Оберіть трек для відтворення

Сингл / Трек
ਬਾਰੀ ਬਰਸੀ ਖੱਟਣ ਗਿਆ ਸੀ
ਓ ਕੀ ਖਟ ਲਿਆਂਦਾ
ਖੱਟ ਕੇ ਲਿਆਂਦਾ ਦਾਣਾ
ਓ ਉੱਤੇ ਲੈ ਕੇ ਅੰਬ ਰਸੀਆਂ ਕਿਹੜੇ ਪਿੰਡ ਮੁਕਲਾਵੇ ਜਾਣਾ
ਓ ਉੱਤੇ ਲੈ ਕੇ ਅੰਬ ਰਸੀਆਂ ਕਿਹੜੇ ਪਿੰਡ ਮੁਕਲਾਵੇ ਜਾਣਾ
ਓ ਉੱਤੇ ਲੈ ਕੇ ਅੰਬ ਰਸੀਆਂ
ਓ ਬਾਰੀ ਬਰਸੀ ਖੱਟਣ ਗਿਆ ਸੀ
ਤੇ ਖੱਟ ਕੇ ਲਿਆਂਦਾ ਦਾਣਾ
ਮਿੱਤਰਾ ਦਾ ਪਿੰਡ ਲੰਘ ਕੇ ਸਾਥੋਂ ਪੈਰ ਪੁੱਟਿਆ ਨਹੀਂ ਜਾਣਾ
ਮਿੱਤਰਾ ਦਾ ਪਿੰਡ ਲੰਘ ਕੇ ਸਾਥੋਂ ਪੈਰ ਪੁੱਟਿਆ ਨਹੀਂ ਜਾਣਾ
ਮਿੱਤਰਾ ਦਾ ਪਿੰਡ ਲੰਘ ਕੇ
ਓ ਬਾਰੀ ਬਰਸੀ ਖੱਟਣ ਗਿਆ ਸੀ
ਓ ਕੀ ਖਟ ਲਿਆਂਦਾ
ਖੱਟ ਕੇ ਲਿਆਂਦਾ ਆਨਾ
ਓ ਪੇਕੀ ਬੈਠੀ ਦਾ ਅਸੀ ਨਹੀ ਭਰਨਾ ਹਰਜਾਨਾ
ਪੇਕੀ ਬੈਠੀ ਦਾ ਅਸੀ ਨਹੀ ਭਰਨਾ ਹਰਜਾਨਾ
ਓ ਪੇਕੀ ਬੈਠੀ ਦਾ
ਓ ਬਾਰੀ ਬਰਸੀ ਖੱਟਣ ਗਿਆ ਓਏ
ਓ ਕੀ ਖਟ ਲਿਆਂਦਾ
ਖੱਟ ਕੇ ਲਿਆਂਦੀ ਥਾਲੀ
ਨਿਓ ਕੇ ਚੱਕ ਮਿੱਤਰਾ
ਨਿਓ ਕੇ ਚੱਕ ਮਿੱਤਰਾ ਗੇਂਦ ਘੁੰਗਰੂਆ ਵਾਲੀ
ਨਿਓ ਕੇ ਚੱਕ ਮਿੱਤਰਾ ਗੇਂਦ ਘੁੰਗਰੂਆ ਵਾਲੀ
ਨਿਓ ਕੇ ਚੱਕ ਮਿੱਤਰਾ
ਬਾਰੀ ਬਰਸੀ ਖੱਟਣ ਗਿਆ ਸੀ
ਓ ਕੀ ਖਟ ਲਿਆਂਦਾ
ਖੱਟ ਕੇ ਲਿਆਂਦੀ ਆਰੀ
ਨੀ ਹੱਸਦੀ ਤੂੰ ਇੰਝ ਲੱਗਦੀ ਤੇਰੀ ਜੱਟਾਂ ਦੇ ਮੁੰਡੇ ਨਾਲ ਯਾਰੀ
ਹੱਸਦੀ ਤੂੰ ਇੰਝ ਲੱਗਦੀ ਤੇਰੀ ਜੱਟਾਂ ਦੇ ਮੁੰਡੇ ਨਾਲ ਯਾਰੀ
ਨੀ ਹੱਸਦੀ ਤੂੰ ਇੰਝ ਲੱਗਦੀ
ਓਏ ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਆਰੀ
ਕਿੱਕਰੇ ਡਿੱਗ ਨਾ ਪਈ
ਕਿੱਕਰੇ ਡਿੱਗ ਨਾ ਪਈ ਤੇਰੇ ਹੇਠ ਪਿਆ ਪਟਵਾਰੀ
ਕਿੱਕਰੇ ਡਿੱਗ ਨਾ ਪਈ ਤੇਰੇ ਹੇਠ ਪਿਆ ਪਟਵਾਰੀ
ਕਿੱਕਰੇ ਡਿੱਗ ਨਾ ਪਈ ਹੋਏ ਹੋਏ