Оберіть трек для відтворення
ਤੇਰੇ ਸੱਜਰੇ ਸਹੇਰੇਯਾਨ ਦੀ ਹੋਵੇ ਸਦਾ ਖੈਰ
ਤੇਰੇ ਸ਼ਹਿਰ ਨੂੰ ਸਲਾਮ ਅੱਸੀ ਕਰ ਚਲੇ ਹਨ
ਜੇ ਤੂ ਜ਼ਿੰਦਗੀ ਗੁਜ਼ਾਰ ਲਾਏਂਗੀ ਸਾਡੇ ਤੋਂ ਬਗੈਰ
ਦਸ ਅੱਸੀ ਕਿਹੜਾ ਤੇਰੇ ਬਿਨਾ ਮਰ ਚਲੇ ਆ
ਦਸ ਅੱਸੀ ਕਿਹੜਾ ਤੇਰੇ ਬਿਨਾ ਮਰ ਚਲੇ ਆ
ਦਸ ਅੱਸੀ ਕਿਹੜਾ ਤੇਰੇ ਬਿਨਾ ਮਰ ਚਲੇ ਆ
ਸਚੇ ਦਿਲ ਵਾਲਿਆਂ ਦੀ ਭਲਾ ਤੈਨੂੰ ਨੀ ਜੇ ਲੋੜ
ਦਸ ਤੇਰੇ ਜਿਹੀਆਂ ਝੂਠੀਆਂ ਦੀ ਸਾਨੂ ਕੀ ਆ ਥੋੜ
ਸਚੇ ਦਿਲ ਵਾਲਿਆਂ ਦੀ ਭਲਾ ਤੈਨੂੰ ਨੀ ਜੇ ਲੋੜ
ਦਸ ਤੇਰੇ ਜਿਹੀਆਂ ਝੂਠੀਆਂ ਦੀ ਸਾਨੂ ਕੀ ਆ ਥੋੜ
ਤੈਨੂੰ ਤੇਰੇਆਂ ਖ੍ਯਾਲਾਂ ਦੇ ਨੀ ਹਾਣੀ ਮਿਲ ਜਾਂ
ਅੱਸੀ ਆਪਣੀਆਂ ਸੋਚਾਂ ਸਬੇ ਹਰ ਚਲੇ ਹੈਂ
ਜੇ ਤੂ ਜ਼ਿੰਦਗੀ ਗੁਜ਼ਾਰ ਲਾਏਂਗੀ ਸਾਡੇ ਤੋਂ ਬਗੈਰ
ਦਸ ਅੱਸੀ ਕਿਹੜਾ ਤੇਰੇ ਬਿਨਾ ਮਰ ਚਲੇ ਆ
ਦਸ ਅੱਸੀ ਕਿਹੜਾ ਤੇਰੇ ਬਿਨਾ ਮਰ ਚਲੇ ਆ
ਦਸ ਅੱਸੀ ਕਿਹੜਾ ਤੇਰੇ ਬਿਨਾ ਮਰ ਚਲੇ ਆ
ਅੱਸੀ ਮਾੜਿਆਂ ਨੇ ਰਹਿਣਾ ਸਾਰੀ ਜ਼ਿੰਦਗੀ ਹੀ ਮਾੜੇ
ਪਰ ਫੇਰ ਵੀ ਜੇ ਕਦੇ ਸਾਡੀ ਯਾਦ ਤੈਨੂੰ ਸਾਡੇ
ਅੱਸੀ ਮਾੜਿਆਂ ਨੇ ਰਹਿਣਾ ਸਾਰੀ ਜ਼ਿੰਦਗੀ ਹੀ ਮਾੜੇ
ਪਰ ਫੇਰ ਵੀ ਜੇ ਕਦੇ ਸਾਡੀ ਯਾਦ ਤੈਨੂੰ ਸਾਡੇ
ਅੱਸੀ ਮਾੜੇ ਨਹੀ ਸੀ ਜਦੋ ਕਦੇ ਵਹਿਮ ਤੇਰਾ ਟੂਟੇ
ਦਰ ਖੁਲੇਯਾਨ ਦੀ ਹਾਮੀ ਅੱਜ ਭਰ ਚਲੇ ਆ
ਜੇ ਤੂ ਜ਼ਿੰਦਗੀ ਗੁਜ਼ਾਰ ਲਾਏਂਗੀ ਸਾਡੇ ਤੋਂ ਬਗੈਰ
ਦਸ ਅੱਸੀ ਕਿਹੜਾ ਤੇਰੇ ਬਿਨਾ ਮਰ ਚਲੇ ਆ
ਦਸ ਅੱਸੀ ਕਿਹੜਾ ਤੇਰੇ ਬਿਨਾ ਮਰ ਚਲੇ ਆ
ਦਸ ਅੱਸੀ ਕਿਹੜਾ ਤੇਰੇ ਬਿਨਾ ਮਰ ਚਲੇ ਆ
ਇਸ ਮਾਡੀ ਤਕਦੀਰ ਦਾ ਕੀ ਕਿਸੇ ਨੂ ਉਲਮਾ
ਸੇਨਾਬਾਡੀਏ ਬਿੰਦੀ ਦਾ ਆ ਰੱਬ ਨੂ ਆ ਤਾਹਨਾ
ਇਸ ਮਾਡੀ ਤਕਦੀਰ ਦਾ ਕੀ ਕਿਸੇ ਨੂ ਉਲਮਾ
ਸੇਨਾਬਾਡੀਏ ਬਿੰਦੀ ਦਾ ਆ ਰੱਬ ਨੂ ਆ ਤਾਹਨਾ
ਸਾਡੇ ਸੀਨੇ ਨੂੰ ਵੀ ਦਿੰਦਾ ਸਾਡੇ ਸੀਨੇ ਨੂੰ ਵੀ ਦਿਲ
ਜਿਹੜੇ ਦਿਲ ਪਿਛੇ ਸੱਭ ਕੁਝ ਹਰ ਚਲੇ ਆ
ਜੇ ਤੂ ਜ਼ਿੰਦਗੀ ਗੁਜ਼ਾਰ ਲਾਏਂਗੀ ਸਾਡੇ ਤੋਂ ਬਗੈਰ
ਦਸ ਅੱਸੀ ਕਿਹੜਾ ਤੇਰੇ ਬਿਨਾ ਮਰ ਚਲੇ ਆ
ਦਸ ਅੱਸੀ ਕਿਹੜਾ ਤੇਰੇ ਬਿਨਾ ਮਰ ਚਲੇ ਆ
ਦਸ ਅੱਸੀ ਕਿਹੜਾ ਤੇਰੇ ਬਿਨਾ ਮਰ ਚਲੇ ਆ