It's a beatcop music!
ਹੋ ਮੂਹਰੇ ਤਾਂ ਅੜੇ ਨੀ ਪੀਠ ਪਿਛਹੇ ਬੜੇ ਨੇ
ਡੋਗਣੇ ਭੀ ਦੋ ਕੇ ਨਿਗਾਹ ਚਢੇ ਨੇ
ਹੋ ਮੂਹਰੇ ਤਾਂ ਅੜੇ ਨੀ ਪੀਠ ਪਿਛਹੇ ਬੜੇ ਨੇ
ਡੋਗਣੇ ਭੀ ਡੋਕ ਨਿਗਾਹ ਚਢੇ ਨੇ
ਨਾਲ ਜਿਹਦੇ ਦਿਖਦੇ ਨੇ ਖੜੇ ਖੜੇ ਜੱਟ
ਧੌਂਡ ਜ਼ਿੰਦਗੀ ਦੀ ਚਹਾਨਾਣੀ ਚ ਚਹਾਣੇ ਜੱਟ ਨੇ
ਮੁੱਡ ਤੋਂ ਹੀ ਪੱਤੇ ਪੱਟੂ ਘੌਡੇਆ ਦੇ ਸ਼ੌਂਕ ਦੇ
ਪਿਟ੍ਬ੍ਯੂਲ ਹਸ੍ਕੀ ਭੀ ਕਿੱਲੇਯਾ ਤੇ ਭੋਂਕ੍ਦੇ
ਨਿਲਾਬਘਲੇ ਦੀ ਕਾਂਡ ਉਤੋਂ ਖਡ਼ਾ ਦਿਖਦਾ
ਹੋ ਆਦਮ ਦਾ ਪੋਟਾ ਮਜੂ ਕਿਹਦੀ ਲਾਇਨ ਦਾ
ਹੋ ਲੈਂਦਾ ਆਪਣੀ ਹੀ life ਦੇ ਸਵਾਦ ਗੱਬਰੂ
ਚਸਕਾ ਨੀ ਲੋਕਾਂ ਦੇ ਸਵਾਦ ਲੈਣ ਦਾ
ਆਪਣੀ ਹੀ life ਦੇ ਸਵਾਦ ਗੱਬਰੂ
ਚਸਕਾ ਨੀ ਲੋਕਾਂ ਦੇ ਸਵਾਦ ਲੈਣ ਦਾ
ਟੋਟੇ ਉਡਾ ਦੇਣਗੇ ਟੋਟੇ
ਸਿੰਘ ਫਸਾ ਕੇ ਦੇਖੋ
ਹੋ Thar 4×4 ਨਾਲੇ JD 4 4 ਨੀ
ਡੱਬੀ ਵਿਚ ਕਾਲੀ ਕਾਲੀ ਖਾਂਦੇ ਖੋਰ ਖੋਰ ਨੀ
ਅੱਖ ਲਾਲ ਲਾਲ ਰਖਣ ਚਿਹਰੇ ਤੇ smile ਨੂ
Copy ਬੜੇ ਕਰਦੇ ਆ ਯਾਰਾਂ ਦੇ style ਨੂ
ਹੌਲੀ ਹੌਲੀ ਪੂਰਨੇ ਆਂ ਗੋਲ ਜੋ dream ਚ
ਨਾ ਗੈਮ ਬਿਨਾ ਸਰਰੇ ਨੀ ਸਵਾਰੀ ਵਿਯਰ ਟੀਨ ਚ
ਜਡ੍ਜ ਬਦਲੇ ਰੀ ਜੱਸਾ ਠਾਠ ਪਾਲਦੇ
ਹੋ ਢੰਗ ਸਾਰੇ ਨਾਸ਼ ਪੱਤਰ ਵੀ ਆਧੇ ਫਨ ਦਾ
ਹੋ ਲੈਂਦਾ ਆਪਣੀ ਹੀ life ਦੇ ਸਵਾਦ ਗੱਬਰੂ
