ
ਮੈਂ ਹੱਥ ਜੋੜ ਦੀਆਂ
ਮੈਂ ਹੱਥ ਜੋੜ ਦੀਆਂ
ਢੋਲਾ ਥੋੜੀ ਪੀਆ ਕਰ ਵੇ
ਮੈਂ ਹੱਥ ਜੋੜ ਦੀਆਂ
ਢੋਲਾ ਥੋੜੀ ਪੀਆ ਕਰ ਵੇ
ਓ ਜੀਵਨ ਦੇ ਨਾਲ ਰਲ ਕੇ ਦੀਪੇ ਧੱਕੇ ਨਾਲ ਪਿਆਤੀ ਨੀ
ਮੈਨੂੰ ਵੀ ਫੇਰ ਲਾਉਣੀ ਪੈ ਗਈ ਸੌਂ ਤੇਰੀ ਜਦ ਪਾਤੀ ਨੀ
ਓ ਜੀਵਨ ਦੇ ਨਾਲ ਰਲ ਕੇ ਦੀਪੇ ਧੱਕੇ ਨਾਲ ਪਿਆਤੀ ਨੀ
ਮੈਨੂੰ ਵੀ ਫੇਰ ਲਾਉਣੀ ਪੈ ਗਈ ਸੌਂ ਤੇਰੀ ਜਦ ਪਾਤੀ ਨੀ
ਐਵੇਂ ਕਾਹਤੋਂ ਬੁੜ ਬੁੜ ਕਰਕੇ ਜਾਂਦਾ ਏ ਪੀਤੀ ਲਈ
ਜੱਟਾਂ ਦੇ ਪੁੱਤਾਂ ਨੇ
ਜੱਟਾਂ ਦੇ ਪੁੱਤਾਂ ਨੇ ਦਾਰੂ ਲੇਖਾਂ ਵਿੱਚ ਲਿਖਾਈ
ਜੱਟਾਂ ਦੇ ਪੁੱਤਾਂ ਨੇ ਦਾਰੂ ਲੇਖਾਂ ਵਿੱਚ ਲਿਖਾਈ
ਨਾ ਤੂੰ ਵੇਖੇ ਮਾਂ ਪਿਓ ਤੇ ਨਾ ਵੇਖਦਾ ਭੈਣਾਂ ਵੇ
ਸਭ ਨੂੰ ਕੱਢੀ ਜਾਂਦਾ ਏ ਗਾਲਾਂ ਕੀ ਸਾਡੇ ਤੋਂ ਲੈਣਾ ਵੇ
ਨਾ ਤੂੰ ਵੇਖੇ ਮਾਂ ਪਿਓ ਤੇ ਨਾ ਵੇਖਦਾ ਭੈਣਾਂ ਵੇ
ਸਭ ਨੂੰ ਕੱਢੀ ਜਾਂਦਾ ਏ ਗਾਲਾਂ ਕੀ ਸਾਡੇ ਤੋਂ ਲੈਣਾ ਵੇ
ਸਾਰਾ ਟੱਬਰ ਚੰਗਾ ਜੇੜਾ ਦਿਲ ਤੇ ਲੈਣਾ ਜਰ ਵੇ
ਮੈਂ ਹੱਥ ਜੋੜ ਦੀਆਂ
ਮੈਂ ਹੱਥ ਜੋੜ ਦੀਆਂ
ਢੋਲਾ ਥੋੜੀ ਪੀਆ ਕਰ ਵੇ
ਮੈਂ ਹੱਥ ਜੋੜ ਦੀਆਂ
ਢੋਲਾ ਥੋੜੀ ਪੀਆ ਕਰ ਵੇ
ਨੀ ਐਨਾ ਤਾਂ ਨੀ ਮਾੜਾ ਬੁੱਗਾ ਜਿੰਨਾ ਨੀ ਤੂੰ ਕਹਿੰਦੀ ਏ
ਪਤੀ ਸੱਚ ਪਰਮੇਸ਼ਰ ਹੁੰਦਾ ਸਾਰੀ ਦੁਨੀਆ ਕਹਿੰਦੀ ਏ
ਨੀ ਐਨਾ ਤਾਂ ਨੀ ਮਾੜਾ ਬੁੱਗਾ ਜਿੰਨਾ ਨੀ ਤੂੰ ਕਹਿੰਦੀ ਏ
ਪਤੀ ਸੱਚ ਪਰਮੇਸ਼ਰ ਹੁੰਦਾ ਸਾਰੀ ਦੁਨੀਆ ਕਹਿੰਦੀ ਏ
ਸਿੱਧਾ ਹੱਥ ਰੱਖ ਪ੍ਰੀਤੀ ਸੌਂ ਤੇਰੀ ਮੈਂ ਪਾਈ
ਲੈ ਛੱਡਤੀ ਦਾਰੂ ਨੀ
ਲੈ ਛੱਡਤੀ ਦਾਰੂ ਨੀ ਜੇੜੀ ਲੇਖਾਂ ਵਿੱਚ ਲਿਖਾਈ
ਲੈ ਛੱਡਤੀ ਦਾਰੂ ਨੀ ਜੇੜੀ ਲੇਖਾਂ ਵਿੱਚ ਲਿਖਾਈ
ਮੈਂ ਹੱਥ ਜੋੜ ਦੀਆਂ
ਢੋਲਾ ਥੋੜੀ ਪੀਆ ਕਰ ਵੇ
ਲੈ ਛੱਡਤੀ ਦਾਰੂ ਨੀ ਅੱਜ ਤੋਂ ਸੌਂ ਪ੍ਰੀਤੀ ਪਾਈ
ਮੈਂ ਹੱਥ ਜੋੜ ਦੀਆਂ
ਢੋਲਾ ਥੋੜੀ ਪੀਆ ਕਰ ਵੇ
ਲੈ ਛੱਡਤੀ ਦਾਰੂ ਨੀ ਅੱਜ ਤੋਂ ਸੌਂ ਤੇਰੀ ਮੈਂ ਪਾਈ