Оберіть трек для відтворення
ਤੂੰ ਕੇਹਾ ਹੱਸ
ਮੇਹ ਹੱਸਦਾ ਰਿਹਾ
ਤੂੰ ਕੇਹਾ ਨੱਚ
ਮੇਹ ਨੱਚਦਾ ਰਿਹਾ
ਤੂੰ ਕੇਹਾ ਹੱਸ
ਮੇਹ ਹੱਸਦਾ ਰਿਹਾ
ਤੂੰ ਕੇਹਾ ਨੱਚ
ਮੇਹ ਨੱਚਦਾ ਰਿਹਾ
Tu ਕਹੇ ਮੇਹ ਤੈਨੂੰ ਰੋਂਦਾ ਚੰਗਾ ਲੱਗਦਾ
ਤੇਰੇ ਸਾਮਣੇ ਅੰਗੱਰੀਯਾ ਤੇ ਮੱਚ ਦਾ ਰੇਹਾ
ਤੇਰੇ ਤਿਰਾਹ ਜੇਹੇ ਸੁਪਨੇ ਓਹ ਪੂਰੇ ਕੱਰ ਕੱਰ ਕੇ
ਖ਼ਾਬ ਆ ਮੇਰੀਆਂ ਦੀ ਖਾਲੀ ਤਰਕੱਸ਼ ਹੋ ਗਈ
ਸਾਰੀ ਉਮਰ ਮੇਹ ਜੋਕਰ ਜੇਹਾ ਬਣਿਆ ਰਿਹਾ
ਤੇਰੇ ਪਿੱਛੇ ਇਹ ਜਿੰਦਗੀ circus ਹੋ ਗਈ
ਸਾਰੀ ਉਮਰ ਮੇਹ ਜੋਕਰ ਜੇਹਾ ਬਣਿਆ ਰਿਹਾ
ਤੇਰੇ ਪਿੱਛੇ ਇਹ ਜਿੰਦਗੀ circus ਹੋ ਗਈ
ਕਯਾ ਖੂਬ ਸਿਖਾਯਾ ਵੱਹ ਮੇਨੂ ਤੂੰ ਜਿਨਾ
ਜ਼ਿੰਦਾ ਵੀ ਰਹਿਣਾ ਤੇ ਜ਼ੇਹਰ ਵੀ ਪੀਣਾ
ਕਯਾ ਖੂਬ ਸਿਖਾਯਾ ਵੱਹ ਮੇਨੂ ਤੂੰ ਜਿਨਾ
ਜ਼ਿੰਦਾ ਵੀ ਰਹਿਣਾ ਤੇ ਜ਼ੇਹਰ ਵੀ ਪੀਣਾ
ਦਿੱਲ ਤੇ ਜ਼ਖਮ ਦੇਕੇ ਮੇਨੂ ਕੇਹਾ ਤੂੰ
ਰੋਣਾ ਵੀ ਨਹੀ ਤੇ ਜ਼ਖਮ ਵੀ ਨਹੀ ਸੀਨਾ
ਇਕ ਸੱਹ ਲੈਨ ਮਗਰੋਂ
ਮੈ ਦੋ ਦੋ ਹੋਕੇ ਲਵਾ
ਪੀਡਾ ਮੇਰੀ ਯਾ ਦੀ ਵੀ ਤੱਹ ਬੱਸ ਹੋ ਗਈ
ਸਾਰੀ ਉਮਰ ਮੇਹ ਜੋਕਰ ਜੇਹਾ ਬਣਿਆ ਰਿਹਾ
ਤੇਰੇ ਪਿੱਛੇ ਇਹ ਜਿੰਦਗੀ circus ਹੋ ਗਈ
ਸਾਰੀ ਉਮਰ ਮੇਹ ਜੋਕਰ ਜੇਹਾ ਬਣਿਆ ਰਿਹਾ
ਤੇਰੇ ਪਿੱਛੇ ਇਹ ਜਿੰਦਗੀ circus ਹੋ ਗਈ
ਬੱਦਲ ਧਰਤੀ
ਮੇਰੇ ਨਾਲ ਅਮ ਰੋਏ ਸਾਰਾ
ਜਿਨਿ ਮੋਹੱਬਤ ਕਰਾ ਤੈਨੂੰ
ਓਹਨੀ ਹੀ ਨਫ਼ਰਤ ਕਰੇ ਤੂੰ ਯਾਰਾ
Jaani ਤੈਨੂੰ ਯਾਦ ਆਉ ਵਿਚਾਰਾ
ਹਾਂ ਇਕ ਦਿਨ ਅਉਖਾ ਮੇਰਾ ਵੀ ਵੇਖੀ ਤੂੰ
ਜੱਦ ਰੂਹ ਤੇਰੇ ਮੇਰੇ ਵੱਸ ਹੋ ਗਈ
ਸਾਰੀ ਉਮਰ ਮੇਹ ਜੋਕਰ ਜੇਹਾ ਬਣਿਆ ਰਿਹਾ
ਤੇਰੇ ਪਿੱਛੇ ਇਹ ਜਿੰਦਗੀ circus ਹੋ ਗਈ
ਸਾਰੀ ਉਮਰ ਮੇਹ ਜੋਕਰ ਜੇਹਾ ਬਣਿਆ ਰਿਹਾ
ਤੇਰੇ ਪਿੱਛੇ ਇਹ ਜਿੰਦਗੀ circus ਹੋ ਗਈ