ਚਸਕਾ ਨੀ ਲੋਕਾਂ ਦੇ ਸਵਾਦ ਲੈਣ ਦਾ
ਆਪਣੀ ਹੀ life ਦੇ ਸਵਾਦ ਗੱਬਰੂ
ਚਸਕਾ ਨੀ ਲੋਕਾਂ ਦੇ ਸਵਾਦ ਲੈਣ ਦਾ
ਹੋ ਨਾਲ ਨਾਲ ਸ਼ੋਕ ਦੇ ਕਬੀਲਦਾਰੀ ਚਲਦੀ
ਮਾਹੇਰ ਨੇ ਚ ਯਾਰਾ ਦੀ ਜ਼ਮੀਨਦਾਰੀ ਚਲਦੀ
ਹੋ ਲੱਕੇਯਾ ਚ ਘੁੱਮਮਦਾ ਤੂ ਜੋਡ਼ਾ ਦੇਖ ਟੀਨੇ ਦਾ
ਕਰੀਦਾ ਆਏ ਰੇਆਦ ਫੇਸ ਪੌਂਦੇ ਜੋ ਕਮੀਨੇ ਦਾ
ਹੋ ਭੁੱਲਰ ਦੀ ਲਿਖਤ ਤੇ ਬੁੱਕਾ ਆਵੇ ਬੁੱਕਦਾ
ਮਾਲਿਕ ਮੁਕਵੇ ਨਾ ਮੁਕਯਾ ਜੱਟ ਮੁੱਕਦਾ
ਬਾਜਾ ਵਾਲੇ ਦੀ support ਰਹੇ ਮਿਲਦੀ
ਹੋ ਫਿਕਰ ਨਾ ਕੋਯੀ ਚੰਨ ਤੇ ਗ੍ਰਹਿਆਂ ਦਾ
ਹੋ ਲੈਂਦਾ ਆਪਣੀ ਹੀ life ਦੇ ਸਵਾਦ ਗੱਬਰੂ
ਚਸਕਾ ਨੀ ਲੋਕਾਂ ਦੇ ਸਵਾਦ ਲੈਣ ਦਾ
ਆਪਣੀ ਹੀ life ਦੇ ਸਵਾਦ ਗੱਬਰੂ
ਚਸਕਾ ਨੀ ਲੋਕਾਂ ਦੇ ਸਵਾਦ ਲੈਣ ਦਾ
ਚਸਕਾ ਨੀ ਲੋਕਾਂ ਦੇ ਸਵਾਦ ਲੈਣ ਦਾ
ਹੋ ਕਢ ਦੋ ਭੁਲੇਖੇ ਸਾਨੂ ਚਾਕ ਲੋ ਕੋਯੀ
ਹੋ ਭਵੇਈਂ ਤੁੱਸੀ ਉੱਦ'ਤੇ ਸਾਡੇ ਸਿਰ ਤੋਂ
ਹੌਲੀ ਹੌਲੀ ਅੱਪੇ ਗੀਤਾਂ ਵਿਚ ਦਿਖ੍ਣੇ
ਹੋ ਦਿਲ ਚ ਗਵਾਰ ਸੀ ਜੋ fit ਚਿਰ ਤੋਂ
ਹੋ ਬੁੱਕੇ ਨਾਲ ਦਿਲ'ਆਂ ਦੀ ਲਿਹਾਜ਼ ਜਲਦੀ
ਹੋ ਲੌਗਾ ਨਈ ਉਜਾੜੀ ਮੁੰਡਾ ਪੈਰਾਂ ਖਾਨ ਨੂ
ਹੋ ਬਹੁਤੇ ਸੁਖਾਂ ਸੁਖ ਡੇਯਾ ਹੇਡ ਜੋ ਜਾਵੇ
ਹੋ ਕੁਝ ਖਾਸ ਖਾਸ ਚੁਹੁੰਦੇ
ਚਾਹੇ ਥੱਲੇ ਲੌਂ ਨੂ
ਹੋ ਕੁਝ ਖਾਸ ਖਾਸ ਚੁਹੁੰਦੇ
ਚਾਹੇ ਥੱਲੇ ਲੌਂ ਨੂ